ਪੜਚੋਲ ਕਰੋ
ਸ਼ਨਾਇਆ ਕਪੂਰ ਤੋਂ ਪਹਿਲਾਂ ਵੀ ਕਰਨ ਜੌਹਰ ਇਨ੍ਹਾਂ ਬਾਲੀਵੁੱਡ ਸਟਾਰ ਕਿਡਜ਼ 'ਤੇ ਹੋਏ ਮਿਹਰਬਾਨ, ਦੇਖੋ ਸੂਚੀ
bollywood Star kids
1/6

ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ ਨੂੰ ਸਟਾਰ ਕਿਡਜ਼ ਦਾ ਗੌਡਫਾਦਰ ਕਿਹਾ ਜਾਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੇ ਇੰਡਸਟਰੀ 'ਚ ਕਈ ਨਵੇਂ ਚਿਹਰਿਆਂ ਨੂੰ ਲਾਂਚ ਕੀਤਾ ਹੈ। ਇਸ ਤੋਂ ਪਹਿਲਾਂ ਵੀ ਕਈ ਅਜਿਹੇ ਸਟਾਰ ਕਿਡਸ ਹਨ, ਜਿਨ੍ਹਾਂ ਨੂੰ ਉਹ ਮੌਕਾ ਦੇ ਚੁੱਕੇ ਹਨ। ਹਾਲ ਹੀ 'ਚ ਕਰਨ ਨੇ ਆਪਣੀ ਫ਼ਿਲਮ ਬੇਧੜਕ ਨਾਲ ਅਦਾਕਾਰ ਸੰਜੇ ਕਪੂਰ ਦੀ ਬੇਟੀ ਸ਼ਨਾਇਆ ਕਪੂਰ ਨੂੰ ਬਾਲੀਵੁੱਡ 'ਚ ਲਾਂਚ ਕੀਤਾ ਹੈ। ਆਓ ਜਾਣਦੇ ਹਾਂ ਬਾਲੀਵੁੱਡ ਦੇ ਹੋਰ ਸਟਾਰ ਕਿਡਜ਼ ਦੇ ਨਾਂ।
2/6

ਆਲੀਆ ਭੱਟ (Alia Bhatt) ਅੱਜ ਬਾਲੀਵੁੱਡ ਦੀਆਂ ਟਾਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਹੁਣ ਤੱਕ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਸਾਲ 2012 ਵਿੱਚ ਕਰਨ ਜੌਹਰ ਨੇ ਆਪਣੀ ਫ਼ਿਲਮ ਸਟੂਡੈਂਟ ਆਫ ਦਿ ਈਅਰ ਜ਼ਰੀਏ ਲਾਂਚ ਕੀਤਾ ਸੀ।
Published at : 04 Mar 2022 01:29 PM (IST)
ਹੋਰ ਵੇਖੋ





















