ਪੜਚੋਲ ਕਰੋ
ਇੱਕ ਦੂਜੇ ਦੀਆਂ ਅੱਖਾਂ `ਚ ਗਵਾਚੇ ਨਜ਼ਰ ਆਏ ਭਾਰਤੀ ਸਿੰਘ ਤੇ ਹਰਸ਼, ਫ਼ਿਲਮੀ ਸਟਾਈਲ `ਚ ਦਿੱਤੇ ਪੋਜ਼
ਭਾਰਤੀ ਸਿੰਘ ਨੇ ਇਹ ਤਸਵੀਰਾਂ 'ਸੰਡੇ ਵਿਦ ਸਟਾਰ ਪਰਿਵਾਰ' ਸ਼ੋਅ 'ਚ ਸ਼ਾਮਲ ਹੋਣ ਤੋਂ ਪਹਿਲਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਸ਼ੋਅ 'ਚ ਭਾਰਤੀ ਆਪਣੀ ਸ਼ਾਨਦਾਰ ਕਾਮਿਕ ਟਾਈਮਿੰਗ ਅਤੇ ਚੁਟਕਲਿਆਂ ਨਾਲ ਸਾਰਿਆਂ ਦਾ ਮਨੋਰੰਜਨ ਕਰਨ ਆਈ ਹੈ।
ਭਾਰਤੀ ਸਿੰਘ, ਹਰਸ਼ ਲਿੰਬਾਚੀਆ
1/9

Bharti Singh Photos: ਭਾਰਤੀ ਨੇ ਇਹ ਤਸਵੀਰਾਂ 'ਸੰਡੇ ਵਿਦ ਸਟਾਰ ਪਰਿਵਾਰ' ਸ਼ੋਅ 'ਚ ਸ਼ਾਮਲ ਹੋਣ ਤੋਂ ਪਹਿਲਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਸ਼ੋਅ 'ਚ ਭਾਰਤੀ ਆਪਣੀ ਸ਼ਾਨਦਾਰ ਕਾਮਿਕ ਟਾਈਮਿੰਗ ਅਤੇ ਚੁਟਕਲਿਆਂ ਨਾਲ ਸਾਰਿਆਂ ਦਾ ਮਨੋਰੰਜਨ ਕਰਨ ਆਈ ਹੈ।
2/9

ਕਾਮੇਡੀ ਕਵੀਨ ਭਾਰਤੀ ਸਿੰਘ ਨੇ ਹਾਲ ਹੀ 'ਚ ਪਤੀ-ਹਰਸ਼ ਲਿੰਬਾਚੀਆ ਨਾਲ ਰੋਮਾਂਟਿਕ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ 'ਚ ਇਹ ਜੋੜਾ ਕਾਫੀ ਫਿਲਮੀ ਅਤੇ ਬਹੁਤ ਹੀ ਪਿਆਰਾ ਲੱਗ ਰਿਹਾ ਹੈ। ਭਾਰਤੀ ਅਤੇ ਹਰਸ਼ ਨੂੰ ਟੀਵੀ ਇੰਡਸਟਰੀ ਦਾ ਸਭ ਤੋਂ ਮਨੋਰੰਜਕ ਜੋੜੀ ਮੰਨਿਆ ਜਾਂਦਾ ਹੈ। ਦੋਵੇਂ ਐਤਵਾਰ ਨੂੰ ਸਟਾਰ ਪਰਿਵਾਰ ਦੇ ਸ਼ੋਅ ਦੇ ਮੰਚ 'ਤੇ ਮਸਤੀ ਕਰਨ ਪਹੁੰਚੇ ਹਨ।
Published at : 01 Aug 2022 02:56 PM (IST)
ਹੋਰ ਵੇਖੋ





















