ਪੜਚੋਲ ਕਰੋ
Janhvi Kapoor: ਜਾਹਨਵੀ ਕਪੂਰ ਨਾਲ ਹੋਈ ਸ਼ਰਮਨਾਕ ਹਰਕਤ, ਜਾਣੋ ਕਿਉਂ ਗੰਦੀਆਂ ਨਜ਼ਰਾਂ ਨਾਲ ਵੇਖਣ ਲੱਗੇ ਦੋਸਤ
Janhvi Kapoor Recall Incidents: ਸਾਲ 2018 'ਚ ਫਿਲਮ 'ਧੜਕ' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਜਾਹਨਵੀ ਕਪੂਰ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਲੋਕਾਂ ਦਾ ਮਨ ਮੋਹ ਲਿਆ।
Janhvi Kapoor Recall Incidents
1/5

ਫਿਲਮਾਂ ਦੇ ਨਾਲ-ਨਾਲ ਜਾਹਨਵੀ ਆਪਣੇ ਲੁੱਕ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੀ ਹੈ। ਹਮੇਸ਼ਾ ਲਾਈਮਲਾਈਟ 'ਚ ਰਹਿਣ ਵਾਲੀ ਜਾਹਨਵੀ ਕਪੂਰ ਨੇ ਆਪਣੇ ਬਾਰੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਉਸ ਨੇ ਦੱਸਿਆ ਕਿ ਸਟਾਰ ਕਿਡ ਬਣਨਾ ਉਸ ਲਈ ਆਸਾਨ ਨਹੀਂ ਸੀ।
2/5

ਹਾਲ ਹੀ 'ਚ ਨਿਊਜ਼ ਲਾਂਡਰੀ ਨੂੰ ਦਿੱਤੇ ਇੰਟਰਵਿਊ ਦੌਰਾਨ ਜਾਹਨਵੀ ਨੇ ਕਿਹਾ ਕਿ 'ਹਮੇਸ਼ਾ ਤੋਂ ਕੈਮਰਾ ਅਤੇ ਮੀਡੀਆ ਮੇਰੇ ਆਲੇ-ਦੁਆਲੇ ਰਹੇ ਹਨ। ਸਕੂਲ ਵਿੱਚ ਵੀ, ਉੱਥੇ ਦੇ ਬੱਚੇ ਮੈਨੂੰ ਬਿਨਾਂ ਦੱਸੇ ਮੇਰੀਆਂ ਅਤੇ ਮੇਰੀ ਛੋਟੀ ਭੈਣ ਖੁਸ਼ੀ ਕਪੂਰ ਦੀਆਂ ਤਸਵੀਰਾਂ ਖਿੱਚ ਲੈਂਦੇ ਸਨ।
Published at : 30 Sep 2023 02:59 PM (IST)
ਹੋਰ ਵੇਖੋ





















