ਪੜਚੋਲ ਕਰੋ
(Source: ECI | ABP NEWS)
Ankita Lokhande: ਪਤੀ ਵਿੱਕੀ ਜੈਨ ਨਾਲ ਰੋਮਾਂਟਿਕ ਹੋਈ ਅੰਕਿਤਾ ਲੋਖੰਡੇ, ਪਿੰਕ ਸਾੜੀ 'ਚ ਦਿਖੀ ਬੇੱਹਦ ਖੂਬਸੂਰਤ
Ankita Lokhande Pics: ਹਾਲ ਹੀ 'ਚ ਅੰਕਿਤਾ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅੰਕਿਤਾ ਲੋਖੰਡੇ ਆਪਣੇ ਪਤੀ ਵਿੱਕੀ ਜੈਨ ਨਾਲ ਰੋਮਾਂਟਿਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਦੇਖੋ ਖੂਬਸੂਰਤ ਤਸਵੀਰਾਂ...
Ankita Lokhande
1/8

ਅੰਕਿਤਾ ਲੋਖੰਡੇ ਇੱਕ ਮਸ਼ਹੂਰ ਟੀਵੀ ਅਤੇ ਫਿਲਮ ਅਦਾਕਾਰਾ ਹੈ। ਅੰਕਿਤਾ ਨੇ ਆਪਣੀ ਅਦਾਕਾਰੀ ਨਾਲ ਕਰੋੜਾਂ ਪ੍ਰਸ਼ੰਸਕ ਬਣਾ ਲਏ ਹਨ। ਅੰਕਿਤਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ।
2/8

ਹਾਲ ਹੀ 'ਚ ਅੰਕਿਤਾ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
3/8

ਇਨ੍ਹਾਂ ਤਸਵੀਰਾਂ 'ਚ ਅੰਕਿਤਾ ਲੋਖੰਡੇ ਆਪਣੇ ਪਤੀ ਵਿੱਕੀ ਜੈਨ ਨਾਲ ਰੋਮਾਂਟਿਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
4/8

ਵਿੱਕੀ ਅਤੇ ਅੰਕਿਤਾ ਦੀਆਂ ਇਹ ਤਸਵੀਰਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀਆਂ ਹਨ।
5/8

ਤਸਵੀਰਾਂ 'ਚ ਅੰਕਿਤਾ ਲੋਖੰਡੇ ਨੇ ਲਾਈਟ ਪਿੰਕ ਕਲਰ ਦੀ ਸਾੜ੍ਹੀ ਪਾਈ ਹੋਈ ਹੈ।
6/8

ਪਿੰਕ ਕਲਰ ਅੰਕਿਤਾ ਦੀ ਖੂਬਸੂਰਤੀ ਵਿੱਚ ਚਾਰ ਚੰਨ ਲਗਾ ਰਿਹਾ ਹੈ।
7/8

ਵਿੱਕੀ ਜੈਨ ਵੀ ਫਾਰਮਲ ਕੱਪੜਿਆਂ ਵਿੱਚ ਡੈਸ਼ਿੰਗ ਨਜ਼ਰ ਆ ਰਹੇ ਹਨ।
8/8

ਦੱਸ ਦੇਈਏ ਕਿ ਸਾਲ 2021 ਵਿੱਚ ਅੰਕਿਤਾ ਲੋਖੰਡੇ ਨੇ ਵਿੱਕੀ ਜੈਨ ਨਾਲ ਵਿਆਹ ਕੀਤਾ ਸੀ। ਵਿੱਕੀ ਪੇਸ਼ੇ ਤੋਂ ਵਪਾਰੀ ਹੈ।
Published at : 09 Aug 2023 09:33 AM (IST)
ਹੋਰ ਵੇਖੋ
Advertisement
Advertisement




















