ਪੜਚੋਲ ਕਰੋ

ਸਟਾਈਲਿਸ਼ ਆਊਟਫਿੱਟ 'ਚ ਸੰਜਨੀ ਸਾਂਘੀ ਨੇ ਢਾਹਿਆ ਕਹਿਰ, ਫੈਨਜ਼ ਵੀ ਕਰਦੇ ਨੇ ਫੈਸ਼ਨ ਸੈਂਸ ਦੀ ਤਾਰੀਫ

ਸੰਜਨਾ ਸਾਂਘੀ

1/7
ਅਦਾਕਾਰਾ ਸੰਜਨਾ ਸਾਂਘੀ ਦੀ ਫਿਲਮ 'ਓਮ ਦ ਬੈਟਲ ਵਿਦੀਨ' ਰਿਲੀਜ਼ ਹੋਣ ਲਈ ਤਿਆਰ ਹੈ। ਇਹ ਫਿਲਮ ਕੱਲ੍ਹ 1 ਜੁਲਾਈ ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਹੈ।

2/7
ਸੰਜਨਾ ਇਸ ਫਿਲਮ ਦੀ ਪ੍ਰਮੋਸ਼ਨ 'ਚ ਲੱਗੀ ਹੋਈ ਹੈ। ਸੰਜਨਾ ਫਿਲਮ ਦੇ ਕੋ-ਸਟਾਰ ਅਭਿਨੇਤਾ ਸਿਧਾਰਥ ਰਾਏ ਕਪੂਰ ਨਾਲ ਫਿਲਮ ਦਾ ਜ਼ੋਰਦਾਰ ਪ੍ਰਮੋਸ਼ਨ ਕਰ ਰਹੀ ਹੈ।

3/7
ਇਸ ਦੌਰਾਨ ਸੰਜਨਾ ਦੀਆਂ ਕੁਝ ਲੇਟੈਸਟ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹਨਾਂ ਦੇ ਸਟਾਈਲਿਸ਼ ਅੰਦਾਜ਼ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਖਾਸ ਕਰਕੇ ਸੰਜਨਾ ਦੇ ਫੈਸ਼ਨ ਸੈਂਸ ਦੀ ਕਾਫੀ ਤਾਰੀਫ ਹੋ ਰਹੀ ਹੈ।

4/7
ਵੈਸੇ ਵੀ ਆਪਣੀਆਂ ਫਿਲਮਾਂ ਤੋਂ ਇਲਾਵਾ ਸੰਜਨਾ ਸਟਾਈਲ ਸਟੇਟਮੈਂਟ ਨੂੰ ਲੈ ਕੇ ਕਾਫੀ ਚਰਚਾ 'ਚ ਰਹਿੰਦੀ ਹੈ। ਸੋਸ਼ਲ ਮੀਡੀਆ 'ਤੇ ਹਰ ਰੋਜ਼ ਉਹਨਾਂ ਦਾ ਨਵਾਂ ਲੁੱਕ ਦੇਖਣ ਨੂੰ ਮਿਲਦਾ ਹੈ।

5/7
ਤਾਜ਼ਾ ਤਸਵੀਰਾਂ ਦੀ ਗੱਲ ਕਰੀਏ ਤਾਂ ਸੰਜਨਾ ਦੇ ਗਲੈਮਰਸ ਲੁੱਕ ਨੇ ਫੈਨਜ਼ ਦਾ ਦਿਲ ਜਿੱਤ ਲਿਆ ਹੈ। ਫੋਟੋ ਵਿੱਚ ਸੰਜਨਾ ਨੇ ਕ੍ਰੌਪ ਟਾਪ, ਸਕਰਟ ਅਤੇ ਜੈਕੇਟ ਪਾਈ ਹੋਈ ਹੈ।

6/7
ਹੇਅਰਸਟਾਈਲ ਦੀ ਗੱਲ ਕਰੀਏ ਤਾਂ ਸੰਜਨਾ ਨੇ ਹਾਫ ਪੋਨੀ ਬਣਾਈ ਹੈ, ਜੋ ਉਸ ਦੇ ਗਲੈਮਰਸ ਲੁੱਕ ਨੂੰ ਹੋਰ ਵਧਾ ਰਹੀ ਹੈ।

7/7
ਵਰਕਫਰੰਟ ਦੀ ਗੱਲ ਕਰੀਏ ਤਾਂ ਸੰਜਨਾ ਨੇ ਕਈ ਫਿਲਮਾਂ ਅਤੇ ਮਿਊਜ਼ਿਕ ਐਲਬਮਾਂ 'ਚ ਕੰਮ ਕੀਤਾ ਹੈ। 'ਦਿਲ ਬੇਚਾਰਾ' ਤੋਂ ਬਾਅਦ ਉਹ 'ਓਮ ਦ ਬੈਟਲ ਵਿਦੀਨ' 'ਚ ਨਜ਼ਰ ਆਉਣਗੇ।

ਹੋਰ ਜਾਣੋ ਬਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

Sangrur News: ਕੇਜਰੀਵਾਲ ਦੀ 'ਭੈਣ' ਵੱਲੋਂ ਸੰਗਰੂਰ ਤੋਂ ਚੋਣ ਲੜਨ ਦਾ ਐਲਾਨ, ਸਿੱਪੀ ਸ਼ਰਮਾ ਬੋਲੀ...ਹੁਣ ਨਾ ਜਾਗੇ ਤਾਂ...

Lok Sabha Election 2024: ਕਿਸਾਨਾਂ ਦੇ ਵਿਰੋਧ ਤੋਂ ਦੁਖੀ ਹੋਏ ਰਵਨੀਤ ਬਿੱਟੂ, ਲਾਈਵ ਹੋ ਕੇ ਕਹਿ ਦਿੱਤੀ ਵੱਡੀ ਗੱਲ

Sikhs in Canada: ਆਖ਼ਰ ਸਿੱਖਾਂ ਦੀ ਪਹਿਲੀ ਪਸੰਦ ਕਿਵੇਂ ਬਣਿਆ ਕੈਨੇਡਾ ? ਜਾਣੋ ਉੱਥੇ ਦੀ ਆਬਾਦੀ 'ਚ ਕਿੰਨੇ ਭਾਰਤੀ

PM Modi: ਸੈਮ ਪਿਤਰੋਦਾ ਦੇ ਵਿਵਾਦ ਬਿਆਨ ਤੋਂ ਬਾਅਦ ਪੀਐਮ ਮੋਦੀ ਦਾ ਫੁੱਟਿਆ ਗੁੱਸਾ, ਭਾਸ਼ਣ ਦੌਰਾਨ ਸੁਣਾਈਆਂ ਖਰੀਆਂ-ਖਰੀਆਂ, ਦੇਖੋ ਵੀਡੀਓ

for smartphones
and tablets

ਵੀਡੀਓਜ਼

Rajpura Family Attack| ਪਰਿਵਾਰ ਦੇ ਚਾਰ ਮੈਂਬਰਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾHardeep Nijjar | ਨਿੱਝਰ ਕਤਲ ਕੇਸ 'ਚ ਗ੍ਰਿਫ਼ਤਾਰ ਮੁਲਜ਼ਮਾਂ ਦੀ ਹੋਈ ਪੇਸ਼ੀ, ਹੁਣ ਅਮਰੀਕਾ ਨੇ ਭਾਰਤ ਨੂੰ ਦਿੱਤੀ ਧਮਕੀHarnam Singh | ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਦਾ ਬਿਆਨKaramjeet Anmol| 'ਸਾਨੂੰ ਤਾਂ ਅਕਾਲੀ-ਕਾਂਗਰਸੀ ਟਿੱਚਰਾਂ ਕਰਨ ਲੱਗ ਗਏ'-ਨੌਜਵਾਨਾਂ ਨੇ ਕਰਮਜੀਤ ਨੂੰ ਘੇਰ ਦਿੱਤਾ ਲਾਂਭਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sangrur News: ਕੇਜਰੀਵਾਲ ਦੀ 'ਭੈਣ' ਵੱਲੋਂ ਸੰਗਰੂਰ ਤੋਂ ਚੋਣ ਲੜਨ ਦਾ ਐਲਾਨ, ਸਿੱਪੀ ਸ਼ਰਮਾ ਬੋਲੀ...ਹੁਣ ਨਾ ਜਾਗੇ ਤਾਂ...
Sangrur News: ਕੇਜਰੀਵਾਲ ਦੀ 'ਭੈਣ' ਵੱਲੋਂ ਸੰਗਰੂਰ ਤੋਂ ਚੋਣ ਲੜਨ ਦਾ ਐਲਾਨ, ਸਿੱਪੀ ਸ਼ਰਮਾ ਬੋਲੀ...ਹੁਣ ਨਾ ਜਾਗੇ ਤਾਂ...
Lok Sabha Election 2024: ਕਿਸਾਨਾਂ ਦੇ ਵਿਰੋਧ ਤੋਂ ਦੁਖੀ ਹੋਏ ਰਵਨੀਤ ਬਿੱਟੂ, ਲਾਈਵ ਹੋ ਕੇ ਕਹਿ ਦਿੱਤੀ ਵੱਡੀ ਗੱਲ
Lok Sabha Election 2024: ਕਿਸਾਨਾਂ ਦੇ ਵਿਰੋਧ ਤੋਂ ਦੁਖੀ ਹੋਏ ਰਵਨੀਤ ਬਿੱਟੂ, ਲਾਈਵ ਹੋ ਕੇ ਕਹਿ ਦਿੱਤੀ ਵੱਡੀ ਗੱਲ
Sikhs in Canada: ਆਖ਼ਰ ਸਿੱਖਾਂ ਦੀ ਪਹਿਲੀ ਪਸੰਦ ਕਿਵੇਂ ਬਣਿਆ ਕੈਨੇਡਾ ? ਜਾਣੋ ਉੱਥੇ ਦੀ ਆਬਾਦੀ 'ਚ ਕਿੰਨੇ ਭਾਰਤੀ
Sikhs in Canada: ਆਖ਼ਰ ਸਿੱਖਾਂ ਦੀ ਪਹਿਲੀ ਪਸੰਦ ਕਿਵੇਂ ਬਣਿਆ ਕੈਨੇਡਾ ? ਜਾਣੋ ਉੱਥੇ ਦੀ ਆਬਾਦੀ 'ਚ ਕਿੰਨੇ ਭਾਰਤੀ
PM Modi: ਸੈਮ ਪਿਤਰੋਦਾ ਦੇ ਵਿਵਾਦ ਬਿਆਨ ਤੋਂ ਬਾਅਦ ਪੀਐਮ ਮੋਦੀ ਦਾ ਫੁੱਟਿਆ ਗੁੱਸਾ, ਭਾਸ਼ਣ ਦੌਰਾਨ ਸੁਣਾਈਆਂ ਖਰੀਆਂ-ਖਰੀਆਂ, ਦੇਖੋ ਵੀਡੀਓ
PM Modi: ਸੈਮ ਪਿਤਰੋਦਾ ਦੇ ਵਿਵਾਦ ਬਿਆਨ ਤੋਂ ਬਾਅਦ ਪੀਐਮ ਮੋਦੀ ਦਾ ਫੁੱਟਿਆ ਗੁੱਸਾ, ਭਾਸ਼ਣ ਦੌਰਾਨ ਸੁਣਾਈਆਂ ਖਰੀਆਂ-ਖਰੀਆਂ, ਦੇਖੋ ਵੀਡੀਓ
Canada News: ਖਾਲਿਸਤਾਨੀ ਲੀਡਰ ਹਰਦੀਪ ਨਿੱਝਰ ਦੇ ਕਤਲ ਬਾਰੇ ਕੈਨੇਡਾ ਦਾ ਸਪਸ਼ਟ ਸਟੈਂਡ, ਭਾਰਤੀ ਏਜੰਟਾਂ ਦੇ ਸ਼ਾਮਲ ਹੋਣ ਦੇ ਦੋਸ਼ਾਂ 'ਤੇ ਕਾਇਮ

ਹੁਣ ਤੱਕ ਦੇ ਸਭ ਤੋਂ ਪਾਵਰਫੁੱਲ ਫੀਚਰ ਨਾਲ ਆਇਆ Apple ਦਾ ਨਵਾਂ TAB, ਸਕਰੀਨ ਦਾ ਨਹੀਂ ਕੋਈ ਜਵਾਬ

Lok Sabha Election 2024:ਆਖਰ ਸੁਖਪਾਲ ਖਹਿਰਾ ਦੀ ਸਟੇਜ 'ਤੇ ਸਿਮਰਨ ਮਹੰਤ ਨੇ ਕਿਉਂ ਕੀਤਾ ਹੰਗਾਮਾ, ਹੁਣ ਖੁਦ ਹੀ ਦੱਸੀ ਪੂਰੀ ਕਹਾਣੀ

Lok Sabha Election 2024: ਪੰਜਾਬ ਦੀਆਂ ਔਰਤਾਂ ਕਿਸੇ ਵੀ ਸਰਕਾਰ ਦਾ ਪਲਟ ਸਕਦੀਆਂ ਤਖਤਾ, ਵੋਟ ਦੀ ਤਾਕਤ ਕਰ ਦੇਵੇਗੀ ਹੈਰਾਨ

Embed widget