ਪੜਚੋਲ ਕਰੋ
Gangubai Kathiawadi Screening: ਗੰਗੂਬਾਈ ਕਾਠੀਆਵਾੜੀ ਦੀ ਸਕ੍ਰੀਨਿੰਗ 'ਤੇ ਇਸ਼ਾਨ ਖੱਟਰ ਨਾਲ ਪਹੁੰਚੀ ਅਨੰਨਿਆ ਪਾਂਡੇ, ਰੇਖਾ ਨੇ ਇਸ ਤਰ੍ਹਾਂ ਕੀਤੀ ਨਮਸਤੇ
gangubai_kathiawadi_Screening_1
1/14

ਫੈਨਸ ਆਲੀਆ ਭੱਟ ਦੀ ਫਿਲਮ ਗੰਗੂਬਾਈ ਕਾਠੀਆਵਾੜੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫਿਲਮ 25 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਆਲੀਆ ਦਾ ਲੁੱਕ ਕਾਫੀ ਵੱਖਰਾ ਨਜ਼ਰ ਆਉਣ ਵਾਲਾ ਹੈ।
2/14

ਦੱਸ ਦਈਏ ਕਿ ਬੁੱਧਵਾਰ ਨੂੰ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ। ਜਿਸ 'ਚ ਕਈ ਸਿਤਾਰੇ ਪਹੁੰਚੇ। ਦੀਪਿਕਾ ਪਾਦੁਕੋਣ ਤੋਂ ਲੈ ਕੇ ਅਨਨਿਆ ਪਾਂਡੇ ਤੱਕ, ਕਈ ਮਸ਼ਹੂਰ ਹਸਤੀਆਂ ਨੇ ਗੰਗੂਬਾਈ ਕਾਠੀਆਵਾੜੀ ਨੂੰ ਦੇਖਿਆ ਹੈ ਅਤੇ ਇਸ ਦੀ ਬਹੁਤ ਤਾਰੀਫ ਕੀਤੀ ਹੈ।
Published at : 24 Feb 2022 12:10 PM (IST)
ਹੋਰ ਵੇਖੋ





















