ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਇਟਲੀ ਦੇ ਲਗਜ਼ਰੀ ਰਿਸੋਰਟ 'ਚ ਹੋਇਆ ਸੀ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦਾ ਵਿਆਹ, ਗਿਫਟ 'ਚ ਮਿਲੀ 1 ਕਰੋੜ ਦੀ ਅੰਗੂਠੀ
anushka_virat
1/5
![ਰਿਸੈਪਸ਼ਨ ਨੂੰ ਛੱਡ ਕੇ, ਇਸ ਵਿਆਹ ਦੀਆਂ ਸਾਰੀਆਂ ਰਸਮਾਂ ਟਸਕਨੀ ਦੇ ਬੋਰਗੋ ਫਿਨੋਸ਼ਿੱਤੋ ਵਿਚ ਹੋਈਆਂ। ਅਤੇ ਇਸਦੀ ਸ਼ੁਰੂਆਤ ਮਹਿੰਦੀ ਦੀ ਰਸਮ ਨਾਲ ਹੋਈ।](https://cdn.abplive.com/imagebank/default_16x9.png)
ਰਿਸੈਪਸ਼ਨ ਨੂੰ ਛੱਡ ਕੇ, ਇਸ ਵਿਆਹ ਦੀਆਂ ਸਾਰੀਆਂ ਰਸਮਾਂ ਟਸਕਨੀ ਦੇ ਬੋਰਗੋ ਫਿਨੋਸ਼ਿੱਤੋ ਵਿਚ ਹੋਈਆਂ। ਅਤੇ ਇਸਦੀ ਸ਼ੁਰੂਆਤ ਮਹਿੰਦੀ ਦੀ ਰਸਮ ਨਾਲ ਹੋਈ।
2/5
![ਇਸ ਸਮਾਰੋਹ ਦੀਆਂ ਤਸਵੀਰਾਂ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਅਨੁਸ਼ਕਾ ਕਿੰਨੀ ਖੂਬਸੂਰਤ ਅਤੇ ਪਿਆਰੀ ਲੱਗ ਰਹੀ ਹੈ।](https://cdn.abplive.com/imagebank/default_16x9.png)
ਇਸ ਸਮਾਰੋਹ ਦੀਆਂ ਤਸਵੀਰਾਂ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਅਨੁਸ਼ਕਾ ਕਿੰਨੀ ਖੂਬਸੂਰਤ ਅਤੇ ਪਿਆਰੀ ਲੱਗ ਰਹੀ ਹੈ।
3/5
![ਮਹਿੰਦੀ ਦੀ ਰਸਮ ਲਈ ਅਨੁਸ਼ਕਾ ਨੇ ਸਬਿਆਸਾਚੀ ਦੇ ਖੂਬਸੂਰਤ ਪ੍ਰਿੰਟੇਡ ਲਹਿੰਗੇ ਦੀ ਚੋਣ ਕੀਤੀ।](https://cdn.abplive.com/imagebank/default_16x9.png)
ਮਹਿੰਦੀ ਦੀ ਰਸਮ ਲਈ ਅਨੁਸ਼ਕਾ ਨੇ ਸਬਿਆਸਾਚੀ ਦੇ ਖੂਬਸੂਰਤ ਪ੍ਰਿੰਟੇਡ ਲਹਿੰਗੇ ਦੀ ਚੋਣ ਕੀਤੀ।
4/5
![ਹਾਲਾਂਕਿ ਅਨੁਸ਼ਕਾ ਅਤੇ ਵਿਰਾਟ ਨੇ ਭਾਰਤ ਤੋਂ ਦੂਰ ਇਟਲੀ ਵਿਚ ਵਿਆਹ ਕਰਵਾ ਲਿਆ ਸੀ, ਪਰ ਦੋਵਾਂ ਦਾ ਰਿਸੈਪਸ਼ਨ ਭਾਰਤ ਵਿਚ ਹੋਇਆ ਸੀ। ਪਹਿਲਾ ਰਿਸੈਪਸ਼ਨ ਦਿੱਲੀ ਵਿੱਚ ਹੋਇਆ। ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸ਼ਿਰਕਤ ਕੀਤੀ।](https://cdn.abplive.com/imagebank/default_16x9.png)
ਹਾਲਾਂਕਿ ਅਨੁਸ਼ਕਾ ਅਤੇ ਵਿਰਾਟ ਨੇ ਭਾਰਤ ਤੋਂ ਦੂਰ ਇਟਲੀ ਵਿਚ ਵਿਆਹ ਕਰਵਾ ਲਿਆ ਸੀ, ਪਰ ਦੋਵਾਂ ਦਾ ਰਿਸੈਪਸ਼ਨ ਭਾਰਤ ਵਿਚ ਹੋਇਆ ਸੀ। ਪਹਿਲਾ ਰਿਸੈਪਸ਼ਨ ਦਿੱਲੀ ਵਿੱਚ ਹੋਇਆ। ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸ਼ਿਰਕਤ ਕੀਤੀ।
5/5
![ਦੂਜਾ ਰਿਸੈਪਸ਼ਨ ਮਯਾਨਾਗਰੀ ਮੁੰਬਈ ਵਿੱਚ ਹੋਇਆ।](https://cdn.abplive.com/imagebank/default_16x9.png)
ਦੂਜਾ ਰਿਸੈਪਸ਼ਨ ਮਯਾਨਾਗਰੀ ਮੁੰਬਈ ਵਿੱਚ ਹੋਇਆ।
Published at : 05 Jul 2021 06:41 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)