ਪੜਚੋਲ ਕਰੋ
ਬਲੈਕ ਆਊਟਫਿਟ 'ਚ Donal Bisht ਨੇ ਦਿਖਾਇਆ ਕਿਲਰ ਅੰਦਾਜ਼, ਜ਼ਬਰਦਸਤ ਲੁੱਕ ਦੇਖ ਫ਼ੈਨਜ ਮਦਹੋਸ਼
Donal bisht
1/8

ਛੋਟੇ ਪਰਦੇ ਦੀਆਂ ਖੂਬਸੂਰਤ ਅਤੇ ਗਲੈਮਰਸ ਅਭਿਨੇਤਰੀ ਵਿੱਚੋਂ ਇੱਕ ਹੈ ਡੋਨਾਲ ਬਿਸ਼ਟ । ਸਭ ਤੋਂ ਜ਼ਿਆਦਾ ਡੋਨਾਲ ਨੇ ਸਲਮਾਨ ਖਾਨ ਦੇ ਸ਼ੋਅ ਬਿੱਗ ਬੌਸ ਤੋਂ ਪ੍ਰਸਿੱਧੀ ਹਾਸਲ ਕੀਤੀ ਸੀ।
2/8

ਡੋਨਾਲ ਬਿਸ਼ਟ ਇਨ੍ਹੀਂ ਦਿਨੀਂ ਕਿਸੇ ਵੀ ਟੀਵੀ ਸ਼ੋਅ 'ਚ ਨਜ਼ਰ ਨਹੀਂ ਆ ਰਹੀ ਪਰ ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।
Published at : 15 Jul 2022 04:56 PM (IST)
ਹੋਰ ਵੇਖੋ





















