ਪੜਚੋਲ ਕਰੋ
(Source: ECI/ABP News)
The Sound of Music ਦੇ ਪ੍ਰੀਮੀਅਰ 'ਚ ਦੇਖਿਆ ਗਿਆ ਅੰਬਾਨੀ ਪਰਿਵਾਰ ਦੀ ਨੂੰਹ ਦਾ ਕਿਊਟ ਲੁੱਕ, ਬੇਟੇ ਨਾਲ ਪਹੁੰਚੀ ਆਮਿਰ ਦੀ ਐਕਸ ਵਾਈਫ, ਦੇਖੋ ਤਸਵੀਰਾਂ
NMACC ਨੇ ਪਹਿਲੀ ਵਾਰ ਭਾਰਤ ਵਿੱਚ ਇੰਟਰਨੈਸ਼ਨਲ ਬ੍ਰੌਡਵੇ ਮਿਊਜ਼ੀਕਲ 'ਦਿ ਸਾਊਂਡ ਆਫ ਮਿਊਜ਼ਿਕ' ਦਾ ਆਯੋਜਨ ਕੀਤਾ ਹੈ। ਜਿਸ ਵਿੱਚ ਕਈ ਵੱਡੀਆਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਹੇਠਾਂ ਦੇਖੋ ਉਨ੍ਹਾਂ ਦੀਆਂ ਖਾਸ ਤਸਵੀਰਾਂ।
NMACC
1/8

ਅੰਬਾਨੀ ਪਰਿਵਾਰ ਦੀ ਹੋਣ ਵਾਲੀ ਨਵੀਂ ਨੂੰਹ ਰਾਧਿਕਾ ਮਰਚੈਂਟ ਵੀ 'ਦਿ ਸਾਊਂਡ ਆਫ ਮਿਊਜ਼ਿਕ' ਦੇ ਪ੍ਰੀਮੀਅਰ 'ਚ ਪਹੁੰਚੀ।
2/8

ਇਸ ਦੌਰਾਨ ਉਹ ਮਲਟੀਕਲਰਡ ਡਰੈੱਸ 'ਚ ਨਜ਼ਰ ਆਈ। ਰਾਧਿਕਾ ਨੇ ਇਵੈਂਟ 'ਚ ਜਾਣ ਤੋਂ ਪਹਿਲਾਂ ਪਾਪਰਾਜ਼ੀ ਨੂੰ ਕਈ ਪੋਜ਼ ਦਿੱਤੇ।
3/8

'ਦਿ ਸਾਊਂਡ ਆਫ ਮਿਊਜ਼ਿਕ' ਦੇ ਪ੍ਰੀਮੀਅਰ 'ਚ ਅਦਾਕਾਰਾ ਸੋਨਾਲੀ ਕੁਲਕਰਨੀ ਵੀ ਪਹੁੰਚੀ। ਇਸ ਦੌਰਾਨ ਉਹ ਬਲੈਕ ਸਾੜੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।
4/8

ਬਾਲੀਵੁੱਡ ਦੇ ਹੈਂਡਸਮ ਹੰਕ ਕਰਣ ਟੈਕਰ ਨੇ ਵੀ ਇਸ ਈਵੈਂਟ 'ਚ ਪਹੁੰਚੇ ਸਨ। ਇਸ ਦੌਰਾਨ ਉਹ ਕਾਫੀ ਕੂਲ ਲੁੱਕ 'ਚ ਨਜ਼ਰ ਆਈ।
5/8

ਇਸ ਤੋਂ ਇਲਾਵਾ ਬੀ-ਟਾਊਨ ਦੇ ਮਸ਼ਹੂਰ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਵੀ ਇਸ ਪ੍ਰੋਗਰਾਮ 'ਚ ਸ਼ਿਰਕਤ ਕੀਤੀ।
6/8

ਇਸ ਤੋਂ ਇਲਾਵਾ ਆਮਿਰ ਖਾਨ ਦੀ ਸਾਬਕਾ ਪਤਨੀ ਕਿਰਨ ਰਾਓ ਵੀ ਆਪਣੇ ਬੇਟੇ ਆਜ਼ਾਦ ਰਾਓ ਖਾਨ ਨਾਲ ਇੱਥੇ ਪਹੁੰਚੀ।
7/8

ਵੈੱਬ ਸੀਰੀਜ਼ 'ਫਰਜ਼ੀ' 'ਚ ਸ਼ਾਹਿਦ ਕਪੂਰ ਦੇ ਦੋਸਤ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਭੁਵਨ ਅਰੋੜਾ ਨੇ ਵੀ ਪ੍ਰੀਮੀਅਰ 'ਚ ਸ਼ਿਰਕਤ ਕੀਤੀ।
8/8

ਇਸ ਦੇ ਨਾਲ ਹੀ ਟੀਵੀ ਅਤੇ ਬਾਲੀਵੁੱਡ ਦੇ ਮਸ਼ਹੂਰ ਐਕਟਰ ਕਿਰਨ ਕੁਮਾਰ ਵੀ ਆਪਣੀ ਪਤਨੀ ਨਾਲ ਪਹੁੰਚੇ।
Published at : 03 May 2023 10:34 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਅੰਮ੍ਰਿਤਸਰ
ਦੇਸ਼
Advertisement
ਟ੍ਰੈਂਡਿੰਗ ਟੌਪਿਕ
