ਪੜਚੋਲ ਕਰੋ
(Source: ECI/ABP News)
Janhvi Kapoor Birthday: ਜਾਨ੍ਹਵੀ ਕਪੂਰ ਆਪਣੀ ਮਾਂ ਦੀ ਤਰ੍ਹਾਂ ਬਣਨਾ ਚਾਹੁੰਦੀ ਹੈ ਸੁਪਰਸਟਾਰ, ਪਰ ਅਜੇ ਤੱਕ ਸ਼੍ਰੀਦੇਵੀ ਦੀਆਂ ਸਿਰਫ ਪੰਜ ਫਿਲਮਾਂ ਹੀ ਦੇਖੀਆਂ
ਉਹਨਾਂ ਦੇ ਚਿਹਰੇ 'ਤੇ ਮਾਂ ਦੀ ਝਲਕ ਦਿਖਾਈ ਦਿੰਦੀ ਹੈ ਤੇ ਉਹ ਆਪਣੀ ਮਾਂ ਵਾਂਗ ਆਪਣਾ ਕਿਰਦਾਰ ਪੂਰਾ ਕਰਨਾ ਚਾਹੁੰਦੀ ਹੈ। ਅਸੀਂ ਗੱਲ ਕਰ ਰਹੇ ਹਾਂ ਬਰਥਡੇ ਗਰਲ ਜਾਹਨਵੀ ਕਪੂਰ ਦੀ, ਜਿਸ ਦੇ ਕਿੱਸੇ ਤੁਹਾਨੂੰ ਹੈਰਾਨ ਕਰ ਦੇਣਗੇ।
Janhvi Kapoor
1/6
![ਫਿਲਮ 'ਧੜਕ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਜਾਨ੍ਹਵੀ ਕਪੂਰ ਦਾ ਜਨਮ 6 ਮਾਰਚ 1997 ਨੂੰ ਮੁੰਬਈ 'ਚ ਹੋਇਆ ਸੀ।](https://cdn.abplive.com/imagebank/default_16x9.png)
ਫਿਲਮ 'ਧੜਕ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਜਾਨ੍ਹਵੀ ਕਪੂਰ ਦਾ ਜਨਮ 6 ਮਾਰਚ 1997 ਨੂੰ ਮੁੰਬਈ 'ਚ ਹੋਇਆ ਸੀ।
2/6
![ਉਨ੍ਹਾਂ ਦੀ ਮਾਂ ਸ਼੍ਰੀਦੇਵੀ ਆਪਣੇ ਸਮੇਂ ਦੀਆਂ ਖੂਬਸੂਰਤ ਅਭਿਨੇਤਰੀਆਂ ਵਿੱਚੋਂ ਇੱਕ ਸੀ। ਨਾਲ ਹੀ, ਉਹ ਬਾਲੀਵੁੱਡ ਦੀ ਪਹਿਲੀ ਮਹਿਲਾ ਸੁਪਰਸਟਾਰ ਵੀ ਸੀ।](https://cdn.abplive.com/imagebank/default_16x9.png)
ਉਨ੍ਹਾਂ ਦੀ ਮਾਂ ਸ਼੍ਰੀਦੇਵੀ ਆਪਣੇ ਸਮੇਂ ਦੀਆਂ ਖੂਬਸੂਰਤ ਅਭਿਨੇਤਰੀਆਂ ਵਿੱਚੋਂ ਇੱਕ ਸੀ। ਨਾਲ ਹੀ, ਉਹ ਬਾਲੀਵੁੱਡ ਦੀ ਪਹਿਲੀ ਮਹਿਲਾ ਸੁਪਰਸਟਾਰ ਵੀ ਸੀ।
3/6
![ਦੱਸ ਦੇਈਏ ਕਿ ਭਾਵੇਂ ਹੀ ਸ਼੍ਰੀਦੇਵੀ ਚਾਹੁੰਦੀ ਸੀ ਕਿ ਜਾਨ੍ਹਵੀ ਡਾਕਟਰ ਬਣੇ ਪਰ ਜਾਹਨਵੀ ਹਮੇਸ਼ਾ ਆਪਣੀ ਮਾਂ ਵਾਂਗ ਸੁਪਰਸਟਾਰ ਬਣਨ ਦਾ ਸੁਪਨਾ ਦੇਖਦੀ ਸੀ।](https://cdn.abplive.com/imagebank/default_16x9.png)
ਦੱਸ ਦੇਈਏ ਕਿ ਭਾਵੇਂ ਹੀ ਸ਼੍ਰੀਦੇਵੀ ਚਾਹੁੰਦੀ ਸੀ ਕਿ ਜਾਨ੍ਹਵੀ ਡਾਕਟਰ ਬਣੇ ਪਰ ਜਾਹਨਵੀ ਹਮੇਸ਼ਾ ਆਪਣੀ ਮਾਂ ਵਾਂਗ ਸੁਪਰਸਟਾਰ ਬਣਨ ਦਾ ਸੁਪਨਾ ਦੇਖਦੀ ਸੀ।
4/6
![ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਆਪਣੀ ਮਾਂ ਵਾਂਗ ਸੁਪਰਸਟਾਰ ਬਣਨ ਦਾ ਸੁਪਨਾ ਦੇਖਣ ਦੇ ਬਾਵਜੂਦ ਜਾਨ੍ਹਵੀ ਨੇ ਹੁਣ ਤੱਕ ਸਿਰਫ਼ ਪੰਜ ਫ਼ਿਲਮਾਂ ਹੀ ਦੇਖੀਆਂ ਹਨ।](https://cdn.abplive.com/imagebank/default_16x9.png)
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਆਪਣੀ ਮਾਂ ਵਾਂਗ ਸੁਪਰਸਟਾਰ ਬਣਨ ਦਾ ਸੁਪਨਾ ਦੇਖਣ ਦੇ ਬਾਵਜੂਦ ਜਾਨ੍ਹਵੀ ਨੇ ਹੁਣ ਤੱਕ ਸਿਰਫ਼ ਪੰਜ ਫ਼ਿਲਮਾਂ ਹੀ ਦੇਖੀਆਂ ਹਨ।
5/6
![ਜਾਨ੍ਹਵੀ ਨੇ ਭਾਵੇਂ ਹੀ ਧੜਕ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਪਰ ਉਸ ਤੋਂ ਪਹਿਲਾਂ ਸਾਊਥ ਦੇ ਸੁਪਰਸਟਾਰ ਮਹੇਸ਼ ਬਾਬੂ ਦੀ ਫਿਲਮ ਦੀ ਪੇਸ਼ਕਸ਼ ਕੀਤੀ ਗਈ ਸੀ।](https://cdn.abplive.com/imagebank/default_16x9.png)
ਜਾਨ੍ਹਵੀ ਨੇ ਭਾਵੇਂ ਹੀ ਧੜਕ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਪਰ ਉਸ ਤੋਂ ਪਹਿਲਾਂ ਸਾਊਥ ਦੇ ਸੁਪਰਸਟਾਰ ਮਹੇਸ਼ ਬਾਬੂ ਦੀ ਫਿਲਮ ਦੀ ਪੇਸ਼ਕਸ਼ ਕੀਤੀ ਗਈ ਸੀ।
6/6
![ਮਹੇਸ਼ ਬਾਬੂ ਦੀ ਫਿਲਮ ਨੂੰ ਠੁਕਰਾਉਣ ਤੋਂ ਇਲਾਵਾ ਜਾਨ੍ਹਵੀ ਨੇ ਰੋਹਿਤ ਸ਼ੈੱਟੀ ਦੀ ਫਿਲਮ 'ਸਿੰਬਾ' 'ਚ ਕੰਮ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ।](https://cdn.abplive.com/imagebank/default_16x9.png)
ਮਹੇਸ਼ ਬਾਬੂ ਦੀ ਫਿਲਮ ਨੂੰ ਠੁਕਰਾਉਣ ਤੋਂ ਇਲਾਵਾ ਜਾਨ੍ਹਵੀ ਨੇ ਰੋਹਿਤ ਸ਼ੈੱਟੀ ਦੀ ਫਿਲਮ 'ਸਿੰਬਾ' 'ਚ ਕੰਮ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ।
Published at : 06 Mar 2023 08:48 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਦੇਸ਼
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)