ਪੜਚੋਲ ਕਰੋ
Monalisa Latest Photos: ਗੋਆ ਪਹੁੰਚੀ ਭੋਜਪੁਰੀ ਅਦਾਕਾਰਾ ਮੋਨਾਲੀਸਾ, ਬਲੈਕ ਮਿੰਨੀ ਸਕਰਟ 'ਚ ਸ਼ੇਅਰ ਕੀਤੀਆਂ ਦਿਲਕਸ਼ ਤਸਵੀਰਾਂ
Monalisa Goa trip
1/7

Monalisa Latest Photos: ਭੋਜਪੁਰੀ ਅਦਾਕਾਰਾ ਮੋਨਾਲੀਸਾ (Monalisa) ਆਪਣੇ ਬੇਬਾਕ ਅੰਦਾਜ਼ ਅਤੇ ਹੌਟ ਤਸਵੀਰਾਂ ਜ਼ਰੀਏ ਸੋਸ਼ਲ ਮੀਡੀਆ ਸੇਂਸੇਸ਼ਨ ਬਣ ਚੁੱਕੀ ਹੈ। ਅੱਜ ਲੱਖਾਂ ਲੋਕ ਅਦਾਕਾਰਾ ਦੀ ਐਕਟਿੰਗ ਅਤੇ ਮਨਮੋਹਕ ਅੰਦਾਜ਼ ਦੇ ਦੀਵਾਨੇ ਹਨ। ਇਨ੍ਹੀਂ ਦਿਨੀਂ ਮੋਨਾਲੀਸਾ ਗੋਆ 'ਚ ਟਾਈਮ ਬਤੀਤ ਕਰ ਰਹੀ ਹੈ। ਉਨ੍ਹਾਂ ਨੇ ਇਸ ਦੀਆਂ ਕਈ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਤੇ ਇਕ ਨਜ਼ਰ...
2/7

ਭੋਜਪੁਰੀ ਤੋਂ ਲੈ ਕੇ ਹਿੰਦੀ ਸਿਨੇਮਾ 'ਚ ਆਪਣੀ ਖਾਸ ਪਛਾਣ ਬਣਾਉਣ ਵਾਲੀ ਮੋਨਾਲੀਸਾ ਸੋਸ਼ਲ ਮੀਡੀਆ 'ਤੇ ਵੀ ਸੁਰਖੀਆਂ ਬਟੋਰਦੀ ਰਹਿੰਦੀ ਹੈ।
3/7

ਅਦਾਕਾਰਾ ਨੇ ਆਪਣੇ ਗੋਆ ਟ੍ਰਿਪ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ ਜਿਸ 'ਚ ਉਹ ਮਸਤੀ ਕਰਦੀ ਨਜ਼ਰ ਆ ਰਹੀ ਹੈ।
4/7

ਇਨ੍ਹਾਂ ਤਸਵੀਰਾਂ 'ਚ ਮੋਨਾਲੀਸਾ ਬਲੈਕ ਮਿੰਨੀ ਸਕਰਟ ਤੇ ਸਫੈਦ ਡੀਪ ਨੇਕ ਟਾਪ 'ਚ ਬੇਹੱਦ ਬੋਲਡ ਲੱਗ ਰਹੀ ਹੈ।
5/7

ਅਦਾਕਾਰਾ ਦੇ ਖੁੱਲ੍ਹੇ ਵਾਲ ਤੇ ਮਿਲੀਅਨ ਡਾਲਰ ਮੁਸਕਰਾਹਟ ਉਸ ਦੇ ਲੁੱਕ ਨੂੰ ਚਾਰ ਚੰਦ ਲਗਾ ਰਹੀ ਹੈ।
6/7

ਆਪਣੇ ਲੁੱਕ ਨੂੰ ਕੰਪਲੀਟ ਕਰਨ ਲਈ ਅਦਾਕਾਰਾ ਨੇ ਹਲਕਾ ਮੇਕਅੱਪ ਕੀਤਾ ਹੈ।
7/7

ਇਸ ਤੋਂ ਪਹਿਲਾਂ ਅਦਾਕਾਰਾ ਨੇ ਬ੍ਰਾਊਨ ਕਲਰ ਦੇ ਕ੍ਰੌਪ ਟਾਪ ਅਤੇ ਪੈਂਟ 'ਚ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਸ 'ਚ ਵੀ ਉਹ ਕਾਫੀ ਹੌਟ ਲੱਗ ਰਹੀ ਸੀ।
Published at : 06 May 2022 03:58 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਜਲੰਧਰ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
