ਪੜਚੋਲ ਕਰੋ
Avneet Kaur: ਅਵਨੀਤ ਕੌਰ ਨੇ ਕੜਾਕੇ ਦੀ ਸਰਦੀ ਵਿੱਚ ਖੋਲ੍ਹ ਦਿੱਤੇ ਕੋਟ ਦੇ ਬਟਨ, ਦੇਖੋ ਤਸਵੀਰਾਂ
Avneet Kaur Pics: ਟੀਵੀ ਇੰਡਸਟਰੀ ਦੇ ਨਾਲ ਸੋਸ਼ਲ ਮੀਡੀਆ 'ਤੇ ਆਪਣੀ ਅਦਾਕਾਰੀ ਨਾਲ ਲੋਕਾਂ ਨੂੰ ਦੀਵਾਨਾ ਬਣਾਉਣ ਵਾਲੀ ਅਦਾਕਾਰਾ ਅਵਨੀਤ ਕੌਰ ਇੱਕ ਵਾਰ ਫਿਰ ਆਪਣੀਆਂ ਗਲੈਮਰਸ ਤਸਵੀਰਾਂ ਨਾਲ ਧਮਾਲ ਮਚਾ ਰਹੀ ਹੈ।
Avneet Kaur
1/8

ਅਵਨੀਤ ਕੌਰ ਦੀਆਂ ਤਸਵੀਰਾਂ ਦੀ ਹੌਟਨੈੱਸ ਦੇਖ ਫੈਨਜ਼ ਬੇਕਾਬੂ ਹੋ ਰਹੇ ਹਨ। ਉਨ੍ਹਾਂ ਦੀਆਂ ਖੂਬਸੂਰਤ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਅਦਾਕਾਰਾ ਨੇ ਛੋਟੀ ਉਮਰ ਵਿੱਚ ਹੀ ਸੋਸ਼ਲ ਮੀਡੀਆ ਤੋਂ ਲੈ ਕੇ ਇੰਡਸਟਰੀ ਵਿੱਚ ਆਪਣੀ ਪਛਾਣ ਬਣਾ ਲਈ ਹੈ।
2/8

ਅਭਿਨੇਤਰੀ ਅਵਨੀਤ ਕੌਰ ਬਲੈਕ ਅਤੇ ਬ੍ਰਾਊਨ ਕਲਰ ਦੇ ਪਹਿਰਾਵੇ 'ਚ ਬੇਹੱਦ ਗਲੈਮਰਸ ਅਤੇ ਹੌਟ ਨਜ਼ਰ ਆ ਰਹੀ ਹੈ। ਅਵਨੀਤ ਕੌਰ ਭੂਰੇ ਰੰਗ ਦੇ ਕੋਟ ਪੈਂਟ ਨਾਲ ਆਪਣੀ ਬਿਕਨੀ ਲੁੱਕ ਨੂੰ ਫਲਾਂਟ ਕਰ ਰਹੀ ਹੈ।
Published at : 26 Dec 2022 06:31 PM (IST)
ਹੋਰ ਵੇਖੋ





















