ਪੜਚੋਲ ਕਰੋ
Tamannaah Bhatia: ਸਟਾਈਲਿਸ਼ ਆਊਫਿਟ 'ਚ ਤਮੰਨਾ ਭਾਟੀਆ ਦੀ ਖੂਬਸੂਰਤੀ ਦੇਖ ਕੇ ਹੋ ਜਾਓਗੇ ਦੀਵਾਨੇ, ਪ੍ਰਸ਼ੰਸਕਾਂ ਨੇ ਕਿਹਾ- 'ਮਾਸ਼ਅੱਲ੍ਹਾ'
Tamannaah Bhatia Pics: ਅਦਾਕਾਰਾ ਤਮੰਨਾ ਭਾਟੀਆ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਰਹੀ ਹੈ। ਫੈਨਜ਼ ਉਸ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ। ਨਾਲ ਹੀ, ਉਹ ਆਪਣੀਆਂ ਤਸਵੀਰਾਂ 'ਤੇ ਕਾਫੀ ਪਿਆਰ ਦੀ ਵਰਖਾ ਕਰ ਰਹੇ ਹਨ।
Tamannaah Bhatia
1/7

ਅਦਾਕਾਰਾ ਨੇ ਸਾਊਥ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ 'ਚ ਵੀ ਆਪਣੀ ਅਦਕਾਰੀ ਦੇ ਝੰਡੇ ਲਹਿਰਾਏ ਹਨ। ਇਸ ਦੇ ਨਾਲ ਹੀ ਉਸ ਦੀਆਂ ਤਾਜ਼ਾ ਤਸਵੀਰਾਂ ਧਮਾਲ ਮਚਾ ਰਹੀਆਂ ਹਨ। ਵੇਖੋ ਉਸ ਦੀਆਂ ਵਾਇਰਲ ਤਸਵੀਰਾਂ...
2/7

ਤਮੰਨਾ ਭਾਟੀਆ ਤਾਜ਼ਾ ਤਸਵੀਰਾਂ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਅਭਿਨੇਤਰੀ ਤਮੰਨਾ ਭਾਟੀਆ ਨੀਲੇ ਰੰਗ ਦੇ ਪਹਿਰਾਵੇ ਵਿੱਚ ਸ਼ਾਨਦਾਰ ਲੱਗ ਰਹੀ ਹੈ।
Published at : 10 Dec 2022 01:46 PM (IST)
ਹੋਰ ਵੇਖੋ





















