ਪੜਚੋਲ ਕਰੋ
Avneet Kaur: ਅਵਨੀਤ ਕੌਰ ਦਾ ਸਾਦਗੀ ਭਰਿਆ ਅੰਦਾਜ਼ ਦੇਖ ਕੇ ਪ੍ਰਸ਼ੰਸਕਾਂ ਨੇ ਕਿਹਾ- ਅੱਜ ਚੰਦ ਧਰਤੀ 'ਤੇ...
Avneet Kaur Pics: ਅਦਾਕਾਰਾ ਅਵਨੀਤ ਕੌਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇੱਕ ਵਾਰ ਫਿਰ ਤੋਂ ਉਹ ਆਪਣੇ ਰਵਾਇਤੀ ਲੁੱਕ ਨਾਲ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾਉਂਦੀ ਨਜ਼ਰ ਆ ਰਹੀ ਹੈ।
Avneet Kaur
1/7

ਇਨ੍ਹਾਂ ਲੇਟੈਸਟ ਤਸਵੀਰਾਂ 'ਚ ਅਵਨੀਤ ਕੌਰ ਦਾ ਸਿੰਪਲ ਲੁੱਕ ਉਸ ਨੂੰ ਕਾਫੀ ਸੂਟ ਕਰ ਰਿਹਾ ਹੈ, ਤੁਸੀਂ ਵੀ ਦੇਖੋ ਅਦਾਕਾਰਾ ਦੀਆਂ ਖੂਬਸੂਰਤ ਤਸਵੀਰਾਂ...
2/7

ਇਨ੍ਹਾਂ ਤਸਵੀਰਾਂ 'ਚ ਅਵਨੀਤ ਕੌਰ ਦਾ ਦੇਸੀ ਲੁੱਕ ਦੇਖਣ ਯੋਗ ਹੈ, ਜਿਸ 'ਚ ਉਹ ਕਿਸੇ ਅਪਸਰਾ ਵਾਂਗ ਖੂਬਸੂਰਤ ਲੱਗ ਰਹੀ ਹੈ।
3/7

ਤਸਵੀਰਾਂ 'ਚ ਅਵਨੀਤ ਕੌਰ ਹਲਕੇ ਪੀਲੇ ਰੰਗ ਦੇ ਸੂਟ 'ਚ ਸ਼ਾਨਦਾਰ ਅੰਦਾਜ਼ 'ਚ ਦਿਖਾਈ ਦੇ ਰਹੀ ਹੈ।
4/7

ਅਵਨੀਤ ਕੌਰ ਨੇ ਆਪਣੇ ਇਸ ਲੁੱਕ ਨੂੰ ਮੈਚਿੰਗ ਹੂਪ ਈਅਰਰਿੰਗਸ, ਰਿੰਗਸ ਅਤੇ ਹੀਲਸ ਨਾਲ ਐਕਸੈਸਰਾਈਜ਼ ਕੀਤਾ।
5/7

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਵਨੀਤ ਕੌਰ ਨੇ ਬਿਨਾਂ ਕਿਸੇ ਕੈਪਸ਼ਨ ਦੇ ਅਤੇ ਸਿਰਫ ਕੁਝ ਇਮੋਜੀਸ ਨਾਲ ਸ਼ੇਅਰ ਕੀਤੀਆਂ ਹਨ।
6/7

ਉਸ ਦੇ ਲੱਖਾਂ ਪ੍ਰਸ਼ੰਸਕ ਅਵਨੀਤ ਕੌਰ ਦੀਆਂ ਇਨ੍ਹਾਂ ਤਸਵੀਰਾਂ 'ਤੇ ਟਿੱਪਣੀ ਕਰਦੇ ਨਜ਼ਰ ਆ ਰਹੇ ਹਨ - ਸੋ ਕਯੂਟ, ਸੋ ਪ੍ਰਿਟੀ, ਗੋਰਜਿਅਸ ਲੇਡੀ, ਬਾਵਲ, ਸੋ ਬਿਊਟੀਫੁੱਲ ਅਤੇ ਆਜ ਚੰਦ ਜ਼ਮੀਨ ਪਰ।
7/7

ਅਵਨੀਤ ਕੌਰ ਦਾ ਇਹ ਲੁੱਕ ਕਿਸੇ ਵੀ ਫੰਕਸ਼ਨ ਅਤੇ ਵਿਆਹ ਸਮਾਰੋਹ ਲਈ ਪਰਫੈਕਟ ਹੈ, ਜਿਸ ਨੂੰ ਤੁਸੀਂ ਵੀ ਅਜ਼ਮਾ ਸਕਦੇ ਹੋ।
Published at : 28 Mar 2024 07:29 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਲੁਧਿਆਣਾ
ਵਿਸ਼ਵ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
