ਪੜਚੋਲ ਕਰੋ
Bigg Boss OTT ਦੀ ਸਟੇਜ 'ਤੇ ਇਸ ਹੌਟ ਅੰਦਾਜ਼ 'ਚ ਨਜ਼ਰ ਆਈ Malaika Arora ਕਿ Karan Johar ਵੀ ਰਹੇ ਗਏ ਹੈਰਾਨ
malaika_arora_1
1/7

ਬਿੱਗ ਬੌਸ ਓਟੀਟੀ 'ਤੇ ਸ਼ੁਰੂ ਹੋ ਗਿਆ ਹੈ ਤੇ ਨਿਰਮਾਤਾ ਇਸ ਨੂੰ ਹਿੱਟ ਬਣਾਉਣ ਲਈ ਕੋਈ ਕਸਰ ਨਹੀਂ ਛੱਡ ਰਹੇ। ਕਰਨ ਜੌਹਰ ਇਸ ਸ਼ੋਅ ਦੇ ਹੋਸਟ ਹਨ ਤੇ ਮਲਾਇਕਾ ਅਰੋੜਾ ਇੱਥੇ ਪਹੁੰਚੀ ਹੈ।
2/7

ਮਲਾਇਕਾ ਅਰੋੜਾ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਵਿੱਚ ਉਹ ਸਿਲਵਰ ਸਾੜੀ ਵਿੱਚ ਹੈ ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ।
Published at : 09 Aug 2021 04:32 PM (IST)
ਹੋਰ ਵੇਖੋ





















