ਪੜਚੋਲ ਕਰੋ
Gadar 2: 'ਗਦਰ 2' ਲਈ ਸੰਨੀ ਦਿਓਲ ਨੇ ਲਏ ਇੰਨੇ ਕਰੋੜ, ਜਾਣੋ ਬਾਕੀ ਸਟਾਰਕਾਸਟ ਦੀ ਫੀਸ
Gadar 2 Cast Fees: 'ਗਦਰ' ਦੀ ਅਥਾਹ ਸਫਲਤਾ ਦੇ ਕਰੀਬ 22 ਸਾਲ ਬਾਅਦ ਸੰਨੀ ਦਿਓਲ 'ਗਦਰ-2' ਨਾਲ ਇੱਕ ਵਾਰ ਫਿਰ ਐਕਸ਼ਨ ਦਿਖਾਉਣ ਜਾ ਰਹੇ ਹਨ। ਸੰਨੀ ਨੇ ਇਸ ਫਿਲਮ ਲਈ 5 ਕਰੋੜ ਰੁਪਏ ਦੀ ਫੀਸ ਲਈ ਹੈ। ਆਓ ਜਾਣਦੇ ਹਾਂ ਹੋਰ ਸਿਤਾਰਿਆਂ ਦੀ ਫੀਸ
ਗਦਰ 2 ਕਾਸਟ ਫੀਸ
1/6

ਅਮੀਸ਼ਾ ਪਟੇਲ- ਪਿਛਲੀ ਫਿਲਮ ਦੀ ਤਰ੍ਹਾਂ ਇਸ ਫਿਲਮ 'ਚ ਵੀ ਅਮੀਸ਼ਾ ਪਟੇਲ ਇਕ ਵਾਰ ਫਿਰ ਸਕੀਨਾ ਦੇ ਕਿਰਦਾਰ 'ਚ ਨਜ਼ਰ ਆਵੇਗੀ। ਇਸ ਫਿਲਮ ਲਈ ਅਮੀਸ਼ਾ ਨੇ 2 ਕਰੋੜ ਰੁਪਏ ਫੀਸ ਲਈ ਸੀ।
2/6

ਗੌਰਵ ਚੋਪੜਾ ਨੇ ਆਪਣੇ ਕੰਮ ਨਾਲ ਇਕ ਵੱਖਰੀ ਪਛਾਣ ਬਣਾਈ ਹੈ ਅਤੇ ਹੁਣ ਉਹ ਸੰਨੀ ਦਿਓਲ ਨਾਲ ਫਿਲਮ 'ਚ ਇਕ ਖਾਸ ਭੂਮਿਕਾ 'ਚ ਨਜ਼ਰ ਆਉਣਗੇ। ਗੌਰਵ ਨੇ ਫਿਲਮ 'ਚ 25 ਲੱਖ ਰੁਪਏ ਦੀ ਫੀਸ ਲਈ ਹੈ।
Published at : 07 Feb 2023 03:13 PM (IST)
ਹੋਰ ਵੇਖੋ





















