ਪੜਚੋਲ ਕਰੋ
Cannes 2023 : ਰੈੱਡ ਕਾਰਪੇਟ 'ਤੇ ਵਾਈਟ ਗਾਊਨ ਪਹਿਨ ਅਨੁਸ਼ਕਾ ਸ਼ਰਮਾ ਨੇ ਕੀਤਾ ਡੈਬਿਊ , ਪਤਨੀ ਦੀ ਲੁੱਕ 'ਤੇ ਦੀਵਾਨੇ ਹੋਏ ਵਿਰਾਟ ਕੋਹਲੀ
ਆਖਿਰਕਾਰ ਉਹ ਪਲ ਆ ਗਿਆ ਹੈ ਜਿਸ ਦਾ ਅਨੁਸ਼ਕਾ ਸ਼ਰਮਾ ਦੇ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਕਾਨਸ ਦੇ ਰੈੱਡ ਕਾਰਪੇਟ ਤੋਂ ਅਨੁਸ਼ਕਾ ਸ਼ਰਮਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ।
Anushka Sharma
1/6

ਆਖਿਰਕਾਰ ਉਹ ਪਲ ਆ ਗਿਆ ਹੈ ਜਿਸ ਦਾ ਅਨੁਸ਼ਕਾ ਸ਼ਰਮਾ ਦੇ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਕਾਨਸ ਦੇ ਰੈੱਡ ਕਾਰਪੇਟ ਤੋਂ ਅਨੁਸ਼ਕਾ ਸ਼ਰਮਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ।
2/6

ਤੁਸੀਂ ਫੋਟੋ ਵਿੱਚ ਦੇਖ ਸਕਦੇ ਹੋ ਕਿ ਅਨੁਸ਼ਕਾ ਨੇ ਆਪਣੇ ਕਾਨਸ ਡੈਬਿਊ ਲਈ ਬਹੁਤ ਹੀ ਸ਼ਾਨਦਾਰ ਲੁੱਕ ਨੂੰ ਚੁਣਿਆ ਹੈ। ਅਭਿਨੇਤਰੀ ਨੇ ਚਿੱਟੇ ਰੰਗ ਦੀ ਆਫ ਸ਼ੋਲਡਰ ਬਾਡੀਫਿਟ ਡਰੈੱਸ ਪਾਈ ਹੋਈ ਹੈ।
Published at : 27 May 2023 09:51 AM (IST)
ਹੋਰ ਵੇਖੋ