ਪੜਚੋਲ ਕਰੋ
Kangana Ranaut: 'ਪਠਾਨ' 'ਤੇ ਕੰਗਨਾ ਰਣੌਤ ਦੇ ਵਿਵਾਦਤ ਬੋਲ, ਕਿਹਾ- ਪਠਾਨ ਨਾਮ ਮੁਸਲਿਮ, ਇਸ ਨੂੰ ਬਦਲਨਾ ਚਾਹੀਦਾ ਹੈ...
Kangana Ranaut On Pathaan: ਕੰਗਨਾ ਰਣੌਤ ਨੇ ਵੀ ‘ਪਠਾਨ’ ਦੀ ‘ਤਾਰੀਫ਼’ ਕੀਤੀ ਪਰ ਹੁਣ ‘ਪਠਾਨ’ ਦੀ ਸਫਲਤਾ ’ਤੇ ਕੰਗਨਾ ਰਣੌਤ ਦਾ ਟਵੀਟ ਸਾਹਮਣੇ ਆ ਗਿਆ। ਜਿਥੇ ਕੰਗਨਾ ਨੇ ਸਾਫ਼ ਲਿਖਿਆ ਕਿ ਅਖੀਰ ’ਚ ਇਥੇ ਸਿਰਫ਼ ‘ਜੈ ਸ਼੍ਰੀ ਰਾਮ’ ਗੂੰਜਦਾ ਹੈ
'ਪਠਾਨ' 'ਤੇ ਕੰਗਨਾ ਰਣੌਤ ਦੇ ਵਿਵਾਦਤ ਬੋਲ, ਕਿਹਾ- ਪਠਾਨ ਨਾਮ ਮੁਸਲਿਮ, ਇਸ ਨੂੰ ਬਦਲਨਾ ਚਾਹੀਦਾ ਹੈ...
1/7

ਫ਼ਿਲਮ ‘ਪਠਾਨ’ ਨੇ ਬਾਕਸ ਆਫਿਸ ’ਤੇ ਧਮਾਲ ਮਚਾ ਦਿੱਤਾ ਹੈ। ਬੰਪਰ ਓਪਨਿੰਗ ਤੋਂ ਬਾਅਦ ‘ਪਠਾਨ’ ਨੇ ਦੂਜੇ ਦਿਨ ਵੀ ਸ਼ਾਨਦਾਰ ਕਲੈਕਸ਼ਨ ਕੀਤੀ। ਕੰਗਨਾ ਰਣੌਤ ਨੇ ਵੀ ‘ਪਠਾਨ’ ਦੀ ‘ਤਾਰੀਫ਼’ ਕੀਤੀ ਪਰ ਹੁਣ ‘ਪਠਾਨ’ ਦੀ ਬਾਕਸ ਆਫਿਸ ਦੀ ਸਫਲਤਾ ’ਤੇ ਕੰਗਨਾ ਰਣੌਤ ਦਾ ਟਵੀਟ ਸਾਹਮਣੇ ਆ ਗਿਆ ਹੈ। ਜਿਥੇ ਕੰਗਨਾ ਨੇ ਸਾਫ਼ ਲਿਖਿਆ ਕਿ ਅਖੀਰ ’ਚ ਇਥੇ ਸਿਰਫ਼ ‘ਜੈ ਸ਼੍ਰੀ ਰਾਮ’ ਗੂੰਜਦਾ ਹੈ।
2/7

ਕੰਗਨਾ ਰਣੌਤ ਨੇ ਟਵੀਟ ਕੀਤਾ ਤੇ ਲਿਖਿਆ, ‘‘ਮੈਂ ਉਨ੍ਹਾਂ ਨਾਲ ਸਹਿਮਤ ਹਾਂ, ਜੋ ‘ਪਠਾਨ’ ਨੂੰ ਨਫ਼ਰਤ ’ਤੇ ਜਿੱਤ ਦਾ ਦਾਅਵਾ ਕਰਨ ਲਈ ਕਹਿ ਰਹੇ ਹਨ ਪਰ ਕਿਸ ਦੇ ਪਿਆਰ ’ਤੇ ਨਫ਼ਰਤ? ਟਿਕਟਾਂ ਕੌਣ ਖਰੀਦ ਰਿਹਾ ਹੈ ਤੇ ਕੌਣ ਇਸ ਨੂੰ ਸਫਲ ਬਣਾ ਰਿਹਾ ਹੈ?
Published at : 27 Jan 2023 04:15 PM (IST)
ਹੋਰ ਵੇਖੋ





















