ਪੜਚੋਲ ਕਰੋ
ਗੁੜਗਾਓਂ 'ਚ ਐਕਟਰਸ ਅਦਿਤੀ ਰਾਓ ਹੈਦਰੀ ਨੇ ਡਾਇਮੰਡ ਬੁਟੀਕ ਜ਼ੋਇਆ ਦੇ ਸਟੋਰ ਲਾਂਚ 'ਚ ਕੀਤੀ ਸ਼ਾਮੂਲੀਅਤ
aditi rao hydari
1/6

ਟਾਟਾ ਹਾਊਸ ਨੇ ਐਂਬੀਏਂਸ ਮਾਲ, ਗੁਰੂਗ੍ਰਾਮ ਵਿੱਚ ਆਪਣੀ ਪਹਿਲੀ ਜ਼ੋਇਆ ਬੁਟੀਕ ਦਾ ਉਦਘਾਟਨ ਕੀਤਾ।
2/6

ਇਸ ਲਾਂਚ ਦੀ ਮੇਜ਼ਬਾਨੀ ਜ਼ੋਇਆ ਦੇ ਬਿਜ਼ਨੈਸ ਹੈੱਡ ਅਮਨਪ੍ਰੀਤ ਆਹਲੂਵਾਲੀਆ ਨੇ ਕੀਤੀ ਤੇ ਉਨ੍ਹਾਂ ਨਾਲ ਇਸ ਦੌਰਾਨ ਐਕਟਰਸ ਅਦਿਤੀ ਰਾਓ ਹੈਦਰੀ ਨੇ ਵੀ ਸ਼ਿਰਕਤ ਕੀਤੀ।
Published at : 28 Apr 2022 12:11 PM (IST)
ਹੋਰ ਵੇਖੋ





















