ਪੜਚੋਲ ਕਰੋ
ਫ਼ਿਲਮ ਰਿਲੀਜ਼ ਤੋਂ ਪਹਿਲਾਂ ਅਵਨੀਤ ਕੌਰ ਨੇ ਬਦਲਿਆ ਆਪਣਾ ਲੁੱਕ, ਸ਼ੇਅਰ ਕੀਤੀਆਂ ਤਾਜ਼ਾ ਤਸਵੀਰਾਂ
Avneet_kaur_1
1/6

ਬਾਲੀਵੁੱਡ ਅਭਿਨੇਤਾ ਨਵਾਜ਼ੂਦੀਨ ਸਿੱਦੀਕੀ ਦੀ ਆਨਸਕ੍ਰੀਨ ਗਰਲਫਰੈਂਡ ਬਣਨ ਜਾ ਰਹੀ ਅਵਨੀਤ ਕੌਰ ਨੇ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਆਪਣੇ ਲੁੱਕ 'ਚ ਥੋੜ੍ਹਾ ਬਦਲਾਅ ਕੀਤਾ ਹੈ।
2/6

ਅਵਨੀਤ ਨੇ ਇੰਸਟਾਗ੍ਰਾਮ 'ਤੇ ਆਪਣੇ ਨਵੇਂ ਲੁੱਕ ਦੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਥੋੜੀ ਬਦਲੀ -ਬਦਲੀ ਨਜ਼ਰ ਆ ਰਹੀ ਹੈ, ਹਾਲਾਂਕਿ ਇਹ ਬਦਲਾਅ ਜ਼ਿਆਦਾ ਨਹੀਂ ਹੈ।
Published at : 08 Apr 2022 12:33 PM (IST)
ਹੋਰ ਵੇਖੋ





















