ਪੜਚੋਲ ਕਰੋ
Avneet Kaur: ਅਵਨੀਤ ਕੌਰ ਨੇ ਰੈੱਡ ਡੀਪ ਨੇਕ ਡਰੈੱਸ 'ਚ ਦਿੱਤੇ ਕਿਲਰ ਪੋਜ਼, ਵੇਖੋ ਤਸਵੀਰਾਂ
Avneet Kaur Pics: 'ਟਿਕੂ ਵੈੱਡਸ ਸ਼ੇਰੂ' ਅਦਾਕਾਰਾ ਅਵਨੀਤ ਕੌਰ ਨੇ ਇੱਕ ਵਾਰ ਫਿਰ ਆਪਣੇ ਹੌਟ ਅਵਤਾਰ ਨੂੰ ਲੈ ਕੇ ਇੰਸਟਾਗ੍ਰਾਮ 'ਤੇ ਸੁਰਖੀਆਂ ਬਟੋਰੀਆਂ ਹਨ, ਵੇਖੋ ਤਸਵੀਰਾਂ।
Avneet Kaur
1/7

ਇਨ੍ਹਾਂ ਤਸਵੀਰਾਂ 'ਚ ਅਵਨੀਤ ਕੌਰ ਕਾਫੀ ਬੋਲਡ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
2/7

ਇਨ੍ਹਾਂ ਤਸਵੀਰਾਂ 'ਚ ਅਵਨੀਤ ਕੌਰ ਰੈੱਡ ਡੀਪ ਨੇਕ ਡਰੈੱਸ 'ਚ ਬੇਹੱਦ ਸਿਜ਼ਲਿੰਗ ਅੰਦਾਜ਼ 'ਚ ਨਜ਼ਰ ਆ ਰਹੀ ਹੈ।
Published at : 04 Dec 2023 06:56 PM (IST)
ਹੋਰ ਵੇਖੋ





















