ਪੜਚੋਲ ਕਰੋ
(Source: ECI/ABP News)
ਪੂਰੇ ਠਾਠ-ਬਾਠ ਨਾਲ 'Mud Island' ਬੰਗਲੇ 'ਚ ਰਹਿੰਦੀ Archana Puran Singh, ਕੀ ਤੁਸੀਂ ਦੇਖਿਆ ਆਲੀਸ਼ਾਨ ਬੰਗਲਾ
![](https://feeds.abplive.com/onecms/images/uploaded-images/2021/09/26/e7bbb3167b45bbfa12d763445286f435_original.jpg?impolicy=abp_cdn&imwidth=720)
archna
1/7
![ਪੂਰੇ ਠਾਠ-ਬਾਠ ਨਾਲ 'Mud Island' ਬੰਗਲੇ 'ਚ ਰਹਿੰਦੀ Archana Puran Singh, ਕੀ ਤੁਸੀਂ ਦੇਖਿਆ ਆਲੀਸ਼ਾਨ ਬੰਗਲਾ Archana Puran Singh House: ਅਰਚਨਾ ਪੂਰਨ ਸਿੰਘ ਦੇ ਹਾਸੇ ਦੇ ਚਰਚੇ ਤਾਂ ਅਕਸਰ ਹੁੰਦੇ ਰਹਿੰਦੇ ਹਨ ਪਰ ਉਨ੍ਹਾਂ ਨਾਲ ਜੁੜੀ ਇੱਕ ਹੋਰ ਚੀਜ਼ ਹੈ ਜਿਸ ਦਾ ਜ਼ਿਕਰ 'ਦ ਕਪਿਲ ਸ਼ਰਮਾ ਸ਼ੋਅ' ਦੇ ਹਰ ਐਪੀਸੋਡ ‘ਚ ਘੱਟ ਤੋਂ ਘੱਟ ਇੱਕ ਵਾਰ ਤਾਂ ਜ਼ਰੂਰ ਹੁੰਦਾ ਹੈ। ਉਹ ਹੈ ਅਰਚਨਾ ਪੂਰਨ ਸਿੰਘ ਦਾ ਮਡ ਆਈਲੈਂਡ ਵਾਲਾ ਘਰ। ਫੋਟੋਆਂ- ਸੋਸ਼ਲ ਮੀਡੀਆ ਘਰ ਨਹੀਂ ਬੰਗਲਾ ਜਨਾਬ….ਜਿਸ ‘ਚ ਹਰ ਲਗਜ਼ੂਰੀਅਸ ਚੀਜ਼ ਮੌਜੂਦ ਹੈ। ਅੰਦਰ ਤੋਂ ਬਾਹਰ ਤੱਕ ਇਹ ਬੰਗਲਾ ਬੇਹੱਦ ਖੁਬਸੂਰਤ ਤੇ ਆਲੀਸ਼ਾਨ ਹੈ। ਇਸ ਘਰ ‘ਚ ਅਰਚਨਾ ਪੂਰਨ ਸਿੰਘ ਪੂਰੇ ਪਰਿਵਾਰ ਦੇ ਨਾਲ ਰਹਿੰਦੀ ਹੈ। ਇਸ ਬੰਗਲੇ ‘ਚ ਅਰਚਨਾ ਪੂਰਨ ਸਿੰਘ, ਉਨ੍ਹਾਂ ਦੇ ਪਤੀ ਪਰਮੀਤ ਸੇਠੀ, ਬੱਚੇ, ਉਨ੍ਹਾਂ ਦੀ ਸੱਸ ਠਾਠ ਨਾਲ ਰਹਿੰਦੇ ਹਨ। ਅਰਚਨਾ ਤੇ ਪਰਮੀਤ ਸੇਠੀ ਦਾ ਇਹ ਬੰਗਲਾ ਮਡ ਆਈਲੈਂਡ ਦੀ ਸ਼ਾਨਦਾਰ ਥਾਂ ‘ਤੇ ਬਣਿਆ ਹੈ। ਐਂਟਰੀ ਗੇਟ ਤੋਂ ਲੈ ਕੇ ਬੈੱਡਰੂਮ ਤੱਕ ਇਸ ਘਰ ਦਾ ਕੋਨਾ-ਕੋਨਾ ਖੁਬਸੂਰਤ ਹੈ ਜਿਸ ਨੂੰ ਕਾਫੀ ਕਲਾਸੀ ਤਰੀਕੇ ਨਾਲ ਸਜਾਇਆ ਗਿਆ ਹੈ। ਉਨ੍ਹਾਂ ਦੇ ਲਿਵਿੰਗ ਰੂਮ ਦੀ ਗੱਲ ਕਰੀਏ ਤਾਂ ਇੱਥੇ ਦਾ ਡੇਕੋਰ (Decor) ਬਹੁਤ ਹੀ ਸੁੰਦਰ ਹੈ ਜਿਸ ‘ਚ ਇੱਕ ਵੱਡਾ ਸੋਫਾ ਸੈੱਟ, ਕਲਾਸੀ ਟੇਬਲ ਤੇ ਮਿਰਰ ਵਾਲੀ ਅਲਮਾਰੀ ਰੱਖੀ ਗਈ ਹੈ। ਅਰਚਨਾ ਪੂਰਨ ਸਿੰਘ ਦੇ ਘਰ ਦੀ ਖਾਸ ਗੱਲ ਇਹ ਹੈ ਉਨ੍ਹਾਂ ਦਾ ਵੱਡਾ ਸਾਰਾ ਓਪਨ ਗਾਰਡਨ ਜਿਸ 'ਚ ਉਹ ਆਪਣਾ ਫ੍ਰੀ ਟਾਈਮ ਪਰਿਵਾਰ ਨਾਲ ਗੁਜ਼ਾਰਦੀ ਹੈ। ਅਰਚਨਾ ਪੂਰਨ ਸਿੰਘ ਦਾ ਘਰ ਇਸ ਤਰ੍ਹਾਂ ਨਾਲ ਆਲੀਸ਼ਾਨ ਹੈ, ਜਿਸ ਦੀ ਹਰ ਚੀਜ਼ ਉਹਨਾਂ ਨੇ ਆਪਣੇ ਹੱਥਾਂ ਨਾਲ ਸੰਜੋਈ ਹੈ। ਮਡ ਆਈਲੈਂਡ ਮੁੰਬਈ ਨੇੜੇ ਇੱਕ ਸ਼ਾਂਤ ਥਾਂ ਹੈ ਜਿੱਥੇ ਅਰਚਨਾ ਨੇ ਆਪਣਾ ਆਸ਼ੀਆਨਾ ਵਸਾਇਆ ਹੈ।](https://feeds.abplive.com/onecms/images/uploaded-images/2022/01/10/f8f5ad874c409c5f7bd4b8fd3939f739cfe31.png?impolicy=abp_cdn&imwidth=720)
ਪੂਰੇ ਠਾਠ-ਬਾਠ ਨਾਲ 'Mud Island' ਬੰਗਲੇ 'ਚ ਰਹਿੰਦੀ Archana Puran Singh, ਕੀ ਤੁਸੀਂ ਦੇਖਿਆ ਆਲੀਸ਼ਾਨ ਬੰਗਲਾ Archana Puran Singh House: ਅਰਚਨਾ ਪੂਰਨ ਸਿੰਘ ਦੇ ਹਾਸੇ ਦੇ ਚਰਚੇ ਤਾਂ ਅਕਸਰ ਹੁੰਦੇ ਰਹਿੰਦੇ ਹਨ ਪਰ ਉਨ੍ਹਾਂ ਨਾਲ ਜੁੜੀ ਇੱਕ ਹੋਰ ਚੀਜ਼ ਹੈ ਜਿਸ ਦਾ ਜ਼ਿਕਰ 'ਦ ਕਪਿਲ ਸ਼ਰਮਾ ਸ਼ੋਅ' ਦੇ ਹਰ ਐਪੀਸੋਡ ‘ਚ ਘੱਟ ਤੋਂ ਘੱਟ ਇੱਕ ਵਾਰ ਤਾਂ ਜ਼ਰੂਰ ਹੁੰਦਾ ਹੈ। ਉਹ ਹੈ ਅਰਚਨਾ ਪੂਰਨ ਸਿੰਘ ਦਾ ਮਡ ਆਈਲੈਂਡ ਵਾਲਾ ਘਰ। ਫੋਟੋਆਂ- ਸੋਸ਼ਲ ਮੀਡੀਆ ਘਰ ਨਹੀਂ ਬੰਗਲਾ ਜਨਾਬ….ਜਿਸ ‘ਚ ਹਰ ਲਗਜ਼ੂਰੀਅਸ ਚੀਜ਼ ਮੌਜੂਦ ਹੈ। ਅੰਦਰ ਤੋਂ ਬਾਹਰ ਤੱਕ ਇਹ ਬੰਗਲਾ ਬੇਹੱਦ ਖੁਬਸੂਰਤ ਤੇ ਆਲੀਸ਼ਾਨ ਹੈ। ਇਸ ਘਰ ‘ਚ ਅਰਚਨਾ ਪੂਰਨ ਸਿੰਘ ਪੂਰੇ ਪਰਿਵਾਰ ਦੇ ਨਾਲ ਰਹਿੰਦੀ ਹੈ। ਇਸ ਬੰਗਲੇ ‘ਚ ਅਰਚਨਾ ਪੂਰਨ ਸਿੰਘ, ਉਨ੍ਹਾਂ ਦੇ ਪਤੀ ਪਰਮੀਤ ਸੇਠੀ, ਬੱਚੇ, ਉਨ੍ਹਾਂ ਦੀ ਸੱਸ ਠਾਠ ਨਾਲ ਰਹਿੰਦੇ ਹਨ। ਅਰਚਨਾ ਤੇ ਪਰਮੀਤ ਸੇਠੀ ਦਾ ਇਹ ਬੰਗਲਾ ਮਡ ਆਈਲੈਂਡ ਦੀ ਸ਼ਾਨਦਾਰ ਥਾਂ ‘ਤੇ ਬਣਿਆ ਹੈ। ਐਂਟਰੀ ਗੇਟ ਤੋਂ ਲੈ ਕੇ ਬੈੱਡਰੂਮ ਤੱਕ ਇਸ ਘਰ ਦਾ ਕੋਨਾ-ਕੋਨਾ ਖੁਬਸੂਰਤ ਹੈ ਜਿਸ ਨੂੰ ਕਾਫੀ ਕਲਾਸੀ ਤਰੀਕੇ ਨਾਲ ਸਜਾਇਆ ਗਿਆ ਹੈ। ਉਨ੍ਹਾਂ ਦੇ ਲਿਵਿੰਗ ਰੂਮ ਦੀ ਗੱਲ ਕਰੀਏ ਤਾਂ ਇੱਥੇ ਦਾ ਡੇਕੋਰ (Decor) ਬਹੁਤ ਹੀ ਸੁੰਦਰ ਹੈ ਜਿਸ ‘ਚ ਇੱਕ ਵੱਡਾ ਸੋਫਾ ਸੈੱਟ, ਕਲਾਸੀ ਟੇਬਲ ਤੇ ਮਿਰਰ ਵਾਲੀ ਅਲਮਾਰੀ ਰੱਖੀ ਗਈ ਹੈ। ਅਰਚਨਾ ਪੂਰਨ ਸਿੰਘ ਦੇ ਘਰ ਦੀ ਖਾਸ ਗੱਲ ਇਹ ਹੈ ਉਨ੍ਹਾਂ ਦਾ ਵੱਡਾ ਸਾਰਾ ਓਪਨ ਗਾਰਡਨ ਜਿਸ 'ਚ ਉਹ ਆਪਣਾ ਫ੍ਰੀ ਟਾਈਮ ਪਰਿਵਾਰ ਨਾਲ ਗੁਜ਼ਾਰਦੀ ਹੈ। ਅਰਚਨਾ ਪੂਰਨ ਸਿੰਘ ਦਾ ਘਰ ਇਸ ਤਰ੍ਹਾਂ ਨਾਲ ਆਲੀਸ਼ਾਨ ਹੈ, ਜਿਸ ਦੀ ਹਰ ਚੀਜ਼ ਉਹਨਾਂ ਨੇ ਆਪਣੇ ਹੱਥਾਂ ਨਾਲ ਸੰਜੋਈ ਹੈ। ਮਡ ਆਈਲੈਂਡ ਮੁੰਬਈ ਨੇੜੇ ਇੱਕ ਸ਼ਾਂਤ ਥਾਂ ਹੈ ਜਿੱਥੇ ਅਰਚਨਾ ਨੇ ਆਪਣਾ ਆਸ਼ੀਆਨਾ ਵਸਾਇਆ ਹੈ।
2/7
![ਘਰ ਨਹੀਂ ਬੰਗਲਾ ਜਨਾਬ….ਜਿਸ ‘ਚ ਹਰ ਲਗਜ਼ੂਰੀਅਸ ਚੀਜ਼ ਮੌਜੂਦ ਹੈ। ਅੰਦਰ ਤੋਂ ਬਾਹਰ ਤੱਕ ਇਹ ਬੰਗਲਾ ਬੇਹੱਦ ਖੁਬਸੂਰਤ ਤੇ ਆਲੀਸ਼ਾਨ ਹੈ। ਇਸ ਘਰ ‘ਚ ਅਰਚਨਾ ਪੂਰਨ ਸਿੰਘ ਪੂਰੇ ਪਰਿਵਾਰ ਦੇ ਨਾਲ ਰਹਿੰਦੀ ਹੈ।](https://feeds.abplive.com/onecms/images/uploaded-images/2022/01/10/9a90162a83e65206c9d96eafb0a3935be6bf1.png?impolicy=abp_cdn&imwidth=720)
ਘਰ ਨਹੀਂ ਬੰਗਲਾ ਜਨਾਬ….ਜਿਸ ‘ਚ ਹਰ ਲਗਜ਼ੂਰੀਅਸ ਚੀਜ਼ ਮੌਜੂਦ ਹੈ। ਅੰਦਰ ਤੋਂ ਬਾਹਰ ਤੱਕ ਇਹ ਬੰਗਲਾ ਬੇਹੱਦ ਖੁਬਸੂਰਤ ਤੇ ਆਲੀਸ਼ਾਨ ਹੈ। ਇਸ ਘਰ ‘ਚ ਅਰਚਨਾ ਪੂਰਨ ਸਿੰਘ ਪੂਰੇ ਪਰਿਵਾਰ ਦੇ ਨਾਲ ਰਹਿੰਦੀ ਹੈ।
3/7
![ਇਸ ਬੰਗਲੇ ‘ਚ ਅਰਚਨਾ ਪੂਰਨ ਸਿੰਘ, ਉਨ੍ਹਾਂ ਦੇ ਪਤੀ ਪਰਮੀਤ ਸੇਠੀ, ਬੱਚੇ, ਉਨ੍ਹਾਂ ਦੀ ਸੱਸ ਠਾਠ ਨਾਲ ਰਹਿੰਦੇ ਹਨ। ਅਰਚਨਾ ਤੇ ਪਰਮੀਤ ਸੇਠੀ ਦਾ ਇਹ ਬੰਗਲਾ ਮਡ ਆਈਲੈਂਡ ਦੀ ਸ਼ਾਨਦਾਰ ਥਾਂ ‘ਤੇ ਬਣਿਆ ਹੈ।](https://feeds.abplive.com/onecms/images/uploaded-images/2022/01/10/896ed6afba1527065d13e29b68d97f5b090b9.png?impolicy=abp_cdn&imwidth=720)
ਇਸ ਬੰਗਲੇ ‘ਚ ਅਰਚਨਾ ਪੂਰਨ ਸਿੰਘ, ਉਨ੍ਹਾਂ ਦੇ ਪਤੀ ਪਰਮੀਤ ਸੇਠੀ, ਬੱਚੇ, ਉਨ੍ਹਾਂ ਦੀ ਸੱਸ ਠਾਠ ਨਾਲ ਰਹਿੰਦੇ ਹਨ। ਅਰਚਨਾ ਤੇ ਪਰਮੀਤ ਸੇਠੀ ਦਾ ਇਹ ਬੰਗਲਾ ਮਡ ਆਈਲੈਂਡ ਦੀ ਸ਼ਾਨਦਾਰ ਥਾਂ ‘ਤੇ ਬਣਿਆ ਹੈ।
4/7
![ਐਂਟਰੀ ਗੇਟ ਤੋਂ ਲੈ ਕੇ ਬੈੱਡਰੂਮ ਤੱਕ ਇਸ ਘਰ ਦਾ ਕੋਨਾ-ਕੋਨਾ ਖੁਬਸੂਰਤ ਹੈ ਜਿਸ ਨੂੰ ਕਾਫੀ ਕਲਾਸੀ ਤਰੀਕੇ ਨਾਲ ਸਜਾਇਆ ਗਿਆ ਹੈ।](https://feeds.abplive.com/onecms/images/uploaded-images/2022/01/10/6b64d6720777328116cf73260d68c44f1f479.png?impolicy=abp_cdn&imwidth=720)
ਐਂਟਰੀ ਗੇਟ ਤੋਂ ਲੈ ਕੇ ਬੈੱਡਰੂਮ ਤੱਕ ਇਸ ਘਰ ਦਾ ਕੋਨਾ-ਕੋਨਾ ਖੁਬਸੂਰਤ ਹੈ ਜਿਸ ਨੂੰ ਕਾਫੀ ਕਲਾਸੀ ਤਰੀਕੇ ਨਾਲ ਸਜਾਇਆ ਗਿਆ ਹੈ।
5/7
![ਉਨ੍ਹਾਂ ਦੇ ਲਿਵਿੰਗ ਰੂਮ ਦੀ ਗੱਲ ਕਰੀਏ ਤਾਂ ਇੱਥੇ ਦਾ ਡੇਕੋਰ (Decor) ਬਹੁਤ ਹੀ ਸੁੰਦਰ ਹੈ ਜਿਸ ‘ਚ ਇੱਕ ਵੱਡਾ ਸੋਫਾ ਸੈੱਟ, ਕਲਾਸੀ ਟੇਬਲ ਤੇ ਮਿਰਰ ਵਾਲੀ ਅਲਮਾਰੀ ਰੱਖੀ ਗਈ ਹੈ।](https://feeds.abplive.com/onecms/images/uploaded-images/2022/01/10/be11b393a0326ce306e05fd5e631d9f31e507.png?impolicy=abp_cdn&imwidth=720)
ਉਨ੍ਹਾਂ ਦੇ ਲਿਵਿੰਗ ਰੂਮ ਦੀ ਗੱਲ ਕਰੀਏ ਤਾਂ ਇੱਥੇ ਦਾ ਡੇਕੋਰ (Decor) ਬਹੁਤ ਹੀ ਸੁੰਦਰ ਹੈ ਜਿਸ ‘ਚ ਇੱਕ ਵੱਡਾ ਸੋਫਾ ਸੈੱਟ, ਕਲਾਸੀ ਟੇਬਲ ਤੇ ਮਿਰਰ ਵਾਲੀ ਅਲਮਾਰੀ ਰੱਖੀ ਗਈ ਹੈ।
6/7
![ਅਰਚਨਾ ਪੂਰਨ ਸਿੰਘ ਦੇ ਘਰ ਦੀ ਖਾਸ ਗੱਲ ਇਹ ਹੈ ਉਨ੍ਹਾਂ ਦਾ ਵੱਡਾ ਸਾਰਾ ਓਪਨ ਗਾਰਡਨ ਜਿਸ 'ਚ ਉਹ ਆਪਣਾ ਫ੍ਰੀ ਟਾਈਮ ਪਰਿਵਾਰ ਨਾਲ ਗੁਜ਼ਾਰਦੀ ਹੈ।](https://feeds.abplive.com/onecms/images/uploaded-images/2022/01/10/8fbb47bcea18b496869124999c94e64331158.png?impolicy=abp_cdn&imwidth=720)
ਅਰਚਨਾ ਪੂਰਨ ਸਿੰਘ ਦੇ ਘਰ ਦੀ ਖਾਸ ਗੱਲ ਇਹ ਹੈ ਉਨ੍ਹਾਂ ਦਾ ਵੱਡਾ ਸਾਰਾ ਓਪਨ ਗਾਰਡਨ ਜਿਸ 'ਚ ਉਹ ਆਪਣਾ ਫ੍ਰੀ ਟਾਈਮ ਪਰਿਵਾਰ ਨਾਲ ਗੁਜ਼ਾਰਦੀ ਹੈ।
7/7
![ਅਰਚਨਾ ਪੂਰਨ ਸਿੰਘ ਦਾ ਘਰ ਇਸ ਤਰ੍ਹਾਂ ਨਾਲ ਆਲੀਸ਼ਾਨ ਹੈ, ਜਿਸ ਦੀ ਹਰ ਚੀਜ਼ ਉਹਨਾਂ ਨੇ ਆਪਣੇ ਹੱਥਾਂ ਨਾਲ ਸੰਜੋਈ ਹੈ। ਮਡ ਆਈਲੈਂਡ ਮੁੰਬਈ ਨੇੜੇ ਇੱਕ ਸ਼ਾਂਤ ਥਾਂ ਹੈ ਜਿੱਥੇ ਅਰਚਨਾ ਨੇ ਆਪਣਾ ਆਸ਼ੀਆਨਾ ਵਸਾਇਆ ਹੈ।](https://feeds.abplive.com/onecms/images/uploaded-images/2022/01/10/48524d47795c8929cd92a002d0827a57162d9.png?impolicy=abp_cdn&imwidth=720)
ਅਰਚਨਾ ਪੂਰਨ ਸਿੰਘ ਦਾ ਘਰ ਇਸ ਤਰ੍ਹਾਂ ਨਾਲ ਆਲੀਸ਼ਾਨ ਹੈ, ਜਿਸ ਦੀ ਹਰ ਚੀਜ਼ ਉਹਨਾਂ ਨੇ ਆਪਣੇ ਹੱਥਾਂ ਨਾਲ ਸੰਜੋਈ ਹੈ। ਮਡ ਆਈਲੈਂਡ ਮੁੰਬਈ ਨੇੜੇ ਇੱਕ ਸ਼ਾਂਤ ਥਾਂ ਹੈ ਜਿੱਥੇ ਅਰਚਨਾ ਨੇ ਆਪਣਾ ਆਸ਼ੀਆਨਾ ਵਸਾਇਆ ਹੈ।
Published at : 10 Jan 2022 03:34 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਆਈਪੀਐਲ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)