ਪੜਚੋਲ ਕਰੋ
(Source: ECI/ABP News)
Nikki Tamboli Photos: ਡੀਪ ਨੈੱਕ ਟੌਪ 'ਚ ਨਿੱਕੀ ਤੰਬੋਲੀ ਦਾ Stunning ਅੰਦਾਜ਼
![](https://feeds.abplive.com/onecms/images/uploaded-images/2022/01/17/80841d30abb55201047795ee15f18569_original.jpg?impolicy=abp_cdn&imwidth=720)
Nikki_Tamboli_00
1/8
![ਐਕਟਰਸ ਨਿੱਕੀ ਤੰਬੋਲੀ ਆਪਣੇ ਖੂਬਸੂਰਤ ਤੇ ਗਲੈਮਰਸ ਅੰਦਾਜ਼ ਲਈ ਹਮੇਸ਼ਾ ਲਾਈਮਲਾਈਟ 'ਚ ਰਹਿੰਦੀ ਹੈ। ਨਿੱਕੀ ਨੂੰ ਇੰਡਸਟਰੀ 'ਚ ਆਪਣੀ ਅਸਲੀ ਪਛਾਣ ਸਲਮਾਨ ਖ਼ਾਨ ਦੇ ਸ਼ੋਅ ਬਿੱਗ ਬੌਸ 14 ਤੋਂ ਮਿਲੀ। ਨਿੱਕੀ ਤੰਬੋਲੀ ਨੇ ਕਈ ਸਾਊਥ ਫਿਲਮਾਂ 'ਚ ਵੀ ਕੰਮ ਕੀਤਾ ਹੈ।](https://feeds.abplive.com/onecms/images/uploaded-images/2022/01/17/835b0c409c802eec72be5d74ee1e8d9b1795e.jpg?impolicy=abp_cdn&imwidth=720)
ਐਕਟਰਸ ਨਿੱਕੀ ਤੰਬੋਲੀ ਆਪਣੇ ਖੂਬਸੂਰਤ ਤੇ ਗਲੈਮਰਸ ਅੰਦਾਜ਼ ਲਈ ਹਮੇਸ਼ਾ ਲਾਈਮਲਾਈਟ 'ਚ ਰਹਿੰਦੀ ਹੈ। ਨਿੱਕੀ ਨੂੰ ਇੰਡਸਟਰੀ 'ਚ ਆਪਣੀ ਅਸਲੀ ਪਛਾਣ ਸਲਮਾਨ ਖ਼ਾਨ ਦੇ ਸ਼ੋਅ ਬਿੱਗ ਬੌਸ 14 ਤੋਂ ਮਿਲੀ। ਨਿੱਕੀ ਤੰਬੋਲੀ ਨੇ ਕਈ ਸਾਊਥ ਫਿਲਮਾਂ 'ਚ ਵੀ ਕੰਮ ਕੀਤਾ ਹੈ।
2/8
![ਨਿੱਕੀ ਤੰਬੋਲੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਆਪਣੇ ਬਿਜ਼ੀ ਸ਼ੈਡੀਉਲ ਦੇ ਬਾਵਜੂਦ ਨਿੱਕੀ ਇੰਸਟਾਗ੍ਰਾਮ ਲਈ ਸਮਾਂ ਕੱਢਣਾ ਨਹੀਂ ਭੁੱਲਦੀ।](https://feeds.abplive.com/onecms/images/uploaded-images/2022/01/17/cd5dc584440ce754f8d6f204ed82a9f8a3304.jpg?impolicy=abp_cdn&imwidth=720)
ਨਿੱਕੀ ਤੰਬੋਲੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਆਪਣੇ ਬਿਜ਼ੀ ਸ਼ੈਡੀਉਲ ਦੇ ਬਾਵਜੂਦ ਨਿੱਕੀ ਇੰਸਟਾਗ੍ਰਾਮ ਲਈ ਸਮਾਂ ਕੱਢਣਾ ਨਹੀਂ ਭੁੱਲਦੀ।
3/8
![ਇਸ ਫੋਟੋ 'ਚ ਨਿੱਕੀ ਤੰਬੋਲੀ ਹਰੇ ਰੰਗ ਦੀ ਡੀਪ ਨੇਕ ਡ੍ਰੈੱਸ ਪਾ ਕੇ ਗਲੈਮਰਸ ਲੁੱਕ ਦਿੰਦੀ ਨਜ਼ਰ ਆ ਰਹੀ ਹੈ।](https://feeds.abplive.com/onecms/images/uploaded-images/2022/01/17/c89b45bef03ebc5019c2b498b2e8665be922f.jpg?impolicy=abp_cdn&imwidth=720)
ਇਸ ਫੋਟੋ 'ਚ ਨਿੱਕੀ ਤੰਬੋਲੀ ਹਰੇ ਰੰਗ ਦੀ ਡੀਪ ਨੇਕ ਡ੍ਰੈੱਸ ਪਾ ਕੇ ਗਲੈਮਰਸ ਲੁੱਕ ਦਿੰਦੀ ਨਜ਼ਰ ਆ ਰਹੀ ਹੈ।
4/8
![ਫੋਟੋ ਵਿੱਚ ਸਟਨਿੰਗ ਲੁੱਕ ਦਿੰਦੇ ਹੋਏ ਨਿੱਕੀ ਤੰਬੋਲੀ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਰਹੀ ਹੈ।](https://feeds.abplive.com/onecms/images/uploaded-images/2022/01/17/19fc81d4bb5d7f48b642a5e9f3d4893b3785f.jpg?impolicy=abp_cdn&imwidth=720)
ਫੋਟੋ ਵਿੱਚ ਸਟਨਿੰਗ ਲੁੱਕ ਦਿੰਦੇ ਹੋਏ ਨਿੱਕੀ ਤੰਬੋਲੀ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਰਹੀ ਹੈ।
5/8
![ਇਸ ਫੋਟੋ ਵਿੱਚ, ਨਿੱਕੀ ਤੰਬੋਲੀ ਡੀਪ ਨੇਕ ਕ੍ਰੌਪ ਟੌਪ ਤੇ ਰਿਪਡ ਡੇਨਿਸ ਜੀਨਸ ਵਿੱਚ ਨਜ਼ਰ ਆ ਰਹੀ ਹੈ। ਕੁਰਸੀ 'ਤੇ ਪੋਜ਼ ਦਿੰਦੇ ਹੋਏ ਨਿੱਕੀ ਕਾਫੀ ਖੂਬਸੂਰਤ ਲੱਗ ਰਹੀ ਹੈ।](https://feeds.abplive.com/onecms/images/uploaded-images/2022/01/17/12c80e6ca116ff6798cd7e45950cc1c9a3d88.jpg?impolicy=abp_cdn&imwidth=720)
ਇਸ ਫੋਟੋ ਵਿੱਚ, ਨਿੱਕੀ ਤੰਬੋਲੀ ਡੀਪ ਨੇਕ ਕ੍ਰੌਪ ਟੌਪ ਤੇ ਰਿਪਡ ਡੇਨਿਸ ਜੀਨਸ ਵਿੱਚ ਨਜ਼ਰ ਆ ਰਹੀ ਹੈ। ਕੁਰਸੀ 'ਤੇ ਪੋਜ਼ ਦਿੰਦੇ ਹੋਏ ਨਿੱਕੀ ਕਾਫੀ ਖੂਬਸੂਰਤ ਲੱਗ ਰਹੀ ਹੈ।
6/8
![ਨਿੱਕੀ ਸਲਮਾਨ ਖ਼ਾਨ ਦੇ ਸ਼ੋਅ ਬਿੱਗ ਬੌਸ 14 ਦੀ ਮਸ਼ਹੂਰ ਮੁਕਾਬਲੇਬਾਜ਼ਾਂ ਚੋਂ ਇੱਕ ਸੀ, ਇਸ ਅਦਾਕਾਰਾ ਨੇ ਸ਼ੋਅ ਵਿੱਚ ਕਾਫੀ ਸੁਰਖੀਆਂ ਬਟੋਰੀਆਂ।](https://feeds.abplive.com/onecms/images/uploaded-images/2022/01/17/6e880aee3dc98859cf34d1f2091e27a58cbdd.jpg?impolicy=abp_cdn&imwidth=720)
ਨਿੱਕੀ ਸਲਮਾਨ ਖ਼ਾਨ ਦੇ ਸ਼ੋਅ ਬਿੱਗ ਬੌਸ 14 ਦੀ ਮਸ਼ਹੂਰ ਮੁਕਾਬਲੇਬਾਜ਼ਾਂ ਚੋਂ ਇੱਕ ਸੀ, ਇਸ ਅਦਾਕਾਰਾ ਨੇ ਸ਼ੋਅ ਵਿੱਚ ਕਾਫੀ ਸੁਰਖੀਆਂ ਬਟੋਰੀਆਂ।
7/8
![ਦੱਸ ਦੇਈਏ ਕਿ ਸਾਊਥ ਦੀ ਸੁਪਰਹਿੱਟ ਫਿਲਮ 'ਕੰਚਨਾ 3' ਤੋਂ ਇਲਾਵਾ ਨਿੱਕੀ ਤੰਬੋਲੀ ਕਈ ਸਾਊਥ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ ਤੇ ਨਾਲ ਹੀ ਜ਼ੀ ਦੇ ਕਾਮੇਡੀ ਸ਼ੋਅ 'ਚ ਵੀ ਨਜ਼ਰ ਆ ਚੁੱਕੀ ਹੈ।](https://feeds.abplive.com/onecms/images/uploaded-images/2022/01/17/ff73fc812928c5cc59863134eab3ad2ad3043.jpg?impolicy=abp_cdn&imwidth=720)
ਦੱਸ ਦੇਈਏ ਕਿ ਸਾਊਥ ਦੀ ਸੁਪਰਹਿੱਟ ਫਿਲਮ 'ਕੰਚਨਾ 3' ਤੋਂ ਇਲਾਵਾ ਨਿੱਕੀ ਤੰਬੋਲੀ ਕਈ ਸਾਊਥ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ ਤੇ ਨਾਲ ਹੀ ਜ਼ੀ ਦੇ ਕਾਮੇਡੀ ਸ਼ੋਅ 'ਚ ਵੀ ਨਜ਼ਰ ਆ ਚੁੱਕੀ ਹੈ।
8/8
![ਐਕਟਰਸ ਨਿੱਕੀ ਤੰਬੋਲੀ ਦਾ ਖੂਬਸੂਰਤ ਤੇ ਗਲੈਮਰਸ ਅੰਦਾਜ਼](https://feeds.abplive.com/onecms/images/uploaded-images/2022/01/17/ef12351d745b8cd88921ab3ad3d1b9250c17c.jpg?impolicy=abp_cdn&imwidth=720)
ਐਕਟਰਸ ਨਿੱਕੀ ਤੰਬੋਲੀ ਦਾ ਖੂਬਸੂਰਤ ਤੇ ਗਲੈਮਰਸ ਅੰਦਾਜ਼
Published at : 17 Jan 2022 09:47 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)