ਪੜਚੋਲ ਕਰੋ
(Source: ECI/ABP News)
ਲਾਲ ਸਾੜੀ 'ਚ ਨਵੀਂ ਦੁਲਹਨ Disha Parmar ਤੇ ਫਿਰ Sapna Chaudhary ਨੇ ਹਰੀ ਸਾੜ੍ਹੀ ਪਾ ਜਿੱਤਿਆ ਫੈਨਸ ਦਾ ਦਿਲ, ਵੇਖੋ ਤਸਵੀਰਾਂ
Disha_and_Sapna_Sarri_pics_1
1/8
![ਸਾਉਣ ਦੇ ਮਹੀਨੇ ਵਿੱਚ ਹਰ ਕੱਪੜੇ ਪਹਿਨਣ ਦਾ ਰੁਝਾਨ ਹੈ ਤੇ ਹਰਿਆਣ ਵੀ ਸੈਨਸੇਸ਼ਨ ਸਪਨਾ ਚੌਧਰੀ ਨੇ ਖੁਦ ਦੀਆਂ ਇਹ ਤਸਵੀਰਾਂ ਪੋਸਟ ਕੀਤੀਆਂ ਹਨ।](https://cdn.abplive.com/imagebank/default_16x9.png)
ਸਾਉਣ ਦੇ ਮਹੀਨੇ ਵਿੱਚ ਹਰ ਕੱਪੜੇ ਪਹਿਨਣ ਦਾ ਰੁਝਾਨ ਹੈ ਤੇ ਹਰਿਆਣ ਵੀ ਸੈਨਸੇਸ਼ਨ ਸਪਨਾ ਚੌਧਰੀ ਨੇ ਖੁਦ ਦੀਆਂ ਇਹ ਤਸਵੀਰਾਂ ਪੋਸਟ ਕੀਤੀਆਂ ਹਨ।
2/8
![ਹਰੀ ਸਾੜੀ, ਕੰਨਾਂ ਵਿੱਚ ਮੁੰਦਰੀਆਂ ਤੇ ਉੱਪਰੋਂ ਚਿਹਰੇ 'ਤੇ ਅਜਿਹੀ ਮੁਸਕਾਨ... ਇਹ ਤਸਵੀਰ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਧੜਕਾ ਰਹੀ ਹੈ।](https://cdn.abplive.com/imagebank/default_16x9.png)
ਹਰੀ ਸਾੜੀ, ਕੰਨਾਂ ਵਿੱਚ ਮੁੰਦਰੀਆਂ ਤੇ ਉੱਪਰੋਂ ਚਿਹਰੇ 'ਤੇ ਅਜਿਹੀ ਮੁਸਕਾਨ... ਇਹ ਤਸਵੀਰ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਧੜਕਾ ਰਹੀ ਹੈ।
3/8
![ਸਪਨਾ ਦੀ ਇਸ ਸਾੜ੍ਹੀ ਵਿੱਚ ਮੋਰ ਦਾ ਪ੍ਰਿੰਟ ਹੈ। ਉਸ ਦੀਆਂ ਮੁੰਦਰੀਆਂ ਵੀ ਹਰੀਆਂ ਹਨ। ਉਹ ਬਹੁਤ ਖੂਬਸੂਰਤ ਲੱਗ ਰਹੀ ਹੈ।](https://cdn.abplive.com/imagebank/default_16x9.png)
ਸਪਨਾ ਦੀ ਇਸ ਸਾੜ੍ਹੀ ਵਿੱਚ ਮੋਰ ਦਾ ਪ੍ਰਿੰਟ ਹੈ। ਉਸ ਦੀਆਂ ਮੁੰਦਰੀਆਂ ਵੀ ਹਰੀਆਂ ਹਨ। ਉਹ ਬਹੁਤ ਖੂਬਸੂਰਤ ਲੱਗ ਰਹੀ ਹੈ।
4/8
![ਇਸਦੇ ਨਾਲ ਹੀ ਹਾਲ ਹੀ ਵਿੱਚ ਦਿਸ਼ਾ ਪਰਮਾਰ ਦਾ ਵਿਆਹ ਹੋਇਆ ਹੈ। ਉਸ ਨੇ ਇਹ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ।](https://cdn.abplive.com/imagebank/default_16x9.png)
ਇਸਦੇ ਨਾਲ ਹੀ ਹਾਲ ਹੀ ਵਿੱਚ ਦਿਸ਼ਾ ਪਰਮਾਰ ਦਾ ਵਿਆਹ ਹੋਇਆ ਹੈ। ਉਸ ਨੇ ਇਹ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ।
5/8
![ਦਿਸ਼ਾ ਪਰਮਾਰ ਨੇ ਲਾਲ ਸਾੜ੍ਹੀ ਵਿੱਚ ਆਪਣੀ ਨਵੀਂ ਦੁਲਹਨ ਦਾ ਅਵਤਾਰ ਦਿਖਾਇਆ ਹੈ।](https://cdn.abplive.com/imagebank/default_16x9.png)
ਦਿਸ਼ਾ ਪਰਮਾਰ ਨੇ ਲਾਲ ਸਾੜ੍ਹੀ ਵਿੱਚ ਆਪਣੀ ਨਵੀਂ ਦੁਲਹਨ ਦਾ ਅਵਤਾਰ ਦਿਖਾਇਆ ਹੈ।
6/8
![ਦਿਸ਼ਾ ਜਲਦ ਹੀ ਟੀਵੀ 'ਤੇ ਨਜ਼ਰ ਆਉਣ ਵਾਲੀ ਹੈ। ਬਡੇ ਅੱਛੇ ਲਗਤੇ ਹੈਂ 2 ਵਿੱਚ ਉਸਦੇ ਨਾਂਅ ਨੂੰ ਫਾਈਨਲ ਕਰ ਦਿੱਤਾ ਗਿਆ ਹੈ।](https://cdn.abplive.com/imagebank/default_16x9.png)
ਦਿਸ਼ਾ ਜਲਦ ਹੀ ਟੀਵੀ 'ਤੇ ਨਜ਼ਰ ਆਉਣ ਵਾਲੀ ਹੈ। ਬਡੇ ਅੱਛੇ ਲਗਤੇ ਹੈਂ 2 ਵਿੱਚ ਉਸਦੇ ਨਾਂਅ ਨੂੰ ਫਾਈਨਲ ਕਰ ਦਿੱਤਾ ਗਿਆ ਹੈ।
7/8
![ਹੁਣ ਪ੍ਰਸ਼ੰਸਕ ਆਪਣੇ ਪਸੰਦੀਦਾ ਸਿਤਾਰੇ ਦੀ ਅਦਾਕਾਰੀ ਨੂੰ ਵੇਖਣ ਦਾ ਇੰਤਜ਼ਾਰ ਕਰ ਰਹੇ ਹਨ। ਦਿਸ਼ਾ ਪਰਮਾਨ ਨੇ ਕੁਝ ਦਿਨ ਪਹਿਲਾਂ ਰਾਹੁਲ ਵੈਦਿਆ ਨਾਲ ਵਿਆਹ ਕੀਤਾ ਸੀ।](https://cdn.abplive.com/imagebank/default_16x9.png)
ਹੁਣ ਪ੍ਰਸ਼ੰਸਕ ਆਪਣੇ ਪਸੰਦੀਦਾ ਸਿਤਾਰੇ ਦੀ ਅਦਾਕਾਰੀ ਨੂੰ ਵੇਖਣ ਦਾ ਇੰਤਜ਼ਾਰ ਕਰ ਰਹੇ ਹਨ। ਦਿਸ਼ਾ ਪਰਮਾਨ ਨੇ ਕੁਝ ਦਿਨ ਪਹਿਲਾਂ ਰਾਹੁਲ ਵੈਦਿਆ ਨਾਲ ਵਿਆਹ ਕੀਤਾ ਸੀ।
8/8
![ਸਪਨਾ ਚੌਧਰੀ ਦੀ ਸਾੜੀ ਲੁੱਕ](https://cdn.abplive.com/imagebank/default_16x9.png)
ਸਪਨਾ ਚੌਧਰੀ ਦੀ ਸਾੜੀ ਲੁੱਕ
Published at : 06 Aug 2021 01:40 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਆਈਪੀਐਲ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)