ਪੜਚੋਲ ਕਰੋ
(Source: ECI/ABP News)
Avneet Kaur Photos: ਬੀਚ 'ਤੇ ਬੈਠ ਅਵਨੀਤ ਕੌਰ ਨੇ ਦਿਖਾਈਆਂ ਦਿਲਕਸ਼ ਅਦਾਵਾਂ, ਸਟਨਿੰਗ ਲੁੱਕ ਦੇਖ ਫ਼ੈਨਜ ਹੋ ਗਏ ਫਿਦਾ
![](https://feeds.abplive.com/onecms/images/uploaded-images/2022/06/07/302d79999c7b5f2287c5cac1d3089b97_original.jpg?impolicy=abp_cdn&imwidth=720)
Avneet Kaur
1/6
![Avneet Kaur Latest Photos : ਅਵਨੀਤ ਕੌਰ ਟੀਵੀ ਦੀਆਂ ਗਲੈਮਰਸ ਅਭਿਨੇਤਰੀਆਂ ਵਿੱਚ ਗਿਣੀ ਜਾਂਦੀ ਹੈ। ਬੇਸ਼ੱਕ ਅਵਨੀਤ ਇਨ੍ਹੀਂ ਦਿਨੀਂ ਕਿਸੇ ਵੀ ਟੀਵੀ ਸ਼ੋਅ 'ਚ ਨਜ਼ਰ ਨਹੀਂ ਆ ਰਹੀ ਹੈ ਪਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੀਆਂ ਤਸਵੀਰਾਂ ਨਾਲ ਲਗਾਤਾਰ ਕਹਿਰ ਢਾਹੁੰਦੀ ਰਹਿੰਦੀ ਹੈ।](https://feeds.abplive.com/onecms/images/uploaded-images/2022/06/07/550e0f86ba40a749366605c74fb7461357a0a.jpg?impolicy=abp_cdn&imwidth=720)
Avneet Kaur Latest Photos : ਅਵਨੀਤ ਕੌਰ ਟੀਵੀ ਦੀਆਂ ਗਲੈਮਰਸ ਅਭਿਨੇਤਰੀਆਂ ਵਿੱਚ ਗਿਣੀ ਜਾਂਦੀ ਹੈ। ਬੇਸ਼ੱਕ ਅਵਨੀਤ ਇਨ੍ਹੀਂ ਦਿਨੀਂ ਕਿਸੇ ਵੀ ਟੀਵੀ ਸ਼ੋਅ 'ਚ ਨਜ਼ਰ ਨਹੀਂ ਆ ਰਹੀ ਹੈ ਪਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੀਆਂ ਤਸਵੀਰਾਂ ਨਾਲ ਲਗਾਤਾਰ ਕਹਿਰ ਢਾਹੁੰਦੀ ਰਹਿੰਦੀ ਹੈ।
2/6
![ਅਵਨੀਤ ਕੌਰ ਛੋਟੀ ਉਮਰ ਵਿੱਚ ਹੀ ਇੰਟਰਨੈੱਟ ਸੈਂਸੇਸ਼ਨ ਬਣ ਗਈ ਹੈ। ਹਰ ਰੋਜ਼ ਉਹ ਆਪਣੀਆਂ ਖੂਬ ਤਸਵੀਰਾਂ ਅਤੇ ਵੀਡੀਓਜ਼ ਨਾਲ ਫ਼ੈਨਜ ਨੂੰ ਮਦਹੋਸ਼ ਕਰਦੀ ਨਜ਼ਰ ਆਉਂਦੀ ਹੈ।](https://feeds.abplive.com/onecms/images/uploaded-images/2022/06/07/f3ccdd27d2000e3f9255a7e3e2c48800144b2.jpg?impolicy=abp_cdn&imwidth=720)
ਅਵਨੀਤ ਕੌਰ ਛੋਟੀ ਉਮਰ ਵਿੱਚ ਹੀ ਇੰਟਰਨੈੱਟ ਸੈਂਸੇਸ਼ਨ ਬਣ ਗਈ ਹੈ। ਹਰ ਰੋਜ਼ ਉਹ ਆਪਣੀਆਂ ਖੂਬ ਤਸਵੀਰਾਂ ਅਤੇ ਵੀਡੀਓਜ਼ ਨਾਲ ਫ਼ੈਨਜ ਨੂੰ ਮਦਹੋਸ਼ ਕਰਦੀ ਨਜ਼ਰ ਆਉਂਦੀ ਹੈ।
3/6
![ਅਵਨੀਤ ਕੌਰ ਦੇ ਇੰਸਟਾਗ੍ਰਾਅਵਨੀਤ ਕੌਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਵਜੋਂ ਕੀਤੀ ਸੀ। ਛੋਟੇ ਪਰਦੇ 'ਤੇ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਉਣ ਤੋਂ ਬਾਅਦ ਅਵਨੀਤ ਨੇ ਹੁਣ ਵੱਡੇ ਪਰਦੇ ਵੱਲ ਰੁਖ਼ ਕਰ ਲਿਆ ਹੈ।ਮ 'ਤੇ 31.8 ਮਿਲੀਅਨ ਫਾਲੋਅਰਜ਼ ਹਨ, ਜੋ ਉਸ ਨੂੰ ਬਹੁਤ ਚਾਹੁੰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਫੈਨਜ਼ ਦੀ ਵੀ ਲੰਬੀ ਲਿਸਟ ਹੈ।](https://cdn.abplive.com/imagebank/default_16x9.png)
ਅਵਨੀਤ ਕੌਰ ਦੇ ਇੰਸਟਾਗ੍ਰਾਅਵਨੀਤ ਕੌਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਵਜੋਂ ਕੀਤੀ ਸੀ। ਛੋਟੇ ਪਰਦੇ 'ਤੇ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਉਣ ਤੋਂ ਬਾਅਦ ਅਵਨੀਤ ਨੇ ਹੁਣ ਵੱਡੇ ਪਰਦੇ ਵੱਲ ਰੁਖ਼ ਕਰ ਲਿਆ ਹੈ।ਮ 'ਤੇ 31.8 ਮਿਲੀਅਨ ਫਾਲੋਅਰਜ਼ ਹਨ, ਜੋ ਉਸ ਨੂੰ ਬਹੁਤ ਚਾਹੁੰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਫੈਨਜ਼ ਦੀ ਵੀ ਲੰਬੀ ਲਿਸਟ ਹੈ।
4/6
![ਅਵਨੀਤ ਕੌਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਵਜੋਂ ਕੀਤੀ ਸੀ। ਛੋਟੇ ਪਰਦੇ 'ਤੇ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਉਣ ਤੋਂ ਬਾਅਦ ਅਵਨੀਤ ਨੇ ਹੁਣ ਵੱਡੇ ਪਰਦੇ ਵੱਲ ਰੁਖ਼ ਕਰ ਲਿਆ ਹੈ।](https://cdn.abplive.com/imagebank/default_16x9.png)
ਅਵਨੀਤ ਕੌਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਵਜੋਂ ਕੀਤੀ ਸੀ। ਛੋਟੇ ਪਰਦੇ 'ਤੇ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਉਣ ਤੋਂ ਬਾਅਦ ਅਵਨੀਤ ਨੇ ਹੁਣ ਵੱਡੇ ਪਰਦੇ ਵੱਲ ਰੁਖ਼ ਕਰ ਲਿਆ ਹੈ।
5/6
![ਜਲਦ ਹੀ ਅਵਨੀਤ ਕੌਰ ਬਾਲੀਵੁੱਡ ਅਭਿਨੇਤਾ ਨਵਾਜ਼ੂਦੀਨ ਸਿੱਦੀਕੀ ਨਾਲ ਟੀਕੂ ਵੈੱਡਸ ਸ਼ੇਰੂ ਵਿੱਚ ਨਜ਼ਰ ਆਵੇਗੀ।](https://cdn.abplive.com/imagebank/default_16x9.png)
ਜਲਦ ਹੀ ਅਵਨੀਤ ਕੌਰ ਬਾਲੀਵੁੱਡ ਅਭਿਨੇਤਾ ਨਵਾਜ਼ੂਦੀਨ ਸਿੱਦੀਕੀ ਨਾਲ ਟੀਕੂ ਵੈੱਡਸ ਸ਼ੇਰੂ ਵਿੱਚ ਨਜ਼ਰ ਆਵੇਗੀ।
6/6
![ਦੱਸਣਯੋਗ ਹੈ ਕਿ ਇਨ੍ਹੀਂ ਦਿਨੀਂ ਅਵਨੀਤ ਕੌਰ ਮਾਲਦੀਵ 'ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ, ਅਜਿਹੇ 'ਚ ਉਹ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕਰਕੇ ਫੈਨਜ਼ ਨੂੰ ਆਪਣੇ ਬਾਰੇ ਅਪਡੇਟ ਦੇ ਰਹੀ ਹੈ।](https://cdn.abplive.com/imagebank/default_16x9.png)
ਦੱਸਣਯੋਗ ਹੈ ਕਿ ਇਨ੍ਹੀਂ ਦਿਨੀਂ ਅਵਨੀਤ ਕੌਰ ਮਾਲਦੀਵ 'ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ, ਅਜਿਹੇ 'ਚ ਉਹ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕਰਕੇ ਫੈਨਜ਼ ਨੂੰ ਆਪਣੇ ਬਾਰੇ ਅਪਡੇਟ ਦੇ ਰਹੀ ਹੈ।
Published at : 07 Jun 2022 12:02 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)