ਪੜਚੋਲ ਕਰੋ
Bollywood Highest Paid Actress: ਹਰ ਫਿਲਮ ਲਈ 40 ਕਰੋੜ ਲੈਂਦੀ ਹੈ ਇਹ ਅਭਿਨੇਤਰੀ... ਕਰੋੜਾਂ 'ਚ ਹੈ ਇਨ੍ਹਾਂ ਦੀ ਵੀ ਕਮਾਈ
ਬਾਲੀਵੁੱਡ ਨੂੰ ਇੱਕ ਵੱਡੀ ਫਿਲਮ ਇੰਡਸਟਰੀ ਵਜੋਂ ਜਾਣਿਆ ਜਾਂਦਾ ਹੈ। ਇੱਥੇ ਬਣੀਆਂ ਕਈ ਫ਼ਿਲਮਾਂ ਨੇ ਵਿਦੇਸ਼ਾਂ ਵਿੱਚ ਵੀ ਆਪਣਾ ਜਲਵਾ ਬਿਖੇਰਿਆ ਹੈ। ਇਸ ਤੋਂ ਇਲਾਵਾ ਇੱਥੋਂ ਦੇ ਕਈ ਅਭਿਨੇਤਾ ਅਤੇ ਅਭਿਨੇਤਰੀਆਂ ਨੇ ਹਾਲੀਵੁੱਡ 'ਚ ਜਗ੍ਹਾ ਬਣਾਈ ਹੈ।
ਹਰ ਫਿਲਮ ਲਈ 40 ਕਰੋੜ ਲੈਂਦੀ ਹੈ ਇਹ ਅਭਿਨੇਤਰੀ... ਕਰੋੜਾਂ 'ਚ ਹੈ ਇਨ੍ਹਾਂ ਦੀ ਵੀ ਕਮਾਈ
1/6

ਅੱਜ ਅਸੀਂ ਕੁਝ ਅਜਿਹੀਆਂ ਹੀ ਅਭਿਨੇਤਰੀਆਂ ਬਾਰੇ ਦੱਸਣ ਜਾ ਰਹੇ ਹਾਂ, ਜੋ ਇਕ ਫਿਲਮ ਲਈ ਕਰੋੜਾਂ ਰੁਪਏ ਚਾਰਜ ਕਰਦੀਆਂ ਹਨ। ਸਭ ਤੋਂ ਪਹਿਲਾਂ ਨਾਮ ਆਉਂਦਾ ਹੈ ਪ੍ਰਿਅੰਕਾ ਚੋਪੜਾ ਦਾ, ਜੋ ਇੱਕ ਫਿਲਮ ਲਈ 15 ਤੋਂ 40 ਕਰੋੜ ਰੁਪਏ ਚਾਰਜ ਕਰਦੀ ਹੈ। ਉਸ ਨੇ ਹਾਲੀਵੁੱਡ 'ਚ ਆਪਣੀ ਪਛਾਣ ਬਣਾਈ ਹੈ।
2/6

ਦੂਜੇ ਨੰਬਰ 'ਤੇ ਦੀਪਿਕਾ ਪਾਦੂਕੋਣ ਹੈ, ਜਿਸ ਨੇ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਦੀਪਿਕਾ ਇੱਕ ਫਿਲਮ ਲਈ 15 ਤੋਂ 30 ਕਰੋੜ ਰੁਪਏ ਲੈਂਦੀ ਹੈ।
Published at : 29 Jun 2023 05:36 PM (IST)
ਹੋਰ ਵੇਖੋ





















