ਪੜਚੋਲ ਕਰੋ
Namrata Malla Photos: ਰੈੱਡ ਵਨ ਪੀਸ 'ਚ ਦਿਖਿਆ ਨਮਰਤਾ ਮੱਲਾ ਦਾ ਹੋਸ਼ ਉਡਾ ਦੇਣ ਵਾਲਾ ਰੂਪ, ਅਦਾਵਾਂ ਦੇਖ ਫ਼ੈਨਜ ਹੋਏ ਕਾਇਲ

Namrata Malla
1/6

Namrata Malla Photos: ਭੋਜਪੁਰੀ ਇੰਡਸਟਰੀ ਦੀ ਹੌਟ ਬੇਬ ਨਮਰਤਾ ਮੱਲਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਜਿੱਥੇ ਉਹ ਆਪਣੀਆਂ ਬੋਲਡ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਇਕ ਵਾਰ ਫਿਰ ਨਮਰਤਾ ਦਾ ਬੋਲਡ ਲੁੱਕ ਸੋਸ਼ਲ ਮੀਡੀਆ 'ਤੇ ਅੱਗ ਲਗਾ ਰਿਹਾ ਹੈ ਜਿਸ ਨੂੰ ਦੇਖ ਕੇ ਪ੍ਰਸ਼ੰਸਕ ਵੀ ਕਾਫੀ ਖੁਸ਼ ਹਨ।
2/6

ਦਰਅਸਲ ਨਮਰਤਾ ਮੱਲਾ ਨੇ ਇਹ ਤਾਜ਼ਾ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ ਜਿਸ 'ਚ ਉਹ ਰੈੱਡ ਵਨਪੀਸ 'ਚ ਨਜ਼ਰ ਆ ਰਹੀ ਹੈ।
3/6

ਇਸ ਡਰੈੱਸ 'ਚ ਨਮਰਤਾ ਅਲੱਗ -ਅਲੱਗ ਪੋਜ਼ ਦਿੰਦੇ ਹੋਏ ਆਪਣਾ ਪਰਫੈਕਟ ਫਿਗਰ ਫਲਾਂਟ ਕਰ ਰਹੀ ਹੈ।
4/6

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਨਮਰਤਾ ਕਈ ਵਾਰ ਫੈਨਜ਼ ਨਾਲ ਹੌਟ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ। ਜਿਸ 'ਤੇ ਫ਼ੈਨਜ ਨੇ ਕਾਫੀ ਪਿਆਰ ਦੀ ਵਰਖਾ ਕੀਤੀ ਹੈ।
5/6

ਅਦਾਕਾਰੀ ਤੋਂ ਇਲਾਵਾ ਨਮਰਤਾ ਆਪਣੇ ਬੇਲੀ ਡਾਂਸ ਲਈ ਵੀ ਕਾਫੀ ਮਸ਼ਹੂਰ ਹੈ।
6/6

ਵਰਕ ਫਰੰਟ ਦੀ ਗੱਲ ਕਰੀਏ ਤਾਂ ਨਮਰਤਾ ਜਲਦੀ ਹੀ ਇੱਕ ਤੇਲਗੂ ਫਿਲਮ ਵਿੱਚ ਇੱਕ ਆਈਟਮ ਨੰਬਰ ਵਿੱਚ ਨਜ਼ਰ ਆਵੇਗੀ।
Published at : 15 Jun 2022 11:43 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅਪਰਾਧ
ਪੰਜਾਬ
ਪਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
