ਪੜਚੋਲ ਕਰੋ
(Source: ECI/ABP News)
ਗੰਦੀ ਬਾਤ ਦੀ ਸਜੀਲੀ ਅਸਲ ਜ਼ਿੰਦਗੀ 'ਚ ਵੀ ਕਾਫ਼ੀ ਗਲੈਮਰਸ, ਖੂਬਸੂਰਤੀ ਦੇ ਜਾਦੂ ਨਾਲ ਵਧਾ ਦਿੰਦੀ ਇੰਟਰਨੈੱਟ ਦਾ ਪਾਰਾ
Flora Saini
1/8
![ਫਲੋਰਾ ਸੈਣੀ (Flora Saini) ਅੱਜ ਕਿਸੇ ਜਾਣ-ਪਛਾਣ ਦੀ ਮੋਹਤਾਜ਼ ਨਹੀਂ। ਆਲਟ ਬਾਲਾਜੀ (ALT Balaji) ਦੀ ਗੰਦੀ ਬਾਤ (Gandii Baat) ਵੈੱਬ ਸੀਰੀਜ਼ ਵਿੱਚ ਆਪਣੇ ਬੋਲਡ ਸੀਨਾਂ ਕਾਰਨ ਫਲੋਰਾ ਹੋਰ ਵੀ ਲਾਈਮਲਾਈਟ ਵਿੱਚ ਆਈ ਸੀ। ਸਿਰਫ ਪਰਦੇ 'ਤੇ ਹੀ ਨਹੀਂ, ਫਲੋਰਾ ਸੈਣੀ ਅਸਲ ਜ਼ਿੰਦਗੀ ਵਿਚ ਵੀ ਬਹੁਤ ਗਲੈਮਰਸ ਹੈ। ਆਓ ਦੇਖਦੇ ਹਾਂ ਉਸ ਦੀਆਂ ਕੁਝ ਹੌਟ ਤਸਵੀਰਾਂ।](https://cdn.abplive.com/imagebank/default_16x9.png)
ਫਲੋਰਾ ਸੈਣੀ (Flora Saini) ਅੱਜ ਕਿਸੇ ਜਾਣ-ਪਛਾਣ ਦੀ ਮੋਹਤਾਜ਼ ਨਹੀਂ। ਆਲਟ ਬਾਲਾਜੀ (ALT Balaji) ਦੀ ਗੰਦੀ ਬਾਤ (Gandii Baat) ਵੈੱਬ ਸੀਰੀਜ਼ ਵਿੱਚ ਆਪਣੇ ਬੋਲਡ ਸੀਨਾਂ ਕਾਰਨ ਫਲੋਰਾ ਹੋਰ ਵੀ ਲਾਈਮਲਾਈਟ ਵਿੱਚ ਆਈ ਸੀ। ਸਿਰਫ ਪਰਦੇ 'ਤੇ ਹੀ ਨਹੀਂ, ਫਲੋਰਾ ਸੈਣੀ ਅਸਲ ਜ਼ਿੰਦਗੀ ਵਿਚ ਵੀ ਬਹੁਤ ਗਲੈਮਰਸ ਹੈ। ਆਓ ਦੇਖਦੇ ਹਾਂ ਉਸ ਦੀਆਂ ਕੁਝ ਹੌਟ ਤਸਵੀਰਾਂ।
2/8
![ਫਲੋਰਾ ਸੈਣੀ ਅਕਸਰ ਆਪਣੀ ਖੂਬਸੂਰਤੀ ਦੇ ਜਾਦੂ ਨਾਲ ਇੰਟਰਨੈੱਟ ਦਾ ਤਾਪਮਾਨ ਵਧਾਉਂਦੀ ਨਜ਼ਰ ਆਉਂਦੀ ਹੈ। ਫਲੋਰਾ ਨੇ ਆਪਣੇ ਇੰਸਟਾਗ੍ਰਾਮ ਪੋਸਟ ਨਾਲ ਪ੍ਰਸ਼ੰਸਕਾਂ ਦੇ ਹੋਸ਼ ਉਡਾ ਰੱਖੇ ਹਨ।](https://cdn.abplive.com/imagebank/default_16x9.png)
ਫਲੋਰਾ ਸੈਣੀ ਅਕਸਰ ਆਪਣੀ ਖੂਬਸੂਰਤੀ ਦੇ ਜਾਦੂ ਨਾਲ ਇੰਟਰਨੈੱਟ ਦਾ ਤਾਪਮਾਨ ਵਧਾਉਂਦੀ ਨਜ਼ਰ ਆਉਂਦੀ ਹੈ। ਫਲੋਰਾ ਨੇ ਆਪਣੇ ਇੰਸਟਾਗ੍ਰਾਮ ਪੋਸਟ ਨਾਲ ਪ੍ਰਸ਼ੰਸਕਾਂ ਦੇ ਹੋਸ਼ ਉਡਾ ਰੱਖੇ ਹਨ।
3/8
![ਫਲੋਰਾ ਸੈਣੀ 43 ਸਾਲ ਦੀ ਹੈ ਪਰ ਗਲੈਮਰ ਤੇ ਬੋਲਡਨੈੱਸ ਦੇ ਮਾਮਲੇ ਵਿੱਚ ਉਹ ਨਵੇਂ ਕਲਾਕਾਰਾਂ ਨੂੰ ਵੀ ਮਾਤ ਪਾਉਂਦੀ ਦਿਖਾਈ ਦਿੰਦੀ ਹੈ।](https://cdn.abplive.com/imagebank/default_16x9.png)
ਫਲੋਰਾ ਸੈਣੀ 43 ਸਾਲ ਦੀ ਹੈ ਪਰ ਗਲੈਮਰ ਤੇ ਬੋਲਡਨੈੱਸ ਦੇ ਮਾਮਲੇ ਵਿੱਚ ਉਹ ਨਵੇਂ ਕਲਾਕਾਰਾਂ ਨੂੰ ਵੀ ਮਾਤ ਪਾਉਂਦੀ ਦਿਖਾਈ ਦਿੰਦੀ ਹੈ।
4/8
![ਹਾਲ ਹੀ 'ਚ ਫਲੋਰਾ ਸੈਣੀ ਦੇ ਬਾਰੇ 'ਚ ਖਬਰ ਆਈ ਸੀ ਕਿ ਮਸ਼ਹੂਰ ਸ਼ੋਅ ਭਾਬੀ ਜੀ ਘਰ ਪਰ ਹੈ ਦੇ ਮੇਕਰਸ ਨੇ ਅਨੀਤਾ ਭਾਬੀ ਦੇ ਰੋਲ ਲਈ ਉਸ ਨਾਲ ਸੰਪਰਕ ਕੀਤਾ ਹੈ।](https://cdn.abplive.com/imagebank/default_16x9.png)
ਹਾਲ ਹੀ 'ਚ ਫਲੋਰਾ ਸੈਣੀ ਦੇ ਬਾਰੇ 'ਚ ਖਬਰ ਆਈ ਸੀ ਕਿ ਮਸ਼ਹੂਰ ਸ਼ੋਅ ਭਾਬੀ ਜੀ ਘਰ ਪਰ ਹੈ ਦੇ ਮੇਕਰਸ ਨੇ ਅਨੀਤਾ ਭਾਬੀ ਦੇ ਰੋਲ ਲਈ ਉਸ ਨਾਲ ਸੰਪਰਕ ਕੀਤਾ ਹੈ।
5/8
![ਅਸਲ 'ਚ ਸ਼ੋਅ 'ਚ ਅਨੀਤਾ ਭਾਬੀ ਦਾ ਕਿਰਦਾਰ ਨਿਭਾ ਰਹੀ ਨੇਹਾ ਪੇਂਡਸੇ ਸ਼ੋਅ ਨੂੰ ਅਲਵਿਦਾ ਕਹਿਣ ਵਾਲੀ ਹੈ। ਅਦਾਕਾਰਾ ਨੇ ਇਹ ਫੈਸਲਾ ਮੇਕਰਸ ਨਾਲ ਆਪਸੀ ਸਮਝਦਾਰੀ ਤੋਂ ਲਿਆ ਹੈ। ਅਜਿਹੇ 'ਚ ਮੇਕਰਸ ਵੀ ਨੂੰ ਨਵੀਂ ਅਨੀਤਾ ਭਾਬੀ ਦੀ ਤਲਾਸ਼ ਹੈ।](https://cdn.abplive.com/imagebank/default_16x9.png)
ਅਸਲ 'ਚ ਸ਼ੋਅ 'ਚ ਅਨੀਤਾ ਭਾਬੀ ਦਾ ਕਿਰਦਾਰ ਨਿਭਾ ਰਹੀ ਨੇਹਾ ਪੇਂਡਸੇ ਸ਼ੋਅ ਨੂੰ ਅਲਵਿਦਾ ਕਹਿਣ ਵਾਲੀ ਹੈ। ਅਦਾਕਾਰਾ ਨੇ ਇਹ ਫੈਸਲਾ ਮੇਕਰਸ ਨਾਲ ਆਪਸੀ ਸਮਝਦਾਰੀ ਤੋਂ ਲਿਆ ਹੈ। ਅਜਿਹੇ 'ਚ ਮੇਕਰਸ ਵੀ ਨੂੰ ਨਵੀਂ ਅਨੀਤਾ ਭਾਬੀ ਦੀ ਤਲਾਸ਼ ਹੈ।
6/8
![ਹਾਲਾਂਕਿ ਭਾਬੀ ਜੀ ਘਰ ਪਰ ਹੈਂ ਸ਼ੋਅ ਵਿੱਚ ਫਲੋਰਾ ਦੀ ਐਂਟਰੀ ਹੋਵੇਗੀ ਜਾਂ ਨਹੀਂ , ਇਸ ਬਾਰੇ ਨਾ ਤਾਂ ਮੇਕਰਸ ਨੇ ਕੁੱਝ ਅਧਿਕਾਰਤ ਤੌਰ 'ਤੇ ਕਿਹਾ ਹੈ ਅਤੇ ਨਾ ਹੀ ਅਭਿਨੇਤਰੀ ਨੇ।](https://cdn.abplive.com/imagebank/default_16x9.png)
ਹਾਲਾਂਕਿ ਭਾਬੀ ਜੀ ਘਰ ਪਰ ਹੈਂ ਸ਼ੋਅ ਵਿੱਚ ਫਲੋਰਾ ਦੀ ਐਂਟਰੀ ਹੋਵੇਗੀ ਜਾਂ ਨਹੀਂ , ਇਸ ਬਾਰੇ ਨਾ ਤਾਂ ਮੇਕਰਸ ਨੇ ਕੁੱਝ ਅਧਿਕਾਰਤ ਤੌਰ 'ਤੇ ਕਿਹਾ ਹੈ ਅਤੇ ਨਾ ਹੀ ਅਭਿਨੇਤਰੀ ਨੇ।
7/8
![ਗੰਦੀ ਬਾਤ' ਤੋਂ ਇਲਾਵਾ ਫਲੋਰਾ ਸੈਣੀ ਫ਼ਿਲਮ 'ਚ ਵੀ ਨਜ਼ਰ ਆ ਚੁੱਕੀ ਹੈ। ਉਸ ਨੇ ਰਾਜਕੁਮਾਰ ਰਾਓ ਤੇ ਸ਼ਰਧਾ ਕਪੂਰ ਸਟਾਰਰ ਫਿਲਮ 'ਸਤ੍ਰੀ' 'ਚ ਡੈਣ ਦੀ ਭੂਮਿਕਾ ਨਿਭਾਈ ਸੀ।](https://cdn.abplive.com/imagebank/default_16x9.png)
ਗੰਦੀ ਬਾਤ' ਤੋਂ ਇਲਾਵਾ ਫਲੋਰਾ ਸੈਣੀ ਫ਼ਿਲਮ 'ਚ ਵੀ ਨਜ਼ਰ ਆ ਚੁੱਕੀ ਹੈ। ਉਸ ਨੇ ਰਾਜਕੁਮਾਰ ਰਾਓ ਤੇ ਸ਼ਰਧਾ ਕਪੂਰ ਸਟਾਰਰ ਫਿਲਮ 'ਸਤ੍ਰੀ' 'ਚ ਡੈਣ ਦੀ ਭੂਮਿਕਾ ਨਿਭਾਈ ਸੀ।
8/8
![ਇਸ ਤੋਂ ਇਲਾਵਾ ਫਲੋਰਾ ਸੈਣੀ ਦਬੰਗ 2 ਅਤੇ ਬੇਗਮ ਜਾਨ ਵਰਗੀਆਂ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ ਪਰ ਉਸਨੂੰ ਸਭ ਤੋਂ ਵੱਧ ਪ੍ਰਸਿੱਧੀ ਗੰਦੀ ਬਾਤ ਤੋਂ ਮਿਲੀ। ਇਸ ਸੀਰੀਜ਼ 'ਚ ਉਸ ਨੇ ਸਜੀਲੀ ਦਾ ਕਿਰਦਾਰ ਨਿਭਾਇਆ ਸੀ।](https://cdn.abplive.com/imagebank/default_16x9.png)
ਇਸ ਤੋਂ ਇਲਾਵਾ ਫਲੋਰਾ ਸੈਣੀ ਦਬੰਗ 2 ਅਤੇ ਬੇਗਮ ਜਾਨ ਵਰਗੀਆਂ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ ਪਰ ਉਸਨੂੰ ਸਭ ਤੋਂ ਵੱਧ ਪ੍ਰਸਿੱਧੀ ਗੰਦੀ ਬਾਤ ਤੋਂ ਮਿਲੀ। ਇਸ ਸੀਰੀਜ਼ 'ਚ ਉਸ ਨੇ ਸਜੀਲੀ ਦਾ ਕਿਰਦਾਰ ਨਿਭਾਇਆ ਸੀ।
Published at : 22 Feb 2022 03:44 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਵਿਸ਼ਵ
ਅੰਮ੍ਰਿਤਸਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)