ਪੜਚੋਲ ਕਰੋ
Tabu B’day Spl: ਹਿੰਦੀ ਸਮੇਤ ਸਾਊਥ ਦੀਆਂ ਇਨ੍ਹਾਂ ਫਿਲਮਾਂ 'ਚ ਵੀ ਜਲਵਾ ਦਿਖਾ ਚੁੱਕੀ ਹੈ ਅਭਿਨੇਤਰੀ ਤੱਬੂ, ਵੇਖੋ ਲਿਸਟ
Happy B'day Tabu: ਅਭਿਨੇਤਰੀ ਤੱਬੂ ਦਾ ਨਾਂ ਬਿਹਤਰੀਨ ਹੀਰੋਇਨਾਂ 'ਚੋਂ ਇੱਕ ਹੈ। ਅਭਿਨੇਤਰੀ ਨੇ ਨਾ ਸਿਰਫ ਆਪਣੀ ਅਦਾਇਗੀ ਦੇ ਦਮ 'ਤੇ ਹਿੰਦੀ 'ਤੇ ਰਾਜ ਕੀਤਾ ਹੈ, ਸਗੋਂ ਉਸ ਨੇ ਦੱਖਣ ਦੀਆਂ ਫਿਲਮਾਂ 'ਚ ਵੀ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਹਨ।
Tabu
1/7

ਇਹ ਸਾਰੀਆਂ ਗੱਲਾਂ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਉਨ੍ਹਾਂ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਹਨ। ਉਹ 4 ਨਵੰਬਰ ਨੂੰ ਆਪਣਾ 52ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਅਸਲੀ ਨਾਂ ਤਬੱਸੁਮ ਫਾਤਿਮਾ ਹਾਸ਼ਮੀ ਹੈ।
2/7

ਫਿਲਮ ਕਧਲ ਦੇਸਮ (1996) ਤੱਬੂ ਦੀ ਪਹਿਲੀ ਤਾਮਿਲ ਫਿਲਮ ਸੀ। ਇਸ ਨੂੰ ਨਿਰਦੇਸ਼ਕ ਕਥਿਰ ਨੇ ਡਾਇਰੈਕਟ ਕੀਤਾ ਸੀ। ਇਸ 'ਚ ਉਹ ਤਮਿਲ ਐਕਟਰ ਅੱਬਾਸ ਨਾਲ ਨਜ਼ਰ ਆਈ ਸੀ। ਇਹ ਇੱਕ ਰੋਮਾਂਟਿਕ ਫਿਲਮ ਹੈ। ਇਹ ਸਿਨੇਮਾਘਰਾਂ ਵਿੱਚ ਇੱਕ ਵਪਾਰਕ ਹਿੱਟ ਸੀ।
Published at : 04 Nov 2022 02:54 PM (IST)
ਹੋਰ ਵੇਖੋ





















