ਪੜਚੋਲ ਕਰੋ
ਕਈ ਵੱਡੀਆਂ ਅਭਿਨੇਤਰੀਆਂ ਕਰਾ ਚੁੱਕੀਆਂ ਪਲਾਸਟਿਕ ਸਰਜਰੀ, ਇਸ ਅਦਾਕਾਰਾ ਦਾ ਹੋ ਗਿਆ ਚਿਹਰਾ ਖਰਾਬ
1/6

ਬਾਲੀਵੁੱਡ 'ਚ ਬਣੇ ਰਹਿਣ ਲਈ ਅਦਾਕਾਰਾਂ ਨੂੰ ਆਪਣੀ ਖੂਬਸੂਰਤੀ ਬਣਾਈ ਰੱਖਣ ਲਈ ਕਾਫੀ ਕੰਮ ਕਰਨਾ ਪੈਂਦਾ ਹੈ। ਆਪਣੇ ਫਿਗਰ, ਲਿਪਸ, ਬ੍ਰੈਸਟ ਤੇ ਜੌਅ ਲਾਈਨ ਨੂੰ ਬਿਹਤਰ ਦਿਖਾਉਣ ਲਈ ਅਦਾਕਾਰਾਂ ਆਪਣੀ ਪਲਾਸਟਿਕ ਸਰਜਰੀ ਕਰਵਾਉਂਦੀਆਂ ਹਨ। ਸਰਜਰੀ ਤੋਂ ਬਾਅਦ ਕਈ ਅਦਾਕਾਰਾਂ ਦਾ ਚਿਹਰਾ ਖਰਾਬ ਹੋ ਗਿਆ।
2/6

ਕਰੀਨਾ ਕਪੂਰ ਖਾਨ ਨੇ ਆਪਣੇ ਮਸਲਸ ਮਜਬੂਤ ਬਣਾਉਣ ਤੇ ਰਿੰਕਲਸ ਹਟਾਉਣ ਲਈ ਬੌਟਾਕਸ ਦਾ ਇੰਜੈਕਸ਼ਨ ਲਿਆ ਸੀ।
Published at : 21 Apr 2021 01:19 PM (IST)
ਹੋਰ ਵੇਖੋ






















