ਪੜਚੋਲ ਕਰੋ
Guess Who: ਰਾਜਘਰਾਣੇ ਦੀ ਅਦਾਕਾਰਾ ਦਾ ਚਾਰ ਸਾਲਾਂ ਵਿੱਚ ਟੁੱਟਿਆ ਪਹਿਲਾ ਵਿਆਹ, ਹੁਣ ਇਸ ਅਦਾਕਾਰ ਨੇ ਦੁਬਾਰਾ ਲਏ ਸੱਤ ਫੇਰੇ
Guess Who: ਬੀ-ਟਾਊਨ 'ਚ ਅਜਿਹੀਆਂ ਕਈ ਖੂਬਸੂਰਤ ਅਭਿਨੇਤਰੀਆਂ ਹਨ। ਜਿਨ੍ਹਾਂ ਨੇ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਦੂਜਾ ਮੌਕਾ ਦਿੱਤਾ। ਅੱਜ ਅਸੀਂ ਇਨ੍ਹਾਂ ਵਿੱਚੋਂ ਇੱਕ ਬਾਰੇ ਦੱਸਣ ਜਾ ਰਹੇ ਹਾਂ।
aditi rao hydari siddharth
1/7

ਇਸ ਰਿਪੋਰਟ 'ਚ ਅਸੀਂ ਉਸ ਖੂਬਸੂਰਤ ਅਦਾਕਾਰਾ ਬਾਰੇ ਗੱਲ ਕਰਨ ਜਾ ਰਹੇ ਹਾਂ। ਜੋ ਨਾ ਸਿਰਫ ਆਪਣੀ ਐਕਟਿੰਗ ਲਈ ਸਗੋਂ ਆਪਣੇ ਸ਼ਾਹੀ ਲੁੱਕ ਲਈ ਵੀ ਸੁਰਖੀਆਂ 'ਚ ਰਹਿੰਦੀ ਹੈ। ਇਸ ਅਭਿਨੇਤਰੀ ਦਾ ਪਹਿਲਾ ਵਿਆਹ ਸਿਰਫ ਚਾਰ ਸਾਲਾਂ ਵਿੱਚ ਟੁੱਟ ਗਿਆ ਸੀ। ਪਰ ਹੁਣ ਉਸ ਨੇ ਇੱਕ ਵਾਰ ਫਿਰ ਆਪਣੀ ਜ਼ਿੰਦਗੀ ਵਿੱਚ ਪਿਆਰ ਦੇ ਰੰਗ ਭਰੀਆ ਹੈ। ਜਾਣੋ ਉਹ ਕੌਣ ਹੈ...
2/7

ਅਸੀਂ ਗੱਲ ਕਰ ਰਹੇ ਹਾਂ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਅਦਿਤੀ ਰਾਓ ਹੈਦਰੀ ਦੀ। ਖਬਰਾਂ ਮੁਤਾਬਕ ਅਭਿਨੇਤਰੀ ਇੱਕ ਵਾਰ ਫਿਰ ਵਿਆਹ ਦੇ ਬੰਧਨ 'ਚ ਬੱਝ ਗਈ ਹੈ।
Published at : 28 Mar 2024 07:49 AM (IST)
ਹੋਰ ਵੇਖੋ





















