ਪੜਚੋਲ ਕਰੋ
Aamir Khan Upcoming Film: ਆਮਿਰ ਖਾਨ ਅਦਾਕਾਰੀ ਦੀ ਦੁਨੀਆ 'ਚ ਧਮਾਕਾ ਕਰਨ ਲਈ ਤਿਆਰ, ਜਾਣੋ ਇਸ ਵਾਰ ਕੀ ਹੋਵੇਗਾ ਖਾਸ
Aamir Khan Upcoming Film: ਸੁਪਰਸਟਾਰ ਆਮਿਰ ਖਾਨ ਇਕ ਵਾਰ ਫਿਰ ਤੋਂ ਐਕਟਿੰਗ ਦੀ ਦੁਨੀਆ 'ਚ ਧਮਾਕਾ ਕਰਨ ਆ ਰਹੇ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਫਿਰ ਆਮੀਰ ਦੀ ਵਾਪਸੀ ਦਾ ਤਰੀਕਾ ਬੇਹੱਦ ਮਜ਼ੇਦਾਰ ਹੋਣ ਵਾਲਾ ਹੈ।
Aamir Khan Upcoming Film
1/6

ਜਾਣਕਾਰੀ ਮੁਤਾਬਕ ਆਮਿਰ ਖਾਨ ਕਥਿਤ ਤੌਰ 'ਤੇ ਆਪਣੀ ਅਗਲੀ ਅਨਟਾਈਟਲ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਉਣਗੇ। ਉਨ੍ਹਾਂ ਦੀ ਆਉਣ ਵਾਲੀ ਫਿਲਮ 2024 'ਚ ਰਿਲੀਜ਼ ਹੋਵੇਗੀ।
2/6

ਪਿੰਕਵਿਲਾ ਦੀ ਇੱਕ ਰਿਪੋਰਟ ਮੁਤਾਬਕ ਆਮਿਰ ਖਾਨ ਨੇ ਕਥਿਤ ਤੌਰ 'ਤੇ ਆਪਣੀ ਅਗਲੀ ਫਿਲਮ ਦੀ ਰਿਲੀਜ਼ ਲਈ ਕ੍ਰਿਸਮਸ 2024 ਨੂੰ ਲਾਕ ਕਰ ਦਿੱਤਾ ਹੈ। ਆਮਿਰ ਖਾਨ ਪ੍ਰੋਡਕਸ਼ਨ ਦੁਆਰਾ ਨਿਰਮਿਤ, ਇਹ ਫਿਲਮ ਪ੍ਰੀ-ਪ੍ਰੋਡਕਸ਼ਨ ਪੜਾਅ ਵਿੱਚ ਹੈ।
Published at : 29 Aug 2023 02:13 PM (IST)
ਹੋਰ ਵੇਖੋ





















