ਪੜਚੋਲ ਕਰੋ
ਬੇਟੇ ਆਰਵ ਨਾਲ ਖੂਬ ਸਮਾਂ ਬਿਤਾਉਂਦੇ ਅਨੀਤਾ ਹਸਨੰਦਾਨੀ ਤੇ ਰੋਹਿਤ ਰੈੱਡੀ, ਇੱਥੇ ਦੇਖੋ Adorable ਤਸਵੀਰਾਂ
anita
1/6

ਟੀਵੀ ਦੀ ਮਸ਼ਹੂਰ ਅਦਾਕਾਰਾ ਅਨੀਤਾ ਹਸਨੰਦਾਨੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਅਕਸਰ ਹੀ ਆਪਣੇ ਬੇਟੇ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
2/6

ਉਸ ਦਾ ਪਤੀ ਰੋਹਿਤ ਰੈੱਡੀ ਵੀ ਬੇਟੇ ਆਰਵ ਨਾਲ ਤਸਵੀਰ ਸ਼ੇਅਰ ਕਰਦਾ ਹੈ। ਇਹ ਤਸਵੀਰਾਂ ਕਾਫ਼ੀ ਪਿਆਰੀਆਂ ਹਨ।
Published at : 17 May 2021 09:13 AM (IST)
ਹੋਰ ਵੇਖੋ





















