ਪੜਚੋਲ ਕਰੋ

Punjab News: ਮੋਗਾ ਤੋਂ ਦੁਖਦਾਇਕ ਖਬਰ! ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਦੀ ਗੋਲੀ ਮਾਰ ਕੇ ਹੱਤਿਆ, ਇਲਾਕੇ 'ਚ ਦਹਿਸ਼ਤ ਦਾ ਮਾਹੌਲ

ਗੋਲੀਆਂ ਨਾਲ ਦਹਿਲਿਆ ਮੋਗਾ ਸ਼ਹਿਰ, ਜਿੱਥੇ ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਦੀ ਗੋਲੀਆਂ ਮਾਰ ਕਰਕੇ ਹੱਤਿਆ ਕਰ ਦਿੱਤੀ ਗਈ ਹੈ। ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਪਿਆ ਹੈ।

Punjab News: ਮੋਗਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 13 ਮਾਰਚ ਯਾਨੀਕਿ ਵੀਰਵਾਰ ਦੇਰ ਸ਼ਾਮ ਨੂੰ ਸਥਾਨਕ ਸਟੇਡੀਅਮ ਰੋਡ 'ਤੇ ਕੁੱਝ ਅਣਪਛਾਤੇ ਲੋਕਾਂ ਨੇ ਗੋਲੀਆਂ ਚਲਾਈਆਂ। ਇਸ ਗੋਲੀਬਾਰੀ ਦੌਰਾਨ ਸ਼ਿਵ ਸੈਨਾ ਬਾਲ ਠਾਕਰੇ ਦੇ ਪ੍ਰਧਾਨ ਦੀ ਮੌਤ ਹੋ ਗਈ। ਘਟਨਾ ਸੰਬੰਧੀ ਪੁਲਿਸ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਸਮਿਤ ਹਸਪਤਾਲ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਸਿਵਲ ਹਸਪਤਾਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੰਗਤ ਰਾਮ ਮੰਗਾ ਪੁੱਤਰ ਧਰਮ ਸਿੰਘ ਵਾਸੀ ਇੰਦਰਾ ਕਲੋਨੀ ਵੀਰਵਾਰ ਦੇਰ ਸ਼ਾਮ ਸਟੇਡੀਅਮ ਰੋਡ ਰਾਹੀਂ ਆਪਣੇ ਘਰ ਜਾ ਰਿਹਾ ਸੀ ਤਾਂ ਸਟੇਡੀਅਮ ਰੋਡ 'ਤੇ ਕੁਝ ਅਣਪਛਾਤੇ ਲੋਕਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਮੰਗਤ ਰਾਮ ਮੰਗਾ ਗੋਲੀਆਂ ਦੀ ਲਪੇਟ ਵਿੱਚ ਆ ਗਿਆ।

ਮੰਗਤਰਾਮ ਸਟੇਡੀਅਮ ਰੋਡ 'ਤੇ ਗੰਭੀਰ ਹਾਲਤ ਵਿੱਚ ਡਿੱਗ ਪਿਆ ਅਤੇ ਨੇੜਲੇ ਲੋਕਾਂ ਦੀ ਮਦਦ ਨਾਲ ਉਸਨੂੰ ਇਲਾਜ ਲਈ ਮੋਗਾ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸਿਵਲ ਹਸਪਤਾਲ ਦੇ ਨਾਲ-ਨਾਲ ਪੁਲਿਸ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ। ਇਸ ਘਟਨਾ ਦੌਰਾਨ ਦੁੱਧ ਢੋਹਣ ਵਾਲਾ ਥਾਮਸ ਨਾਮ ਦਾ 12 ਸਾਲਾ ਬੱਚਾ ਵੀ ਜ਼ਖਮੀ ਹੋ ਗਿਆ ਅਤੇ ਐਮਰਜੈਂਸੀ ਸਟਾਫ ਵੱਲੋਂ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ, ਮਾਮਲੇ ਦੀ ਰਿਪੋਰਟ ਪੁਲਿਸ ਨੂੰ ਕੀਤੀ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆ ਹੋਏ ਰਵਿੰਦਰ ਸਿੰਘ, ਡੀਐਸਪੀ (ਸਿੱਟੀ ਮੋਗਾ) ਨੇ ਦੱਸਿਆ ਬੀਤੇ ਦਿਨ ਹੋਈ ਲੜਾਈ ਝਗੜੇ ਅਤੇ ਪੁਰਾਣੀ ਰੰਜਿਸ਼ ਨੂੰ ਲੈ ਕੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਜਿਸ ਵਿੱਚ ਮੰਗਤ ਰਾਮ ਮੰਗਾ ਜੋ ਕਿ ਸ਼ਿਵ ਸੈਨਾ ਦਾ ਆਗੂ ਹੈ ਉਸ ਦੀ ਮੌਤ ਹੋ ਗਈ ਅਤੇ ਇੱਕ ਸਲੂਨ ਚਾਲਕ ਅਤੇ ਇੱਕ ਬੱਚਾ ਵੀ ਜ਼ਖ਼ਮੀ ਹੋ ਗਿਆ। ਪੁਲਿਸ ਇਸ ਮਾਮਲੇ ਵਿੱਚ ਦੋਸ਼ੀਆਂ ਦੀ ਤਲਾਸ਼ ਕਰ ਰਹੀ ਹੈ ਅਤੇ ਦੋਸ਼ੀਆ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਲੁਧਿਆਣੇ ਤੋਂ ਸ਼ਰਮਸ਼ਾਰ ਘਟਨਾ! ਨੂੰਹ ਨੇ ਸਹੁਰੇ 'ਤੇ ਲਗਾਏ ਬਲਾਤਕਾਰ ਦੇ ਆਰੋਪ, ਬੋਲੀ- 'ਮੈਨੂੰ ਡਰਾਇਆ ਤੇ ਧਮਕਾਇਆ, ਭੱਜ ਕੇ ਬਚਾਈ ਜਾਨ', ਪੁਲਿਸ ਜਾਂਚ ਵਿੱਚ ਲੱਗੀ

Rana Balachauria Murder Case: ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦੇ ਕਤਲ ਕੇਸ 'ਚ ਵੱਡਾ ਖੁਲਾਸਾ! ਪੁਰਤਗਾਲ ਤੋਂ ਹੋਈ ਪੂਰੀ ਪਲਾਨਿੰਗ

America Travel Ban: ਅਮਰੀਕਾ 'ਚ ਐਂਟਰੀ ਹੋਈ Ban! ਟਰੰਪ ਨੇ 39 ਦੇਸ਼ਾਂ ਤੱਕ ਵਧਾਈਆਂ ਯਾਤਰਾ ਪਾਬੰਦੀਆਂ; ਜਾਣੋ ਪਾਬੰਦੀ ਪਿੱਛੇ ਦਾ ਕਾਰਨ ਅਤੇ ਕਦੋਂ ਲਾਗੂ ਹੋਵੇਗੀ?
ਅਮਰੀਕਾ 'ਚ ਐਂਟਰੀ ਹੋਈ Ban! ਟਰੰਪ ਨੇ 39 ਦੇਸ਼ਾਂ ਤੱਕ ਵਧਾਈਆਂ ਯਾਤਰਾ ਪਾਬੰਦੀਆਂ; ਜਾਣੋ ਪਾਬੰਦੀ ਪਿੱਛੇ ਦਾ ਕਾਰਨ ਅਤੇ ਕਦੋਂ ਲਾਗੂ ਹੋਵੇਗੀ?
Public Holiday: ਜਨਤਕ ਛੁੱਟੀਆਂ ਦਾ ਹੋਇਆ ਐਲਾਨ, ਜਾਣੋ ਸਕੂਲ-ਕਾਲਜ ਅਤੇ ਇਹ ਅਦਾਰੇ ਕਦੋਂ ਤੱਕ ਰਹਿਣਗੇ ਬੰਦ? ਸੂਬੇ 'ਚ ਫਰਵਰੀ ਤੱਕ...
ਜਨਤਕ ਛੁੱਟੀਆਂ ਦਾ ਹੋਇਆ ਐਲਾਨ, ਜਾਣੋ ਸਕੂਲ-ਕਾਲਜ ਅਤੇ ਇਹ ਅਦਾਰੇ ਕਦੋਂ ਤੱਕ ਰਹਿਣਗੇ ਬੰਦ? ਸੂਬੇ 'ਚ ਫਰਵਰੀ ਤੱਕ...

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲੁਧਿਆਣੇ ਤੋਂ ਸ਼ਰਮਸ਼ਾਰ ਘਟਨਾ! ਨੂੰਹ ਨੇ ਸਹੁਰੇ 'ਤੇ ਲਗਾਏ ਬਲਾਤਕਾਰ ਦੇ ਆਰੋਪ, ਬੋਲੀ- 'ਮੈਨੂੰ ਡਰਾਇਆ ਤੇ ਧਮਕਾਇਆ, ਭੱਜ ਕੇ ਬਚਾਈ ਜਾਨ', ਪੁਲਿਸ ਜਾਂਚ ਵਿੱਚ ਲੱਗੀ
ਲੁਧਿਆਣੇ ਤੋਂ ਸ਼ਰਮਸ਼ਾਰ ਘਟਨਾ! ਨੂੰਹ ਨੇ ਸਹੁਰੇ 'ਤੇ ਲਗਾਏ ਬਲਾਤਕਾਰ ਦੇ ਆਰੋਪ, ਬੋਲੀ- 'ਮੈਨੂੰ ਡਰਾਇਆ ਤੇ ਧਮਕਾਇਆ, ਭੱਜ ਕੇ ਬਚਾਈ ਜਾਨ', ਪੁਲਿਸ ਜਾਂਚ ਵਿੱਚ ਲੱਗੀ
Rana Balachauria Murder Case: ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦੇ ਕਤਲ ਕੇਸ 'ਚ ਵੱਡਾ ਖੁਲਾਸਾ! ਪੁਰਤਗਾਲ ਤੋਂ ਹੋਈ ਪੂਰੀ ਪਲਾਨਿੰਗ
Rana Balachauria Murder Case: ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦੇ ਕਤਲ ਕੇਸ 'ਚ ਵੱਡਾ ਖੁਲਾਸਾ! ਪੁਰਤਗਾਲ ਤੋਂ ਹੋਈ ਪੂਰੀ ਪਲਾਨਿੰਗ
America Travel Ban: ਅਮਰੀਕਾ 'ਚ ਐਂਟਰੀ ਹੋਈ Ban! ਟਰੰਪ ਨੇ 39 ਦੇਸ਼ਾਂ ਤੱਕ ਵਧਾਈਆਂ ਯਾਤਰਾ ਪਾਬੰਦੀਆਂ; ਜਾਣੋ ਪਾਬੰਦੀ ਪਿੱਛੇ ਦਾ ਕਾਰਨ ਅਤੇ ਕਦੋਂ ਲਾਗੂ ਹੋਵੇਗੀ?
ਅਮਰੀਕਾ 'ਚ ਐਂਟਰੀ ਹੋਈ Ban! ਟਰੰਪ ਨੇ 39 ਦੇਸ਼ਾਂ ਤੱਕ ਵਧਾਈਆਂ ਯਾਤਰਾ ਪਾਬੰਦੀਆਂ; ਜਾਣੋ ਪਾਬੰਦੀ ਪਿੱਛੇ ਦਾ ਕਾਰਨ ਅਤੇ ਕਦੋਂ ਲਾਗੂ ਹੋਵੇਗੀ?
Public Holiday: ਜਨਤਕ ਛੁੱਟੀਆਂ ਦਾ ਹੋਇਆ ਐਲਾਨ, ਜਾਣੋ ਸਕੂਲ-ਕਾਲਜ ਅਤੇ ਇਹ ਅਦਾਰੇ ਕਦੋਂ ਤੱਕ ਰਹਿਣਗੇ ਬੰਦ? ਸੂਬੇ 'ਚ ਫਰਵਰੀ ਤੱਕ...
ਜਨਤਕ ਛੁੱਟੀਆਂ ਦਾ ਹੋਇਆ ਐਲਾਨ, ਜਾਣੋ ਸਕੂਲ-ਕਾਲਜ ਅਤੇ ਇਹ ਅਦਾਰੇ ਕਦੋਂ ਤੱਕ ਰਹਿਣਗੇ ਬੰਦ? ਸੂਬੇ 'ਚ ਫਰਵਰੀ ਤੱਕ...
Rana Balachauria Murder: ਕਬੱਡੀ ਪ੍ਰੋਮਟਰ ਦਾ ਕਤਲ ਕਰਨ ਵਾਲੇ ਸ਼ੂਟਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਇੰਝ ਬਣਾਈ ਸੀ ਮਰਡਰ ਦੀ ਪੂਰੀ ਯੋਜਨਾ, ਰਾਣਾ ਬਲਾਚੌਰੀਆ ਨੂੰ ਸਾਈਡ ‘ਚ ਲੈ ਜਾਣ ਵਾਲਾ ਕੌਣ?

ਗੋਲੀਆਂ ਦੇ ਨਾਲ ਦਹਿਲਿਆ ਬਟਾਲਾ! ਫਿਰੌਤੀ ਨਾ ਦੇਣ ਕਰਕੇ ਬਦਮਾਸ਼ਾਂ ਨੇ ਸ਼ਰੇਆਮ ਦੁਕਾਨ ‘ਤੇ ਕੀਤੀ ਫਾਇਰਿੰਗ, ਦੁਕਾਨਦਾਰ ਨੇ ਕਿਹਾ- 30 ਲੱਖ ਰੁਪਏ ਦੇਣ ਦੀ ਡਿਮਾਂਡ...

ਜਲੰਧਰ 'ਚ ਚਾਇਨਾ ਡੋਰ ਦਾ ਕਹਿਰ, ਵੱਢਿਆ ਗਿਆ ਨੌਜਵਾਨ ਦਾ ਕੰਨ, ਲੱਗੇ 15 ਟਾਂਕੇ, ਲੋਕ ਬੋਲੇ- ਸ਼ਰੇਆਮ ਵਿੱਕ ਰਹੀ ਡੋਰ

‘ਸਟੈਚੂ ਆਫ਼ ਲਿਬਰਟੀ’ ਡਿੱਗੀ; ਬ੍ਰਾਜ਼ੀਲ 'ਚ ਭਿਆਨਕ ਤੂਫ਼ਾਨ ਨੇ ਮਚਾਇਆ ਕਹਿਰ, ਦੇਖੋ Viral Video

Embed widget