ਪੜਚੋਲ ਕਰੋ
Alia Bhatt: 'ਬ੍ਰਹਮਸਾਸ਼ਤਰ' ਪ੍ਰਮੋਸ਼ਨ ਲਈ IIT Bombay ਪਹੁੰਚੀ ਆਲੀਆ ਭੱਟ ਨੂੰ ਹੋਇਆ ਇਸ ਗੱਲ 'ਤੇ ਨਾਜ਼, ਫੋਟੋ ਸ਼ੇਅਰ ਕਰ ਕੇ ਜਤਾਈ ਖੁਸ਼ੀ
ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਪੀਰੀਅਡ ਦਾ ਆਨੰਦ ਲੈ ਰਹੀ ਹੈ। ਜਲਦ ਹੀ ਉਸ ਦੀ ਫਿਲਮ 'ਬ੍ਰਹਮਾਸਤਰ' ਰਿਲੀਜ਼ ਹੋਣ ਵਾਲੀ ਹੈ, ਜਿਸ 'ਚ ਉਹ ਰਣਬੀਰ ਕਪੂਰ ਨਾਲ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ।
Alia Bhatt
1/5

ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਬ੍ਰਹਮਾਸਤਰ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਗਰਭ ਅਵਸਥਾ ਦੌਰਾਨ ਉਹ ਜਗ੍ਹਾ-ਜਗ੍ਹਾ ਆਪਣੀ ਫਿਲਮ ਦਾ ਪ੍ਰਚਾਰ ਕਰ ਰਹੀ ਹੈ। ਕੁਝ ਸਮਾਂ ਪਹਿਲਾਂ ਉਸ ਨੇ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਸਨ।
2/5

ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਪੀਰੀਅਡ ਦਾ ਆਨੰਦ ਲੈ ਰਹੀ ਹੈ। ਜਲਦ ਹੀ ਉਸ ਦੀ ਫਿਲਮ 'ਬ੍ਰਹਮਾਸਤਰ' ਰਿਲੀਜ਼ ਹੋਣ ਵਾਲੀ ਹੈ, ਜਿਸ 'ਚ ਉਹ ਰਣਬੀਰ ਕਪੂਰ ਨਾਲ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ।
Published at : 27 Aug 2022 09:21 PM (IST)
ਹੋਰ ਵੇਖੋ