ਪੜਚੋਲ ਕਰੋ
Akshara Singh Photos: ਭੋਜਪੁਰੀ ਅਦਾਕਾਰ ਅਕਸ਼ਰਾ ਸਿੰਘ ਨੇ ਫਿਰ ਢਾਹਿਆ ਕਹਿਰ, ਸਾਦਗੀ ਭਰੇ ਅੰਦਾਜ਼ ਨੇ ਜਿੱਤਿਆ ਫੈਨਜ਼ ਦਾ ਦਿਲ
Akshara Singh Photos
1/6

Akshara Singh Photos: ਭੋਜਪੁਰੀ ਸਿਨੇਮਾ 'ਚ ਅਕਸ਼ਰਾ ਸਿੰਘ ਨੂੰ ਖੂਬਸੂਰਤ ਅਦਾਕਾਰਾ ਤੇ ਬਿਹਤਰੀਨ ਸਿੰਗਰ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਅਕਸ਼ਰਾ ਸੋਸ਼ਲ ਮੀਡੀਆ 'ਤੇ ਕਾਫੀ ਛਾਈ ਰਹਿੰਦੀ ਹੈ। ਉਨ੍ਹਾਂ ਦਾ ਲੇਟੈਸਟ ਫੋਟੋਸ਼ੂਟ ਇਨੀਂ ਦਿਨੀਂ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
2/6

ਦਰਅਸਲ ਅਕਸ਼ਰਾ ਨੇ ਆਪਣੇ ਸਿੰਪਲ ਲੁੱਕ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਹ ਤਸਵੀਰਾਂ ਅਦਾਕਾਰਾ ਦੇ ਫੈਨਜ਼ ਲਈ ਕਿਸੇ ਟ੍ਰੀਟ ਤੋਂ ਘੱਟ ਨਹੀਂ।
Published at : 26 Apr 2022 11:45 AM (IST)
ਹੋਰ ਵੇਖੋ





















