ਪੜਚੋਲ ਕਰੋ

Akshay Kumar Birthday: ਅਕਸ਼ੇ ਕੁਮਾਰ ਨੇ ਬਾਲੀਵੁੱਡ ਦੇ ਅਸਲੀ ਪ੍ਰੇਮੀ, ਵਿਆਹ ਤੋਂ ਬਾਅਦ ਵੀ ਪਿਆਰ ਤੋਂ ਨਹੀਂ ਹਟੇ

Akshay Kumar Birthday: 9 ਸਤੰਬਰ ਨੂੰ ਬਾਲੀਵੁੱਡ ਦੇ 'ਖਿਲਾੜੀ' ਅਕਸ਼ੈ ਕੁਮਾਰ 57 ਸਾਲ ਦੇ ਹੋ ਗਏ ਹਨ। ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਅਸੀਂ ਤੁਹਾਨੂੰ ਉਨ੍ਹਾਂ ਦੇ ਪ੍ਰੇਮ ਸਬੰਧਾਂ ਬਾਰੇ ਦੱਸ ਰਹੇ ਹਾਂ।

1/5
ਆਇਸ਼ਾ ਜੁਲਕਾ- ਕਿਹਾ ਜਾਂਦਾ ਹੈ ਕਿ ਬਾਲੀਵੁੱਡ 'ਚ ਆਉਣ ਤੋਂ ਬਾਅਦ ਅਕਸ਼ੇ ਦਾ ਨਾਂ ਸਭ ਤੋਂ ਪਹਿਲਾਂ ਆਇਸ਼ਾ ਜੁਲਕਾ ਨਾਲ ਜੁੜਿਆ ਸੀ। ਦੋਵੇਂ 1992 'ਚ ਆਈ ਫਿਲਮ 'ਖਿਲਾੜੀ' 'ਚ ਇਕੱਠੇ ਨਜ਼ਰ ਆਏ ਸਨ।

2/5
ਪੂਜਾ ਬੱਤਰਾ- ਅਕਸ਼ੈ ਦਾ ਨਾਂ ਸਾਬਕਾ ਮਾਡਲ ਅਤੇ ਅਦਾਕਾਰਾ ਪੂਜਾ ਬੱਤਰਾ ਨਾਲ ਵੀ ਜੁੜ ਚੁੱਕਾ ਹੈ। ਕਿਹਾ ਜਾਂਦਾ ਹੈ ਕਿ ਅਕਸ਼ੈ ਅਤੇ ਪੂਜਾ ਬਾਲੀਵੁੱਡ 'ਚ ਡੈਬਿਊ ਕਰਨ ਤੋਂ ਪਹਿਲਾਂ ਹੀ ਰਿਲੇਸ਼ਨਸ਼ਿਪ 'ਚ ਸਨ।

3/5
ਰਵੀਨਾ ਟੰਡਨ- ਅਕਸ਼ੇ ਕੁਮਾਰ ਦਾ ਸਭ ਤੋਂ ਜ਼ਿਆਦਾ ਚਰਚਾ ਰਵੀਨਾ ਟੰਡਨ ਨਾਲ ਅਫੇਅਰ ਰਿਹਾ ਹੈ। ਦੋਵਾਂ ਦਾ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੈ। ਇੱਕ ਇੰਟਰਵਿਊ ਵਿੱਚ ਰਵੀਨਾ ਨੇ ਖੁਲਾਸਾ ਕੀਤਾ ਸੀ ਕਿ ਉਸਦੀ ਅਤੇ ਅਕਸ਼ੈ ਦੀ ਮੰਗਣੀ ਵੀ ਹੋ ਚੁੱਕੀ ਹੈ।

4/5
ਸ਼ਿਲਪਾ ਸ਼ੈੱਟੀ- ਸ਼ਿਲਪਾ ਸ਼ੈੱਟੀ ਨਾਲ ਅਕਸ਼ੈ ਕੁਮਾਰ ਦੇ ਅਫੇਅਰ ਨੇ ਵੀ ਕਾਫੀ ਸੁਰਖੀਆਂ ਬਟੋਰੀਆਂ ਸਨ। ਰਵੀਨਾ ਤੋਂ ਵੱਖ ਹੁੰਦੇ ਹੀ ਅਕਸ਼ੇ ਦਾ ਨਾਂ ਸ਼ਿਲਪਾ ਨਾਲ ਜੁੜ ਗਿਆ। ਪਰ ਅਕਸ਼ੇ ਦਾ ਇਹ ਅਫੇਅਰ ਵੀ ਜ਼ਿਆਦਾ ਦੇਰ ਨਹੀਂ ਚੱਲ ਸਕਿਆ।

5/5
ਰੇਖਾ- ਖਬਰਾਂ ਮੁਤਾਬਕ ਅਕਸ਼ੈ ਕੁਮਾਰ ਦਾ ਨਾਂ ਮਸ਼ਹੂਰ ਅਦਾਕਾਰਾ ਰੇਖਾ ਨਾਲ ਵੀ ਜੁੜਿਆ ਸੀ। ਦੋਵੇਂ ਫਿਲਮ 'ਖਿਲਾੜੀਆਂ ਕਾ ਖਿਲਾੜੀ' 'ਚ ਇੰਟੀਮੇਟ ਹੁੰਦੇ ਨਜ਼ਰ ਆਏ ਸਨ। ਫਿਲਮ ਦੌਰਾਨ ਉਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਵੀ ਆਈਆਂ ਸਨ।

ਹੋਰ ਜਾਣੋ ਮਨੋਰੰਜਨ

View More
Advertisement
Advertisement
Advertisement

ਟਾਪ ਹੈਡਲਾਈਨ

PM Modi Birthday: ਅੱਜ ਪੀਐਮ ਮੋਦੀ ਦਾ 74ਵਾਂ ਜਨਮਦਿਨ, ਜਾਣੋ ਉਹ ਇਤਿਹਾਸਕ ਪਲ, ਜੋ ਨਹੀਂ ਭੁਲਾਏ ਜਾ ਸਕਦੇ

Cholesterol: ਇਸ ਪੱਤੇ ਦਾ ਪਾਣੀ ਖਾਲੀ ਪੇਟ ਪੀਣ ਨਾਲ ਇਕ ਹਫਤੇ ਦੇ ਅੰਦਰ ਕੰਟਰੋਲ ਹੁੰਦਾ ਹੈ ਹਾਈ ਕੋਲੈਸਟ੍ਰੋਲ, ਇਹ ਹੈ ਇਸ ਨੂੰ ਬਣਾਉਣ ਦਾ ਤਰੀਕਾ

Haryana Election: ਹਰਿਆਣਾ 'ਚ ਰਿਕਾਰਡ ਤੋੜ ਉਮੀਦਵਾਰ ਲੜ ਰਹੇ ਵਿਧਾਨ ਸਭਾ ਚੋਣ, ਇਲੈਕਸ਼ਨ ਕਮਿਸ਼ਨ ਨੇ ਅੰਕੜੇ ਜਾਰੀ ਕਰਕੇ ਸਭ ਨੂੰ ਕੀਤਾ ਹੈਰਾਨ

Agricultural Policy: ਮਾਨ ਸਰਕਾਰ ਨੇ ਖੇਤੀ ਨੀਤੀ ਕੀਤੀ ਤਿਆਰ, MSP 'ਤੇ ਕਾਨੂੰਨੀ ਗਰੰਟੀ, ਪੈਨਸ਼ਨ ਦੇਣ ਦੀ ਸਿਫ਼ਾਰਸ਼ ਸਮੇਤ ਆਹ ਕੁੱਝ ਕੀਤੇ ਵਾਅਦੇ  

ABP Premium

ਵੀਡੀਓਜ਼

ਪੀਐਮ ਮੋਦੀ ਨੂੰ ਸਿਮਰਜੀਤ ਸਿੰਘ ਮਾਨ ਨੇ ਕੀਤਾ ਚੈਲੈਂਜCourt Marriage ਕਰਾਉਣ ਆਇਆ ਪ੍ਰੇਮੀ ਜੋੜਾ, ਹੋ ਗਿਆ ਹੰਗਾਮਾSGPC ਦੀਆਂ ਚੋਣਾ ਬਾਰੇ ਸਿਮਰਜੀਤ ਮਾਨ ਨੇ ਕੌਮ ਨੂੰ ਕੀ ਕਿਹਾ?ਅਮਰੀਕਾ ਸਿੱਖ ਭਾਈਚਾਰੇ ਨੇ 9/11 ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
PM Modi Birthday: ਅੱਜ ਪੀਐਮ ਮੋਦੀ ਦਾ 74ਵਾਂ ਜਨਮਦਿਨ, ਜਾਣੋ ਉਹ ਇਤਿਹਾਸਕ ਪਲ, ਜੋ ਨਹੀਂ ਭੁਲਾਏ ਜਾ ਸਕਦੇ
PM Modi Birthday: ਅੱਜ ਪੀਐਮ ਮੋਦੀ ਦਾ 74ਵਾਂ ਜਨਮਦਿਨ, ਜਾਣੋ ਉਹ ਇਤਿਹਾਸਕ ਪਲ, ਜੋ ਨਹੀਂ ਭੁਲਾਏ ਜਾ ਸਕਦੇ
Cholesterol: ਇਸ ਪੱਤੇ ਦਾ ਪਾਣੀ ਖਾਲੀ ਪੇਟ ਪੀਣ ਨਾਲ ਇਕ ਹਫਤੇ ਦੇ ਅੰਦਰ ਕੰਟਰੋਲ ਹੁੰਦਾ ਹੈ ਹਾਈ ਕੋਲੈਸਟ੍ਰੋਲ, ਇਹ ਹੈ ਇਸ ਨੂੰ ਬਣਾਉਣ ਦਾ ਤਰੀਕਾ
Cholesterol: ਇਸ ਪੱਤੇ ਦਾ ਪਾਣੀ ਖਾਲੀ ਪੇਟ ਪੀਣ ਨਾਲ ਇਕ ਹਫਤੇ ਦੇ ਅੰਦਰ ਕੰਟਰੋਲ ਹੁੰਦਾ ਹੈ ਹਾਈ ਕੋਲੈਸਟ੍ਰੋਲ, ਇਹ ਹੈ ਇਸ ਨੂੰ ਬਣਾਉਣ ਦਾ ਤਰੀਕਾ
Haryana Election: ਹਰਿਆਣਾ 'ਚ ਰਿਕਾਰਡ ਤੋੜ ਉਮੀਦਵਾਰ ਲੜ ਰਹੇ ਵਿਧਾਨ ਸਭਾ ਚੋਣ, ਇਲੈਕਸ਼ਨ ਕਮਿਸ਼ਨ ਨੇ ਅੰਕੜੇ ਜਾਰੀ ਕਰਕੇ ਸਭ ਨੂੰ ਕੀਤਾ ਹੈਰਾਨ
Haryana Election: ਹਰਿਆਣਾ 'ਚ ਰਿਕਾਰਡ ਤੋੜ ਉਮੀਦਵਾਰ ਲੜ ਰਹੇ ਵਿਧਾਨ ਸਭਾ ਚੋਣ, ਇਲੈਕਸ਼ਨ ਕਮਿਸ਼ਨ ਨੇ ਅੰਕੜੇ ਜਾਰੀ ਕਰਕੇ ਸਭ ਨੂੰ ਕੀਤਾ ਹੈਰਾਨ
Agricultural Policy: ਮਾਨ ਸਰਕਾਰ ਨੇ ਖੇਤੀ ਨੀਤੀ ਕੀਤੀ ਤਿਆਰ, MSP 'ਤੇ ਕਾਨੂੰਨੀ ਗਰੰਟੀ, ਪੈਨਸ਼ਨ ਦੇਣ ਦੀ ਸਿਫ਼ਾਰਸ਼ ਸਮੇਤ ਆਹ ਕੁੱਝ ਕੀਤੇ ਵਾਅਦੇ  
Agricultural Policy: ਮਾਨ ਸਰਕਾਰ ਨੇ ਖੇਤੀ ਨੀਤੀ ਕੀਤੀ ਤਿਆਰ, MSP 'ਤੇ ਕਾਨੂੰਨੀ ਗਰੰਟੀ, ਪੈਨਸ਼ਨ ਦੇਣ ਦੀ ਸਿਫ਼ਾਰਸ਼ ਸਮੇਤ ਆਹ ਕੁੱਝ ਕੀਤੇ ਵਾਅਦੇ  
Weather Update: ਚੰਡੀਗੜ੍ਹ ਅਤੇ ਪੰਜਾਬ ਦੇ 2 ਜ਼ਿਲ੍ਹਿਆਂ 'ਚ ਪਵੇਗਾ ਜ਼ੋਰਦਾਰ ਮੀਂਹ, ਜਾਣੋ ਮੌਸਮ ਦਾ ਹਾਲ

Daily Horoscope: ਅੱਜ ਦਾ ਦਿਨ ਇਨ੍ਹਾਂ ਰਾਸ਼ੀਆਂ ਲਈ ਰਹੇਗਾ ਖਾਸ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (17-09-2024)

NSA ਵਧਾਉਣ ਖਿਲਾਫ਼ ਪਈ ਪਟੀਸ਼ਨ 'ਤੇ ਅੱਜ ਹਾਈਕੋਰਟ 'ਚ ਹੋਣ ਜਾ ਰਹੀ ਅਹਿਮ ਸੁਣਵਾਈ, ਕੇਂਦਰ ਤੇ ਮਾਨ ਸਰਕਾਰ ਦੇਵੇਗੀ ਜਵਾਬ

Embed widget