ਪੜਚੋਲ ਕਰੋ

Birthday Special: ਕਦੇ ਵਾਚਮੈਨ, ਕਦੇ ਸੇਲਜ਼ਮੈਨ, 12 ਸਾਲ ਦੇ ਸੰਘਰਸ਼ ਮਗਰੋਂ ਨਵਾਜ਼ੂਦੀਨ ਸਿਦੀਕੀ ਨੂੰ ਮਿਲੀ ਪਛਾਣ

Nawazuddin_Siddiqui

1/7
ਆਮਿਰ ਖਾਨ ਨਾਲ ਛੋਟਾ ਜਿਹਾ ਕਿਰਦਾਰ ਨਿਭਾਉਣ ਤੋਂ ਲੈ ਕੇ ਸੈਕ੍ਰੇਡ ਗੇਮਸ ਦੇ ਗਾਇਤੌਂਡੇ ਤਕ ਦਾ ਸਪਰ ਨਵਾਜ਼ੁਦੀਨ ਸਿਦੀਕੀ ਲਈ ਨਾ ਸਿਰਫ ਸੰਘਰਸ਼ ਨਾਲ ਭਰਿਆ ਹੈ ਬਲਕਿ ਕਾਫੀ ਦਿਲਚਸਪ ਵੀ ਰਿਹਾ ਹੈ। ਨਵਾਜ਼ੁਦੀਨ ਨੇ ਸਾਬਿਤ ਕੀਤਾ ਹੈ ਕਿ ਹਰ ਰੋਲ ਲਈ ਉਹ ਆਪਣੇ ਕੰਫਰਟ ਜ਼ੋਨ ਨੂੰ ਤੋੜ ਕੇ ਬਾਹਰ ਆਉਂਦੇ ਹਨ ਤੇ ਕਿਰਦਾਰ 'ਚ ਜਾਨ ਪਾ ਦਿੰਦੇ ਹਨ। ਕਰੀਬ ਦੋ ਦਹਾਕੇ ਦੇ ਕਰੀਅਰ 'ਚ ਨਵਾਜ਼ੁਦੀਨ ਸਿਦੀਕੀ ਦੀ ਪਛਾਣ ਏਨੀ ਭਰੋਸੇਮੰਦ ਹੋ ਚੁੱਕੀ ਹੈ ਕਿ ਉਨ੍ਹਾਂ ਦਾ ਨਾਂਅ ਹੀ ਕਿਸੇ ਫ਼ਿਲਮ ਜਾਂ ਵੈਬਸੀਰੀਜ਼ ਨੂੰ ਸ਼ਾਨਦਾਰ ਬਣਾਉਣ ਲਈ ਕਾਫੀ ਹੈ। ਅੱਜ ਨਵਾਜ਼ੁਦੀਨ ਦਾ ਜਨਮ ਦਿਨ ਹੈ ਤੇ ਅੱਜ ਉਨ੍ਹਾਂ ਦੀਆਂ ਕੁੱਲ ਖਾਸ ਫਿਲਮਾਂ ਤੇ ਕਿਰਦਾਰਾਂ ਦਾ ਜ਼ਿਕਰ ਕਰਦੇ ਹਾਂ।

2/7
ਨਵਾਜ਼ੁਦੀਨ ਸਿਦੀਕੀ ਇਕ ਅਜਿਹਾ ਨਾਂਅ ਹੈ ਜੋ ਲੰਬੇ ਸੰਘਰਸ਼ ਤੇ ਆਪਣੀ ਅਦਾਕਾਰੀ ਸਮਰੱਥਾ ਦੀ ਬਦੌਲਤ ਫ਼ਿਲਮੀ ਦੁਨੀਆਂ ਦੇ ਸਿਤਾਰਿਆਂ 'ਚ ਸ਼ੁਮਾਰ ਹੋਏ ਹਨ। ਨਵਾਜ਼ੁਦੀਨ ਸਿਦੀਕੀ ਨੇ ਇਕ ਸਟਾਰ ਦੇ ਤੌਰ 'ਤੇ ਪਛਾਣ ਹਾਸਲ ਕਰਨ ਤੋਂ ਪਹਿਲਾਂ ਕਈ ਤਰ੍ਹਾਂ ਦੇ ਕੰਮ ਕੀਤੇ। ਉਹ ਦੱਸਦੇ ਹਨ ਕਿ ਉਨ੍ਹਾਂ ਵਾਚਮੈਨ ਦਾ ਕੰਮ ਕੀਤਾ ਹੈ, ਮਸਾਲੇ ਵੇਚੇ ਹਨ। ਨਵਾਜ ਦੇ ਸੰਘਰਸ਼ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲੱਗਦਾ ਹੈ ਕਿ ਇਕ ਰੋਲ ਲਈ ਸੌ ਵਾਰ ਤਕ ਆਡੀਸ਼ਨ ਦਿੱਤੇ ਹਨ। ਬੇਸ਼ੱਕ ਰੋਲ ਛੋਟਾ ਰਿਹਾ ਹੋਵੇ। 12 ਸਾਲ ਦੇ ਲੰਬੇ ਸੰਘਰਸ਼ ਮਗਰੋਂ ਨਵਾਜ਼ ਨੂੰ ਪਛਾਣ ਦਿਵਾਉਣ ਵਾਲਾ ਬ੍ਰੇਕ ਮਿਲਿਆ ਸੀ।

3/7
ਬਜਰੰਗੀ ਭਾਈਜਾਨ- ਸਲਮਾਨ ਖਾਨ ਦੀ ਫ਼ਿਲਮ 'ਚ ਮਜਬੂਤ ਕਿਰਦਾਰ ਦੇ ਨਾਲ ਉਨ੍ਹਾਂ ਦੀ ਪਛਾਣ ਦਰਜ ਕਰਾਉਣ ਵਾਲੇ ਨਵਾਜ ਦਾ ਇਸ ਫ਼ਿਲਮ 'ਚ ਇਕ ਸੰਵਾਦ ਲੋਕਾਂ ਦੀ ਜ਼ੁਬਾਨ 'ਤੇ ਚੜ੍ਹ ਗਿਆ ਸੀ..'ਤੂ ਫਿਰ ਬੋਲੀ ਬੇਗਮ'।

4/7
ਗੈਂਗਸ ਆਫ ਵਾਸੇਪੁਰ- 'ਬਾਪ ਕਾ ਦਾਦਾ ਕਾ, ਭਾਈ ਕਾ ਸਭ ਕਾ ਬਦਲਾ ਲੇਗਾ ਰੇ, ਤੇਰਾ ਫੈਜ਼ਲ', ਬਦਲੇ ਕੀ ਆਗ ਮੇਂ ਜਲ ਰਹਾ ਨਵਾਜ਼ ਦਾ ਇਹ ਕਿਰਦਾਰ ਫੈਜ਼ਲ, ਇਸ ਸੰਵਾਦ ਦੀ ਵਜ੍ਹਾ ਨਾਲ ਲੋਕਾਂ 'ਚ ਖਾਸ ਮਸ਼ਹੂਰ ਹੋਇਆ ਸੀ।

5/7
ਮਾਂਝੀ, ਦ ਮਾਊਂਟੇਨ ਮੈਨ- 'ਭਗਵਾਨ ਕੇ ਭਰੋਸੇ ਮਤ ਬੈਠੀਏ, ਕਯਾ ਪਤਾ ਭਗਵਾਨ ਹਮਾਰੇ ਭਰੋਸੇ ਬੈਠਾ ਹੋ' ਫ਼ਿਲਮ 'ਚ ਨਵਾਜ਼ੁਦੀਨ ਸਿਦੀਕੀ ਦਾ ਕਿਰਦਾਰ ਦਸ਼ਰਥ ਇਸ ਡਾਇਲੌਗ ਜ਼ਰੀਏ ਲੋਕਾਂ ਦੇ ਦਿਲਾਂ 'ਚ ਥਾਂ ਬਣਾ ਗਿਆ ਸੀ।

6/7
ਸੈਕ੍ਰੇਡ ਗੇਮਸ- 'ਕਭੀ ਕਭੀ ਲਗਤਾ ਹੈ ਕਿ ਅਪੁਨ ਹੀ ਭਗਵਾਨ ਹੈ।' ਨਵਾਜ਼ੁਦੀਨ ਸਿਦੀਕੀ ਦੇ ਕਿਰਦਾਰ ਗਣੇਸ਼ ਗਾਇਤੌਂਡੇ ਦਾ ਇਹ ਡਾਇਲੌਗ ਲੋਕਾਂ ਦੇ ਜ਼ਿਹਨ 'ਚ ਅੱਜ ਵੀ ਕਾਬਜ਼ ਹੈ।

7/7
ਕਿਕ- 'ਪੈਦਾ ਤੋ ਮੈਂ ਬੀ ਸ਼ਰੀਫ ਹੂਆ ਥਾ ਲੇਕਿਨ ਅਪਨੀ ਸ਼ਰਾਫਤ ਸੇ ਕਭੀ ਬਣੀ ਨਹੀਂ'। ਖਤਰਨਾਕ ਵਿਲੇਨ ਤੇ ਨਵਾਜ਼ ਦੇ ਐਕਟਿੰਗ ਸਕਿਲ ਨੇ ਇਸ ਕਿਰਦਾਰ ਨੂੰ ਜਿਉਂਦਾ ਬਣਾ ਦਿੱਤਾ ਸੀ।

ਹੋਰ ਜਾਣੋ ਮਨੋਰੰਜਨ

View More
Advertisement
Advertisement
Advertisement

ਟਾਪ ਹੈਡਲਾਈਨ

Controversy of Cancer:  ਵੱਡੇ ਡਾਕਟਰਾਂ ਨੇ ਕਿਹਾ ਕੈਂਸਰ ਦਾ ਨਹੀਂ ਕੋਈ ਜਾਦੂਈ ਫਾਰਮੂਲਾ, ਸਿੱਧੂ ਦੀਆਂ ਗੱਲਾਂ 'ਚ ਨਾ ਆਓ, ਸਾਰੇ ਦਾਅਵੇ ਨੇ ਗ਼ਲਤ

IND vs AUS: ਭਾਰਤ ਨੇ ਪਰਥ ਟੈਸਟ ‘ਚ ਆਸਟ੍ਰੇਲੀਆ ਨੂੰ ਕੀਤਾ ਚਿੱਤ, ਜਿੱਤ ਨਾਲ ਕੀਤੀ ਬਾਰਡਰ-ਗਾਵਸਕਰ ਟਰਾਫੀ ਦੀ ਸ਼ੁਰੂਆਤ

Punjab News: ਜਲੰਧਰ 'ਚ ਡੋਲੀ ਵਾਲੀ ਕਾਰ ਨੂੰ ਪੁਲਿਸ ਨੇ ਪਾਇਆ ‘ਸ਼ਗਨ’ ! ਕਾਲੇ ਸ਼ੀਸ਼ੇ ਹੋਣ ਕਰਕੇ ਲਿਮੋਜ਼ਿਨ ਦਾ ਕੱਟਿਆ ਮੋਟਾ ਚਲਾਨ

ਅੱਜ ਮੁੱਖ ਮੰਤਰੀ ਦੇਣਗੇ ਵੱਡਾ ਤੋਹਫਾ, ਇਨ੍ਹਾਂ ਨੌਜਵਾਨਾਂ ਨੂੰ ਮਿਲਣਗੇ ਨਿਯੁਕਤੀ ਪੱਤਰ
ਅੱਜ ਮੁੱਖ ਮੰਤਰੀ ਦੇਣਗੇ ਵੱਡਾ ਤੋਹਫਾ, ਇਨ੍ਹਾਂ ਨੌਜਵਾਨਾਂ ਨੂੰ ਮਿਲਣਗੇ ਨਿਯੁਕਤੀ ਪੱਤਰ
Advertisement
ABP Premium

ਵੀਡੀਓਜ਼

Kabbadi Player| ਪੱਟੀ 'ਚ ਮਸ਼ਹੂਰ ਕਬੱਡੀ ਖਿਡਾਰੀ 'ਤੇ ਚਲਾਈਆਂ ਗੋਲੀਆਂਵਿਆਹ ਵਾਲੇ ਘਰ 'ਚ ਹੋਇਆ ਹਾਦਸਾ, ਵਿਛ ਗਿਆ ਸੱਥਰ |Fatehgarh Sahib |ਝਗੜੇ ਦੌਰਾਨ ਦਿਨ ਦਿਹਾੜੇ ਤਾੜ-ਤਾੜ ਚੱਲੀਆਂ ਗੋਲੀਆਂਘਰ 'ਚ ਹੋਈ ਨਿੱਕੀ ਜਿਹੀ ਗੱਲ 'ਤੇ ਲੜਾਈ, ਪਤੀ ਨੇ ਚੁੱਕਿਆ ਖੌਫਨਾਕ ਕਦਮ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Controversy of Cancer:  ਵੱਡੇ ਡਾਕਟਰਾਂ ਨੇ ਕਿਹਾ ਕੈਂਸਰ ਦਾ ਨਹੀਂ ਕੋਈ ਜਾਦੂਈ ਫਾਰਮੂਲਾ, ਸਿੱਧੂ ਦੀਆਂ ਗੱਲਾਂ 'ਚ ਨਾ ਆਓ, ਸਾਰੇ ਦਾਅਵੇ ਨੇ ਗ਼ਲਤ
Controversy of Cancer: ਵੱਡੇ ਡਾਕਟਰਾਂ ਨੇ ਕਿਹਾ ਕੈਂਸਰ ਦਾ ਨਹੀਂ ਕੋਈ ਜਾਦੂਈ ਫਾਰਮੂਲਾ, ਸਿੱਧੂ ਦੀਆਂ ਗੱਲਾਂ 'ਚ ਨਾ ਆਓ, ਸਾਰੇ ਦਾਅਵੇ ਨੇ ਗ਼ਲਤ
IND vs AUS: ਭਾਰਤ ਨੇ ਪਰਥ ਟੈਸਟ ‘ਚ ਆਸਟ੍ਰੇਲੀਆ ਨੂੰ ਕੀਤਾ ਚਿੱਤ, ਜਿੱਤ ਨਾਲ ਕੀਤੀ ਬਾਰਡਰ-ਗਾਵਸਕਰ ਟਰਾਫੀ ਦੀ ਸ਼ੁਰੂਆਤ
IND vs AUS: ਭਾਰਤ ਨੇ ਪਰਥ ਟੈਸਟ ‘ਚ ਆਸਟ੍ਰੇਲੀਆ ਨੂੰ ਕੀਤਾ ਚਿੱਤ, ਜਿੱਤ ਨਾਲ ਕੀਤੀ ਬਾਰਡਰ-ਗਾਵਸਕਰ ਟਰਾਫੀ ਦੀ ਸ਼ੁਰੂਆਤ
Punjab News: ਜਲੰਧਰ 'ਚ ਡੋਲੀ ਵਾਲੀ ਕਾਰ ਨੂੰ ਪੁਲਿਸ ਨੇ ਪਾਇਆ ‘ਸ਼ਗਨ’ ! ਕਾਲੇ ਸ਼ੀਸ਼ੇ ਹੋਣ ਕਰਕੇ ਲਿਮੋਜ਼ਿਨ ਦਾ ਕੱਟਿਆ ਮੋਟਾ ਚਲਾਨ
Punjab News: ਜਲੰਧਰ 'ਚ ਡੋਲੀ ਵਾਲੀ ਕਾਰ ਨੂੰ ਪੁਲਿਸ ਨੇ ਪਾਇਆ ‘ਸ਼ਗਨ’ ! ਕਾਲੇ ਸ਼ੀਸ਼ੇ ਹੋਣ ਕਰਕੇ ਲਿਮੋਜ਼ਿਨ ਦਾ ਕੱਟਿਆ ਮੋਟਾ ਚਲਾਨ
ਅੱਜ ਮੁੱਖ ਮੰਤਰੀ ਦੇਣਗੇ ਵੱਡਾ ਤੋਹਫਾ, ਇਨ੍ਹਾਂ ਨੌਜਵਾਨਾਂ ਨੂੰ ਮਿਲਣਗੇ ਨਿਯੁਕਤੀ ਪੱਤਰ
ਅੱਜ ਮੁੱਖ ਮੰਤਰੀ ਦੇਣਗੇ ਵੱਡਾ ਤੋਹਫਾ, ਇਨ੍ਹਾਂ ਨੌਜਵਾਨਾਂ ਨੂੰ ਮਿਲਣਗੇ ਨਿਯੁਕਤੀ ਪੱਤਰ
8th Pay Commission: ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਨਵੇਂ ਸਾਲ 'ਚ ਮਿਲਣਗੇ ਤੋਹਫ਼ੇ, ਤਨਖ਼ਾਹ 'ਚ 186 ਫੀਸਦੀ ਵਾਧਾ ਸੰਭਵ, ਜਾਣੋ ਕਿੰਨੀ ਵਧੇਗੀ ਪੈਨਸ਼ਨ ?
ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਨਵੇਂ ਸਾਲ 'ਚ ਮਿਲਣਗੇ ਤੋਹਫ਼ੇ, ਤਨਖ਼ਾਹ 'ਚ 186 ਫੀਸਦੀ ਵਾਧਾ ਸੰਭਵ, ਜਾਣੋ ਕਿੰਨੀ ਵਧੇਗੀ ਪੈਨਸ਼ਨ ?
IPL 2025 Auction: 72 ਖਿਡਾਰੀਆਂ 'ਤੇ ਖਰਚ ਹੋਏ 467.95 ਕਰੋੜ, ਸਭ ਤੋਂ ਮਹਿੰਗੇ ਭਾਰਤੀ ਰਿਸ਼ਭ ਪੰਤ ਅਤੇ ਵਿਦੇਸ਼ੀ ਜੋਸ ਬਟਲਰ ਬਣੇ, ਵੇਖੋ Sold-Unsold ਦੀ ਪੂਰੀ ਲਿਸਟ
72 ਖਿਡਾਰੀਆਂ 'ਤੇ ਖਰਚ ਹੋਏ 467.95 ਕਰੋੜ, ਸਭ ਤੋਂ ਮਹਿੰਗੇ ਭਾਰਤੀ ਰਿਸ਼ਭ ਪੰਤ ਅਤੇ ਵਿਦੇਸ਼ੀ ਜੋਸ ਬਟਲਰ ਬਣੇ, ਵੇਖੋ Sold-Unsold ਦੀ ਪੂਰੀ ਲਿਸਟ
ਪਾਕਿਸਤਾਨ ਤੋਂ ਬਾਅਦ ਨੇਪਾਲ ਵੀ ਹੋਇਆ ਕੰਗਾਲ, ਡ੍ਰੈਗਨ ਦੀ ਦੋਸਤੀ ਬਣੀ ਵਜ੍ਹਾ

ਵਿਦੇਸ਼ ਘੁੰਮਣਾ ਚਾਹੁੰਦੇ ਹੋ ਤਾਂ ਨੋਟ ਕਰ ਲਓ ਇਨ੍ਹਾਂ ਦੇਸ਼ਾਂ ਦੇ ਨਾਮ, ਇੱਥੇ ਭਾਰਤੀਆਂ ਨੂੰ ਨਹੀਂ ਪੈਂਦੀ ਵੀਜ਼ੇ ਦੀ ਲੋੜ

Embed widget