ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸੋਨਮ ਕਪੂਰ ਦੇ ਵਿਆਹ 'ਚ ਅਨਿਲ ਕਪੂਰ ਨੇ ਖਰਚੇ ਸੀ ਕਰੋੜਾਂ ਰੁਪਏ, 90 ਲੱਖ ਰੁਪਏ ਦਾ ਸੀ ਲਹਿੰਗਾ
![](https://feeds.abplive.com/onecms/images/uploaded-images/2021/05/12/efbbf2f2c58c8a82d5c2838578e0f093_original.jpg?impolicy=abp_cdn&imwidth=720)
1/8
![ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਆਪਣੇ ਲੌਂਗਟਾਇਮ ਬੁਆਏਫਰੈਂਡ ਆਨੰਦ ਆਹੂਜਾ ਨਾਲ ਸਾਲ 2018 'ਚ ਵਿਆਹ ਕਰਵਾਇਆ। ਇਸ ਵਿਆਹ ਦੇ ਪਾਪਾ ਤੇ ਅਦਾਕਾਰ ਅਨਿਲ ਕਪੂਰ ਨੇ ਕਰੋੜਾਂ ਰੁਪਏ ਖਰਚ ਕੀਤੇ। ਸੋਨਮ ਦੇ ਲਹਿੰਗੇ ਤੇ ਸਗਾਈ ਦੀ ਅੰਗੂਠੀ 'ਤੇ ਲੱਖਾਂ ਰੁਪਏ ਖਰਚ ਕੀਤੇ ਗਏ।](https://feeds.abplive.com/onecms/images/uploaded-images/2021/05/12/761db94af3ffdf15656f649da78d47de4d789.jpg?impolicy=abp_cdn&imwidth=720)
ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਆਪਣੇ ਲੌਂਗਟਾਇਮ ਬੁਆਏਫਰੈਂਡ ਆਨੰਦ ਆਹੂਜਾ ਨਾਲ ਸਾਲ 2018 'ਚ ਵਿਆਹ ਕਰਵਾਇਆ। ਇਸ ਵਿਆਹ ਦੇ ਪਾਪਾ ਤੇ ਅਦਾਕਾਰ ਅਨਿਲ ਕਪੂਰ ਨੇ ਕਰੋੜਾਂ ਰੁਪਏ ਖਰਚ ਕੀਤੇ। ਸੋਨਮ ਦੇ ਲਹਿੰਗੇ ਤੇ ਸਗਾਈ ਦੀ ਅੰਗੂਠੀ 'ਤੇ ਲੱਖਾਂ ਰੁਪਏ ਖਰਚ ਕੀਤੇ ਗਏ।
2/8
![ਅਦਾਕਾਰਾ ਸੋਨਮ ਕਪੂਰ ਨੇ ਆਨੰਦ ਆਹੂਜਾ ਦੇ ਨਾਲ ਵਿਆਹ ਕਰਵਾਇਆ ਸੀ। ਜੀਵਨ ਦੇ ਇਸ ਖ਼ਾਸ ਮੌਕੇ 'ਤੇ ਸੋਨਮ ਕਪੂਰ ਨੇ ਵੀ ਲਾਲ ਰੰਗ ਦਾ ਜੋੜਾ ਚੁਣਿਆ ਸੀ।](https://feeds.abplive.com/onecms/images/uploaded-images/2021/05/12/8564c1bd229962b25775cd2ff02bf1c078991.jpg?impolicy=abp_cdn&imwidth=720)
ਅਦਾਕਾਰਾ ਸੋਨਮ ਕਪੂਰ ਨੇ ਆਨੰਦ ਆਹੂਜਾ ਦੇ ਨਾਲ ਵਿਆਹ ਕਰਵਾਇਆ ਸੀ। ਜੀਵਨ ਦੇ ਇਸ ਖ਼ਾਸ ਮੌਕੇ 'ਤੇ ਸੋਨਮ ਕਪੂਰ ਨੇ ਵੀ ਲਾਲ ਰੰਗ ਦਾ ਜੋੜਾ ਚੁਣਿਆ ਸੀ।
3/8
![ਸੋਨਮ ਕਪੂਰ ਤੇ ਆਨੰਦ ਅਹੂਜਾ ਦੇ ਵਿਆਹ 'ਚ ਬਾਲੀਵੁੱਡ ਦੀਆਂ ਤਮਾਮ ਹਸਤੀਆਂ ਸ਼ਾਮਲ ਹੋਈਆਂ ਸਨ। ਵਿਆਹ ਦੀ ਰੌਣਕ ਕਈ ਦਿਨ ਤਕ ਰਹੀ ਸੀ।](https://feeds.abplive.com/onecms/images/uploaded-images/2021/05/12/de994b125f6e0decadff802c674f1900ec2be.jpg?impolicy=abp_cdn&imwidth=720)
ਸੋਨਮ ਕਪੂਰ ਤੇ ਆਨੰਦ ਅਹੂਜਾ ਦੇ ਵਿਆਹ 'ਚ ਬਾਲੀਵੁੱਡ ਦੀਆਂ ਤਮਾਮ ਹਸਤੀਆਂ ਸ਼ਾਮਲ ਹੋਈਆਂ ਸਨ। ਵਿਆਹ ਦੀ ਰੌਣਕ ਕਈ ਦਿਨ ਤਕ ਰਹੀ ਸੀ।
4/8
![ਸੋਨਮ ਕਪੂਰ ਤੇ ਆਨੰਦ ਅਹੂਜਾ ਨੇ ਪੂਰੇ ਰੀਤੀ-ਰਿਵਾਜ ਨਾਲ ਵਿਆਹ ਕਰਵਾਇਆ ਸੀ। ਵਿਆਹ ਦੀਆਂ ਤਸਵੀਰਾਂ ਕਈ ਦਿਨਾਂ ਤਕ ਵਾਇਰਲ ਹੋਈਆਂ ਸਨ।](https://feeds.abplive.com/onecms/images/uploaded-images/2021/05/12/aa046a1ff8ff27625bb076ea8226078a4ccd2.jpg?impolicy=abp_cdn&imwidth=720)
ਸੋਨਮ ਕਪੂਰ ਤੇ ਆਨੰਦ ਅਹੂਜਾ ਨੇ ਪੂਰੇ ਰੀਤੀ-ਰਿਵਾਜ ਨਾਲ ਵਿਆਹ ਕਰਵਾਇਆ ਸੀ। ਵਿਆਹ ਦੀਆਂ ਤਸਵੀਰਾਂ ਕਈ ਦਿਨਾਂ ਤਕ ਵਾਇਰਲ ਹੋਈਆਂ ਸਨ।
5/8
![ਵਿਆਹ 'ਚ ਸੋਨਮ ਕਪੂਰ ਦੇ ਲਹਿੰਗੇ ਦੀ ਕਾਫੀ ਤਾਰੀਫ ਹੋਈ ਸੀ। ਰਿਪੋਰਟਾਂ ਦੀ ਮੰਨੀਏ ਤਾਂ ਸੋਨਮ ਕਪੂਰ ਦਾ ਇਹ ਲਹਿੰਗਾ 90 ਲੱਖ ਰੁਪਏ ਦਾ ਸੀ।](https://feeds.abplive.com/onecms/images/uploaded-images/2021/05/12/3a024fe7e7ff673138b119ac5724b17971805.jpg?impolicy=abp_cdn&imwidth=720)
ਵਿਆਹ 'ਚ ਸੋਨਮ ਕਪੂਰ ਦੇ ਲਹਿੰਗੇ ਦੀ ਕਾਫੀ ਤਾਰੀਫ ਹੋਈ ਸੀ। ਰਿਪੋਰਟਾਂ ਦੀ ਮੰਨੀਏ ਤਾਂ ਸੋਨਮ ਕਪੂਰ ਦਾ ਇਹ ਲਹਿੰਗਾ 90 ਲੱਖ ਰੁਪਏ ਦਾ ਸੀ।
6/8
![ਏਨਾ ਹੀ ਨਹੀਂ ਸੋਨਮ ਕਪੂਰ ਦੀ ਸਗਾਈ ਦੀ ਅੰਗੂਠੀ ਦੀ ਕੀਮਤ ਵੀ ਕਰੀਬ 90 ਲੱਖ ਰੁਪਏ ਸੀ।](https://feeds.abplive.com/onecms/images/uploaded-images/2021/05/12/37dfeb95cd5506048149e9f5bb06559a631c2.jpg?impolicy=abp_cdn&imwidth=720)
ਏਨਾ ਹੀ ਨਹੀਂ ਸੋਨਮ ਕਪੂਰ ਦੀ ਸਗਾਈ ਦੀ ਅੰਗੂਠੀ ਦੀ ਕੀਮਤ ਵੀ ਕਰੀਬ 90 ਲੱਖ ਰੁਪਏ ਸੀ।
7/8
![ਵਿਆਹ 'ਚ ਸੋਨਮ ਕਪੂਰ ਨੇ ਜੋ ਮੰਗਲਸੂਤਰ ਪਹਿਨਿਆ ਸੀ ਉਹ ਉਨ੍ਹਾਂ ਖੁਦ ਡਿਜ਼ਾਇਨ ਕੀਤਾ ਸੀ।](https://feeds.abplive.com/onecms/images/uploaded-images/2021/05/12/36f9885aabc014203a1ef2d495c430be2a5b3.jpg?impolicy=abp_cdn&imwidth=720)
ਵਿਆਹ 'ਚ ਸੋਨਮ ਕਪੂਰ ਨੇ ਜੋ ਮੰਗਲਸੂਤਰ ਪਹਿਨਿਆ ਸੀ ਉਹ ਉਨ੍ਹਾਂ ਖੁਦ ਡਿਜ਼ਾਇਨ ਕੀਤਾ ਸੀ।
8/8
![ਸੋਨਮ ਕਪੂਰ ਤੇ ਆਨੰਦ ਆਹੂਜਾ ਦਾ ਵਿਆਹ ਸਾਲ 2018 ਦਾ ਸਭ ਤੋਂ ਖਾਸ ਵਿਆਹ ਸੀ। ਅਨਿਲ ਕਪੂਰ ਇਸ ਵਿਆਹ ਨੂੰ ਲੈਕੇ ਕਾਫੀ ਉਤਾਸ਼ਹਿਤ ਤੇ ਭਾਵੁਕ ਸਨ।](https://feeds.abplive.com/onecms/images/uploaded-images/2021/05/12/e121db3b78df15faaf83b593a2e6dd8402612.jpg?impolicy=abp_cdn&imwidth=720)
ਸੋਨਮ ਕਪੂਰ ਤੇ ਆਨੰਦ ਆਹੂਜਾ ਦਾ ਵਿਆਹ ਸਾਲ 2018 ਦਾ ਸਭ ਤੋਂ ਖਾਸ ਵਿਆਹ ਸੀ। ਅਨਿਲ ਕਪੂਰ ਇਸ ਵਿਆਹ ਨੂੰ ਲੈਕੇ ਕਾਫੀ ਉਤਾਸ਼ਹਿਤ ਤੇ ਭਾਵੁਕ ਸਨ।
Published at : 12 May 2021 12:02 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)