ਪੜਚੋਲ ਕਰੋ
Amir Khan-Kiran Rao: ਤਲਾਕ ਮਗਰੋਂ ਵੀ ਇੰਜੁਆਏ ਕਰਦੇ ਨਜ਼ਰ ਆਉਂਦੇ ਆਮਿਰ ਖਾਨ ਤੇ ਕਿਰਨ ਰਾਓ, ਆਖਰ ਕੀ ਹੈ ਮਸਲਾ ?

1/5

ਬਾਲੀਵੁੱਡ ਅਦਾਕਾਰ ਆਮਿਰ ਖਾਨ ਦੀ ਫਿਲਮ ਲਾਲ ਸਿੰਘ ਚੱਢਾ ਦੀ ਸ਼ੂਟਿੰਗ ਇਨੀਂ ਦਿਨੀਂ ਲੱਦਾਖ 'ਚ ਚੱਲ ਰਹੀ ਹੈ। ਇਸ ਦੌਰਾਨ ਆਮਿਰ ਆਪਣੀ ਐਕਸ ਵਾਈਫ ਕਿਰਨ ਰਾਵ ਤੇ ਬੇਟੇ ਆਜ਼ਾਦ ਦੇ ਨਾਲ ਟੇਬਲ ਟੈਨਿਸ ਖੇਡਦੇ ਨਜ਼ਰ ਆਏ।
2/5

ਦਰਅਸਲ ਇਸ ਟੇਬਲ ਟੈਨਿਸ ਮੈਚ ਦਾ ਆਯੋਜਨ ਲਾਲ ਸਿੰਘ ਚੱਢਾ ਦੀ ਕ੍ਰੂ ਮੈਂਬਰ ਨੇ ਹੀ ਕੀਤਾ ਸੀ। ਇਸ 'ਚ ਬੱਚਿਆਂ ਸਮੇਤ ਟੀਮ ਦੇ ਮੈਂਬਰਾਂ ਨੇ ਹਿੱਸਾ ਲਿਆ। ਤਸਵੀਰਾਂ 'ਚ ਦੇਖਿਆਂ ਜਾ ਸਕਦਾ ਹੈ ਕਿ ਆਜ਼ਾਦ ਵੀ ਇਸ ਨੂੰ ਕਾਫੀ ਇੰਜੁਆਏ ਕਰ ਰਹੇ ਹਾਂ।
3/5

ਇਨਾਂ ਤਸਵੀਰਾਂ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਆਮਿਰ ਤੇ ਕਿਰਨ ਨੇ ਤਲਾਕ ਦੇ ਸਮੇਂ ਜੋ ਗੱਲ ਕਹੀ ਸੀ ਉਹ ਸਹੀ ਸਾਬਿਤ ਹੋ ਰਹੀ ਹੈ। ਇਹ ਐਕਸ ਕਪਲ ਆਪਣੇ ਇਸ ਵਾਅਦੇ ਨੂੰ ਨਿਭਾਉਂਦਿਆਂ ਦਿਖ ਰਿਹਾ ਹੈ। ਇਸ ਦੌਰਾਨ ਉਨ੍ਹਾਂ ਦੇ ਬੇਟੇ ਆਜ਼ਾਦ ਨੇ ਟੇਬਲ ਟੈਨਿਸ ਖੇਡਿਆ।
4/5

ਇਸ ਤੋਂ ਪਹਿਲਾਂ ਵੀ ਆਮਿਰ ਕਿਰਨ ਬੇਟੇ ਲਈ ਇਕੱਠੇ ਦੇਖੇ ਗਏ ਹਨ। ਪਿਛਲੇ ਦਿਨੀਂ ਇਕ ਤਸਵੀਰ ਵਾਇਰਲ ਹੋਈ ਸੀ। ਜਿਸ 'ਚ ਇਹ ਦੋਵੇਂ ਫਿਲਮ ਦੀ ਪੂਰੀ ਟੀਮ ਦੇ ਨਾਲ ਫਿਲਮ ਦੇਖਦੇ ਨਜ਼ਰ ਆਏ ਸੀ।
5/5

ਇਕ ਵਾਰ ਦੋਵਾਂ ਨੂੰ ਲੱਦਾਖ ਦੀ ਰਵਾਇਤੀ ਡ੍ਰੈੱਸ 'ਚ ਵੀ ਦੇਖਿਆ ਗਿਆ ਸੀ। ਉਸ ਸਮੇਂ ਫਿਲਮ ਦੀ ਟੀਮ ਦਾ ਪਿੰਡ ਦੇ ਲੋਕਾਂ ਨੂੰ ਵੈਲਕਮ ਕਰਦਿਆਂ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ।
Published at : 28 Jul 2021 11:14 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅਪਰਾਧ
ਪੰਜਾਬ
ਪਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
