ਪੜਚੋਲ ਕਰੋ
ਸਿਰਫ 23 ਸਾਲ ਦੀ ਉਮਰ 'ਚ 72 ਕਰੋੜ ਦੀ ਮਾਲਕਿਨ ਹੈ Ananya Panday
Ananya Panday
1/6

ਬਾਲੀਵੁੱਡ ਦੀ ਨੌਜਵਾਨ ਅਭਿਨੇਤਰੀਆਂ ਵਿੱਚੋਂ ਇੱਕ ਅਨੰਨਿਆ ਪਾਂਡੇ ਦਾ ਨਾਮ ਇਨ੍ਹੀਂ ਦਿਨੀਂ ਚਰਚਾ ਵਿੱਚ ਹੈ। ਆਰੀਅਨ ਖਾਨ ਡਰੱਗਜ਼ ਕੇਸ ਵਿੱਚ, ਐਨਸੀਬੀ (ਨਾਰਕੋਟਿਕਸ ਕੰਟਰੋਲ ਬਿਊਰੋ) ਨੇ ਅਨੰਨਿਆ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ ਅਤੇ ਉਸ ਦੇ ਘਰ ਛਾਪਾ ਮਾਰਿਆ ਹੈ। ਅਨੰਨਿਆ ਬਾਲੀਵੁੱਡ ਦੀ ਤੇਜ਼ੀ ਨਾਲ ਉੱਭਰ ਰਹੀ ਅਭਿਨੇਤਰੀ ਹੈ ਅਤੇ ਉਸਦੀ ਫੈਨ ਫਾਲੋਇੰਗ ਤੇਜ਼ੀ ਨਾਲ ਵੱਧ ਰਹੀ ਹੈ।
2/6

ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਅਨੰਨਿਆ ਨੇ ਸਿਰਫ ਤਿੰਨ ਫਿਲਮਾਂ ਵਿੱਚ ਕੰਮ ਕੀਤਾ ਹੈ। ਇਨ੍ਹਾਂ ਫਿਲਮਾਂ ਵਿੱਚ ਸਟੂਡੈਂਟ ਆਫ ਦਿ ਈਅਰ 2, ਪੱਤੀ ਪਤਨੀ ਔਰ ਵੋਹ 2 ਅਤੇ ਖਾਲੀ ਪੀਲੀ ਸ਼ਾਮਲ ਹਨ। ਇਨ੍ਹਾਂ ਫਿਲਮਾਂ ਨੇ ਬਾਕਸ ਆਫਿਸ 'ਤੇ ਕੋਈ ਚੰਗਾ ਪ੍ਰਦਰਸ਼ਨ ਨਹੀਂ ਕੀਤਾ, ਪਰ ਇਸ ਦੇ ਬਾਵਜੂਦ ਅਨੰਨਿਆ ਦੀ ਪ੍ਰਸਿੱਧੀ ਤੇਜ਼ੀ ਨਾਲ ਵੱਧ ਰਹੀ ਹੈ।
Published at : 21 Oct 2021 10:56 PM (IST)
ਹੋਰ ਵੇਖੋ





















