ਪੜਚੋਲ ਕਰੋ
Nimrat Kaur: ਨਿਮਰਤ ਕੌਰ ਨੇ ਅਭਿਸ਼ੇਕ ਬੱਚਨ ਨਾਲ ਆਪਣੇ ਰਿਸ਼ਤੇ ਨੂੰ ਲੈ ਖੋਲ੍ਹਿਆ ਰਾਜ਼, ਐਸ਼ਵਰਿਆ ਨਾਲੋਂ ਇੰਝ ਵੱਖ ਹੋਏ ਰਸਤੇ
Abhishek Bachchan and Nimrat Kaur Affair: ਮਸ਼ਹੂਰ ਫਿਲਮੀ ਸਟਾਰ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਵਿਚਾਲੇ ਲਗਾਤਾਰ ਤਲਾਕ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।
Abhishek Bachchan and Nimrat Kaur Affair
1/6

ਹਾਲਾਂਕਿ ਉਨ੍ਹਾਂ ਵੱਲੋਂ ਇਸ ਮਾਮਲੇ ਉੱਪਰ ਲਗਾਤਾਰ ਚੁੱਪੀ ਧਾਰੀ ਹੋਈ ਹੈ। ਦੱਸ ਦੇਈਏ ਕਿ ਅਭਿਸ਼ੇਕ ਬੱਚਨ ਦਾ ਨਾਂਅ ਅਦਾਕਾਰਾ ਨਿਮਰਤ ਕੌਰ ਨਾਲ ਜੋੜਿਆ ਜਾ ਰਿਹਾ ਹੈ। ਦਰਅਸਲ, ਨਿਮਰਤ ਉੱਪਰ ਐਸ਼-ਅਭਿਸ਼ੇਕ ਦਾ ਘਰ ਤੋੜਨ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ। ਅਸਲ 'ਚ, ਅਭਿਸ਼ੇਕ ਬੱਚਨ ਅਤੇ ਨਿਮਰਤ ਕੌਰ ਵਿਚਾਲੇ ਐਕਸਟਰਾ ਮੈਰਿਟਲ ਅਫੇਅਰ ਦੀਆਂ ਖਬਰਾਂ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ।
2/6

ਇਹ ਖਬਰ ਕਾਫੀ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਪ੍ਰਸ਼ੰਸਕ ਅਭਿਸ਼ੇਕ ਅਤੇ ਨਿਮਰਤ ਨੂੰ ਕਾਫੀ ਟ੍ਰੋਲ ਕਰ ਰਹੇ ਹਨ। ਹੁਣ ਇਨ੍ਹਾਂ ਖਬਰਾਂ ਤੋਂ ਪਰੇਸ਼ਾਨ ਨਿਮਰਤ ਕੌਰ ਨੇ ਆਪਣਾ ਬਿਆਨ ਦਿੱਤਾ ਹੈ।
Published at : 28 Oct 2024 01:21 PM (IST)
ਹੋਰ ਵੇਖੋ





















