ਪੜਚੋਲ ਕਰੋ
Ira Khan Wedding: ਆਮਿਰ ਖਾਨ ਦੀ ਧੀ ਈਰਾ ਵਿਆਹ ਦੇ ਬੰਧਨ 'ਚ ਬੱਝਣ ਨੂੰ ਤਿਆਰ, ਪਹਿਲੀ ਰਸਮ ਦੀਆਂ ਵੇਖੋ ਤਸਵੀਰਾਂ
Ira Khan Wedding: ਆਮਿਰ ਖਾਨ ਦੇ ਘਰ 'ਚ ਜਲਦ ਹੀ ਸ਼ਹਿਨਾਈ ਵੱਜਣ ਵਾਲੀ ਹੈ। ਮਿਸਟਰ ਪਰਫੈਕਸ਼ਨਿਸਟ ਦੀ ਪਿਆਰੀ ਈਰਾ ਖਾਨ ਜਲਦ ਹੀ ਵਿਆਹ ਕਰਨ ਜਾ ਰਹੀ ਹੈ।
Ira Khan Wedding
1/6

ਕੁਝ ਹੀ ਦਿਨਾਂ 'ਚ ਈਰਾ ਆਪਣੇ ਮੰਗੇਤਰ ਨੂਪੁਰ ਸ਼ਿਖਰੇ ਨਾਲ ਸੱਤ ਫੇਰੇ ਲੈਣ ਜਾ ਰਹੀ ਹੈ। ਅਜਿਹੇ 'ਚ ਵਿਆਹ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ।
2/6

ਈਰਾ ਨੇ ਇਸ ਦੀਆਂ ਕੁਝ ਝਲਕੀਆਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਈਰਾ ਖਾਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਗੁਲਾਬੀ ਰੰਗ ਦੀ ਸੂਤੀ ਸਾੜ੍ਹੀ, ਮੱਥੇ 'ਤੇ ਲਾਲ ਬਿੰਦੀ ਅਤੇ ਫੁੱਲਦਾਰ ਗਹਿਣਿਆਂ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।
Published at : 06 Nov 2023 08:13 PM (IST)
ਹੋਰ ਵੇਖੋ





















