ਪੜਚੋਲ ਕਰੋ
Salman Khan: ਸਲਮਾਨ ਖਾਨ ਨੂੰ ਫਿਰ ਹੋਇਆ ਪਿਆਰ! ਆਪਣੇ ਤੋਂ 24 ਸਾਲ ਛੋਟੀ ਅਭਿਨੇਤਰੀ ਨੂੰ ਕਰ ਰਹੇ ਡੇਟ, 2 ਫਿਲਮਾਂ ‘ਚ ਕੀਤਾ ਸਾਇਨ
Salman Khan Pooja Hegde: ਖਬਰਾਂ ਮੁਤਾਬਕ ਹੁਣ ਸਲਮਾਨ ਭਾਈ ਨੂੰ ਇਕ ਵਾਰ ਫਿਰ ਪਿਆਰ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਲਮਾਨ ਖਾਨ ਪੂਜਾ ਹੇਗੜੇ ਨੂੰ ਡੇਟ ਕਰ ਰਹੇ ਹਨ।
ਪੂਜਾ ਹੇਗੜੇ, ਸਲਮਾਨ ਖਾਨ
1/8

ਬਾਲੀਵੁੱਡ ਦੇ ਭਾਈਜਾਨ ਯਾਨੀ ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਉਹ ਪ੍ਰੋਫੈਸ਼ਨਲ ਤੋਂ ਜ਼ਿਆਦਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ।
2/8

ਕਦੇ ਲਵ ਲਾਈਫ ਕਦੇ ਵਿਆਹ ਅਭਿਨੇਤਾ ਕਈ ਕਾਰਨਾਂ ਕਰਕੇ ਸੁਰਖੀਆਂ ਦਾ ਹਿੱਸਾ ਹੈ। ਫਿਲਮੀ ਹਲਕਿਆਂ 'ਚ ਚਰਚਾ ਹੈ ਕਿ ਸਲਮਾਨ ਨੂੰ ਆਪਣਾ ਨਵਾਂ ਸਾਥੀ ਮਿਲ ਗਿਆ ਹੈ ਅਤੇ ਉਹ ਇਨ੍ਹੀਂ ਦਿਨੀਂ ਉਸ ਨਾਲ ਰਿਲੇਸ਼ਨਸ਼ਿਪ 'ਚ ਹਨ।
Published at : 09 Dec 2022 07:29 PM (IST)
ਹੋਰ ਵੇਖੋ





















