ਪੜਚੋਲ ਕਰੋ
Deepika Padukone ਦੀਆਂ ਕਾਤਿਲਾਨਾ Photos ਵੇਖ ਰਣਵੀਰ ਸਿੰਘ ਨੇ ਕੀਤਾ ਅਜਿਹਾ ਕੁਮੈਂਟ
Deepika_Padukone_black_Saari_4
1/7

ਬਾਲੀਵੁੱਡ ਐਕਟਰਸ ਦੀਪਿਕਾ ਪਾਦੁਕੋਣ ਨੇ ਸੋਸ਼ਲ ਮੀਡੀਆ 'ਤੇ ਬਲੈਕ ਨੈੱਟ ਵਾਲੀ ਸਾੜੀ 'ਚ ਪੱਲੂ ਨੂੰ ਲਹਿਰਾਉਂਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੀਪਿਕਾ ਪਾਦੁਕੋਣ ਦੇ ਗਲੈਮਰਸ ਪੋਜ਼ ਤੇ ਝੀਲ ਵਰਗੀਆਂ ਅੱਖਾਂ ਦੇਖ ਕੇ ਰਣਵੀਰ ਸਿੰਘ ਆਪਣੇ ਆਪ ਨੂੰ ਕੁਮੈਂਟ ਕਰਨ ਤੋਂ ਰੋਕ ਨਹੀਂ ਸਕੇ।
2/7

ਰਣਵੀਰ ਸਿੰਘ ਨੇ ਦੀਪਿਕਾ ਦੀ ਖੂਬਸੂਰਤੀ ਦੀਆਂ ਤਾਜ਼ੀਆਂ ਤਸਵੀਰਾਂ 'ਤੇ ਕਮੈਂਟ 'ਚ ਲਿਖਿਆ, ਡੈਥ ਹੀ ਹੋ ਗਈ।
Published at : 03 Dec 2021 09:19 AM (IST)
ਹੋਰ ਵੇਖੋ





















