ਪੜਚੋਲ ਕਰੋ
ਵਿਆਹ ਲਈ ਇਸ ਤਰ੍ਹਾਂ ਦਾ ਹੋਵੇਗਾ ਆਲੀਆ ਦਾ ਲਹਿੰਗਾ ! ਦੇਖੋ ਆਲੀਆ ਦਾ ਲਹਿੰਗਾ ਲੁੱਕ
Alia Bhatt Bridal look
1/7

ਆਲੀਆ ਜਦੋਂ ਰਣਬੀਰ ਕਪੂਰ ਦੇ ਨਾਲ ਇੱਕ ਇਵੈਂਟ ਵਿੱਚ ਪਹੁੰਚੀ ਤਾਂ ਬਾਲਾ ਇਸ ਪੀਲੇ ਲਹਿੰਗੇ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਸੀ। ਪਹਿਲੀ ਵਾਰ ਇਸ ਜੋੜੀ ਨੂੰ ਕਾਫੀ ਪਿਆਰ ਭਰੇ ਅੰਦਾਜ਼ 'ਚ ਇਕੱਠੇ ਦੇਖਿਆ ਗਿਆ। ਅਜਿਹੇ 'ਚ ਆਲੀਆ ਆਪਣੇ ਕਿਸੇ ਫੰਕਸ਼ਨ 'ਚ ਅਜਿਹੇ ਲਹਿੰਗਾ ਲੁੱਕ ਨੂੰ ਕੈਰੀ ਕਰ ਸਕਦੀ ਹੈ। ਮਾਂਗ 'ਚ ਟਿਕਾ ਆਲੀਆ ਦੇ ਲੁੱਕ ਨੂੰ ਹੋਰ ਖੂਬਸੂਰਤ ਬਣਾ ਰਿਹਾ ਹੈ।
2/7

ਬਲੂ ਕਲਰ ਵੀ ਆਲੀਆ ਨੂੰ ਕਾਫੀ ਸੂਟ ਕਰਦਾ ਹੈ। ਖੁੱਲ੍ਹੇ ਵਾਲ, ਵੱਡੇ -ਵੱਡੇ ਝੁਮਕੇ ਅਤੇ ਮੱਥੇ 'ਤੇ ਇਕ ਛੋਟੀ ਜਿਹੀ ਕਾਲੀ ਬਿੰਦੀ ਆਲੀਆ ਦੀ ਖੂਬਸੂਰਤੀ ਨੂੰ ਹੋਰ ਵਧਾ ਰਹੀ ਹੈ। ਆਲੀਆ ਦਾ ਲੁੱਕ ਕਾਫੀ ਆਕਰਸ਼ਕ ਲੱਗ ਰਿਹਾ ਹੈ
Published at : 14 Apr 2022 08:04 AM (IST)
ਹੋਰ ਵੇਖੋ





















