ਪੜਚੋਲ ਕਰੋ
ਸਿਲਵਰ ਸਾੜੀ 'ਚ ਆਲੀਆ ਭੱਟ ਦਾ 'ਕਹਿਰ', ਕਾਤਿਲਾਨਾ ਅੰਦਾਜ਼ 'ਚ ਫੈਨਜ਼ ਨੂੰ ਕੀਤਾ ਦੀਵਾਨਾ
ਆਲੀਆ ਭੱਟ
1/6

ਆਲੀਆ ਭੱਟ (Alia Bhatt) ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੇ ਲੁੱਕ ਲਈ ਵੀ ਜਾਣੀ ਜਾਂਦੀ ਹੈ। ਹਰ ਵਾਰ ਉਹ ਆਪਣੇ ਲੁੱਕ ਨਾਲ ਫੈਨਜ਼ ਨੂੰ ਦੀਵਾਨਾ ਬਣਾ ਦਿੰਦੀ ਹੈ। ਆਲੀਆ ਹਰ ਅਵਤਾਰ ਵਿੱਚ ਬਹੁਤ ਖੂਬਸੂਰਤ ਨਜ਼ਰ ਆਉਂਦੀ ਹੈ ਭਾਵੇਂ ਉਹ ਵੈਸਟਰਨ ਹੋਵੇ ਜਾਂ ਟ੍ਰਡੀਸ਼ਨਲ ਜਿਸ ਕਾਰਨ ਉਹ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ।
2/6

ਆਲੀਆ ਪਿਛਲੇ ਕੁਝ ਦਿਨਾਂ ਤੋਂ ਆਪਣੇ Traditional ਪਹਿਰਾਵੇ ਨਾਲ ਐਕਸਪੈਰੀਮੈਂਟ ਕਰ ਰਹੀ ਹੈ। ਆਲੀਆ ਨੇ ਇਸ ਵਾਰ ਸਿਲਵਰ ਕਲਰ ਦੀ ਸਾੜ੍ਹੀ ਪਾਈ ਹੈ ਜਿਸ ਵਿੱਚ ਉਹ ਬਲਾ ਦੀ ਖੂਬਸੂਰਤ ਲੱਗ ਰਹੀ ਹੈ।
3/6

ਆਲੀਆ ਨੇ ਸਿਲਵਰ ਸਾੜ੍ਹੀ 'ਚ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ ਜਿਸ 'ਚ ਉਹ ਵੱਖ-ਵੱਖ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
4/6

ਫੋਟੋ ਸ਼ੇਅਰ ਕਰਦੇ ਹੋਏ ਆਲੀਆ ਨੇ ਲਿਖਿਆ- ਮੂਨ ਇਮੋਜੀ ਪੋਸਟ ਕੀਤਾ ਹੈ। ਆਲੀਆ ਨੇ ਆਪਣੇ ਲੁੱਕ ਨੂੰ ਕਾਫੀ ਸਿੰਪਲ ਰੱਖਿਆ ਹੈ। ਉਸ ਨੇ ਵੱਡੀਆਂ ਈਅਰਿੰਗਜ਼ ਪਾਈਆਂ ਹਨ ਤੇ ਨਿਊਡ ਮੇਕਅੱਪ ਕੀਤਾ ਹੈ।
5/6

ਆਲੀਆ ਦੇ ਇਸ ਲੁੱਕ ਦੇ ਫੈਨਜ਼ ਦੀਵਾਨੇ ਹੋ ਗਏ ਹਨ। ਉਸ ਦੀਆਂ ਤਸਵੀਰਾਂ ਨੂੰ 6 ਲੱਖ ਤੋਂ ਵੱਧ ਲੋਕ ਸ਼ੇਅਰ ਕਰ ਚੁੱਕੇ ਹਨ। ਪ੍ਰਸ਼ੰਸਕ ਵੀ ਕਾਫੀ ਕਮੈਂਟ ਕਰ ਰਹੇ ਹਨ। ਇਕ ਫੈਨ ਨੇ ਲਿਖਿਆ- ਸ਼ਾਨਦਾਰ। ਜਦਕਿ ਦੂਜੇ ਨੇ ਦਿਲ ਦਾ ਇਮੋਜੀ ਪੋਸਟ ਕੀਤਾ ਹੈ।
6/6

ਵਰਕਫਰੰਟ ਦੀ ਗੱਲ ਕਰੀਏ ਤਾਂ ਆਲੀਆ ਦੀ ਫਿਲਮ ਗੰਗੂਬਾਈ ਕਾਠਿਆਵਾੜੀ ਹਾਲ ਹੀ 'ਚ ਰਿਲੀਜ਼ ਹੋਈ ਹੈ। ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਨੇ ਦੁਨੀਆ ਭਰ 'ਚ 100 ਕਰੋੜ ਤੋਂ ਜ਼ਿਆਦਾ ਦਾ ਕਾਰੋਬਾਰ ਕੀਤਾ ਹੈ।
Published at : 07 Mar 2022 12:07 PM (IST)
ਹੋਰ ਵੇਖੋ





















