ਪੜਚੋਲ ਕਰੋ
Looks ਦੇ ਮਾਮਲੇ 'ਚ Bobby Deol ਨੂੰ ਵੀ ਫੇਲ ਕਰਦਾ ਉਨ੍ਹਾਂ ਦਾ ਬੇਟਾ Aryaman, ਵੇਖੋ ਤਸਵੀਰਾਂ
1
1/6

ਬਾਲੀਵੁੱਡ ਅਦਾਕਾਰ ਬੌਬੀ ਦਿਓਲ (Bobby Deol) ਨੇ ਬੇਟੇ ਆਰਿਆਮਨ (Aryaman) ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਬੌਬੀ ਨੇ ਲਿਖਿਆ ਹੈ ਕਿ ਉਹ ਆਰੀਆਮਨ ਨੂੰ ਮਿਸ ਕਰ ਰਿਹਾ ਹੈ।
2/6

ਦਰਅਸਲ, ਆਰਿਆਮਨ ਪੜ੍ਹਾਈ ਲਈ ਨਿਊਯਾਰਕ ਗਿਆ ਹੈ। ਉਹ ਨਿਊਯਾਰਕ ਵਿੱਚ ਬਿਜ਼ਨਸ ਮੈਨੇਜਮੈਂਟ ਦੀ ਪੜ੍ਹਾਈ ਕਰ ਰਿਹਾ ਹੈ।ਆਰੀਆਮਨ ਇਸ ਸਾਲ 20 ਸਾਲ ਦੇ ਹੋ ਗਏ ਹਨ।
Published at : 18 Sep 2021 08:57 PM (IST)
ਹੋਰ ਵੇਖੋ





















