ਪੜਚੋਲ ਕਰੋ
(Source: ECI/ABP News)
ਅਨੰਨਿਆ ਪਾਂਡੇ ਦੀ ਕਜ਼ਨ ਅਲਾਣਾ ਨੇ ਇੰਟਰਨੈੱਟ 'ਤੇ ਮਚਾਈ ਧੂਮ, ਸ਼ੇਅਰ ਕੀਤੀਆਂ ਖਾਸ ਤਸਵੀਰਾਂ
alana_pandey
1/6
![ਬਾਲੀਵੁੱਡ ਅਭਿਨੇਤਰੀ ਅਨੰਨਿਆ ਪਾਂਡੇ ਆਪਣੇ ਲੁੱਕ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ। ਇਸ ਵਾਰ ਉਨ੍ਹਾਂ ਦੀ ਕਜ਼ਨ ਸਿਸਟਰ ਅਲਾਣਾ ਪਾਂਡੇ ਨੇ ਵੀ ਆਪਣੀ ਲੁੱਕ ਨਾਲ ਤਹਿਲਕਾ ਮਚਾ ਦਿੱਤਾ ਹੈ।](https://cdn.abplive.com/imagebank/default_16x9.png)
ਬਾਲੀਵੁੱਡ ਅਭਿਨੇਤਰੀ ਅਨੰਨਿਆ ਪਾਂਡੇ ਆਪਣੇ ਲੁੱਕ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ। ਇਸ ਵਾਰ ਉਨ੍ਹਾਂ ਦੀ ਕਜ਼ਨ ਸਿਸਟਰ ਅਲਾਣਾ ਪਾਂਡੇ ਨੇ ਵੀ ਆਪਣੀ ਲੁੱਕ ਨਾਲ ਤਹਿਲਕਾ ਮਚਾ ਦਿੱਤਾ ਹੈ।
2/6
![ਅਲਾਣਾ ਪਾਂਡੇ ਦੀਆਂ ਇਹ ਤਸਵੀਰਾਂ ਅੱਜ ਕੱਲ੍ਹ ਟਰੈਂਡਿੰਗ ਵਿੱਚ ਸ਼ਾਮਲ ਹਨ ਤੇ ਫੈਨਸ ਉਸ ਦੇ ਕਾਤਲ ਲੁੱਕ ਨੂੰ ਵੇਖ ਕੇ ਪਾਗਲ ਹੋ ਗਏ ਹਨ।](https://cdn.abplive.com/imagebank/default_16x9.png)
ਅਲਾਣਾ ਪਾਂਡੇ ਦੀਆਂ ਇਹ ਤਸਵੀਰਾਂ ਅੱਜ ਕੱਲ੍ਹ ਟਰੈਂਡਿੰਗ ਵਿੱਚ ਸ਼ਾਮਲ ਹਨ ਤੇ ਫੈਨਸ ਉਸ ਦੇ ਕਾਤਲ ਲੁੱਕ ਨੂੰ ਵੇਖ ਕੇ ਪਾਗਲ ਹੋ ਗਏ ਹਨ।
3/6
![ਅਲਾਣਾ ਚੰਕੀ ਪਾਂਡੇ ਦੇ ਭਰਾ ਚੱਕੀ ਤੇ ਅਦਾਕਾਰਾ ਡਿਯਾਨਾ ਪਾਂਡੇ ਦੀ ਧੀ ਹੈ। ਇਸ ਵਾਰ ਅਲਾਨਾ ਨੇ ਆਪਣੀ ਲੁੱਕ ਨਾਲ ਸਾਰਿਆਂ ਨੂੰ ਉਸ ਬਾਰੇ ਸੋਚਣ ਲਈ ਮਜਬੂਰ ਕੀਤਾ ਹੈ।](https://cdn.abplive.com/imagebank/default_16x9.png)
ਅਲਾਣਾ ਚੰਕੀ ਪਾਂਡੇ ਦੇ ਭਰਾ ਚੱਕੀ ਤੇ ਅਦਾਕਾਰਾ ਡਿਯਾਨਾ ਪਾਂਡੇ ਦੀ ਧੀ ਹੈ। ਇਸ ਵਾਰ ਅਲਾਨਾ ਨੇ ਆਪਣੀ ਲੁੱਕ ਨਾਲ ਸਾਰਿਆਂ ਨੂੰ ਉਸ ਬਾਰੇ ਸੋਚਣ ਲਈ ਮਜਬੂਰ ਕੀਤਾ ਹੈ।
4/6
![ਕੀ ਤੁਸੀਂ ਜਾਣਦੇ ਹੋ ਅਲਾਨਾ ਦਾ ਅਸਲ ਨਾਮ ਡਾਇਨਾ ਮੈਰੀ ਕੁਰੀਅਨ ਹੈ। ਹਾਲਾਂਕਿ, ਬਾਅਦ ਵਿੱਚ ਨਾਮ ਬਦਲ ਕੇ ਅਲਾਣਾ ਰੱਖ ਦਿੱਤਾ ਗਿਆ।](https://cdn.abplive.com/imagebank/default_16x9.png)
ਕੀ ਤੁਸੀਂ ਜਾਣਦੇ ਹੋ ਅਲਾਨਾ ਦਾ ਅਸਲ ਨਾਮ ਡਾਇਨਾ ਮੈਰੀ ਕੁਰੀਅਨ ਹੈ। ਹਾਲਾਂਕਿ, ਬਾਅਦ ਵਿੱਚ ਨਾਮ ਬਦਲ ਕੇ ਅਲਾਣਾ ਰੱਖ ਦਿੱਤਾ ਗਿਆ।
5/6
![ਅਲਾਣਾ ਦਾ ਇਹ ਲੁੱਕ ਪਹਿਲੀ ਵਾਰ ਸਾਹਮਣੇ ਨਹੀਂ ਆਇਆ ਹੈ। ਇਸ ਤੋਂ ਪਹਿਲਾਂ ਵੀ ਉਹ ਬਿਕਨੀ ਲੁੱਕ 'ਚ ਕਈ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ।](https://cdn.abplive.com/imagebank/default_16x9.png)
ਅਲਾਣਾ ਦਾ ਇਹ ਲੁੱਕ ਪਹਿਲੀ ਵਾਰ ਸਾਹਮਣੇ ਨਹੀਂ ਆਇਆ ਹੈ। ਇਸ ਤੋਂ ਪਹਿਲਾਂ ਵੀ ਉਹ ਬਿਕਨੀ ਲੁੱਕ 'ਚ ਕਈ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ।
6/6
![ਅਲਾਣਾ ਦਾ ਇਹ ਲੁੱਕ ਪਹਿਲੀ ਵਾਰ ਸਾਹਮਣੇ ਨਹੀਂ ਆਇਆ ਹੈ। ਇਸ ਤੋਂ ਪਹਿਲਾਂ ਵੀ ਉਹ ਬਿਕਨੀ ਲੁੱਕ 'ਚ ਕਈ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ।](https://cdn.abplive.com/imagebank/default_16x9.png)
ਅਲਾਣਾ ਦਾ ਇਹ ਲੁੱਕ ਪਹਿਲੀ ਵਾਰ ਸਾਹਮਣੇ ਨਹੀਂ ਆਇਆ ਹੈ। ਇਸ ਤੋਂ ਪਹਿਲਾਂ ਵੀ ਉਹ ਬਿਕਨੀ ਲੁੱਕ 'ਚ ਕਈ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ।
Published at : 16 May 2021 10:43 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)