ਪੜਚੋਲ ਕਰੋ
ਹਿਨਾ ਖਾਨ ਨੇ ਬਾਡੀਕੋਨ ਡ੍ਰੈੱਸ 'ਚ ਸ਼ੇਅਰ ਕੀਤੀਆਂ ਕਾਤਲਾਨਾ ਤਸਵੀਰਾਂ
Hina_Khan_1
1/6

ਟੀਵੀ ਅਦਾਕਾਰਾ ਹਿਨਾ ਖਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਨਵੀਆਂ ਤਸਵੀਰਾਂ ਫ਼ੈਨਜ ਨਾਲ ਸ਼ੇਅਰ ਕਰਕੇ ਸੁਰਖੀਆਂ ਬਟੋਰਦੀ ਹੈ। ਇੱਕ ਵਾਰ ਫਿਰ ਤੋਂ ਫ਼ੈਨਜ ਨੂੰ ਹਿਨਾ ਦੀਆਂ ਨਵੀਆਂ ਤਸਵੀਰਾਂ 'ਚ ਉਸ ਦਾ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ।
2/6

ਹਿਨਾ ਖਾਨ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਤੋਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਸ ਦਾ ਕਾਤਇਨ੍ਹਾਂ ਤਸਵੀਰਾਂ 'ਚ ਹਿਨਾ ਨੂੰ ਹਲਕੇ ਗੁਲਾਬੀ ਰੰਗ ਦੀ ਬਾਡੀਕੋਨ ਡ੍ਰੈੱਸ 'ਚ ਦੇਖਿਆ ਜਾ ਸਕਦਾ ਹੈ, ਜਿਸ 'ਤੇ ਧਾਗੇ ਨਾਲ ਕਢਾਈ ਕੀਤੀ ਹੋਈ ਹੈ। ਲਾਨਾ ਅਵਤਾਰ ਹੀ ਨਹੀਂ ਬਲਕਿ ਅੰਦਾਜ਼ ਵੀ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਛਾ ਗਿਆ ਹੈ।
Published at : 15 Apr 2022 09:51 AM (IST)
ਹੋਰ ਵੇਖੋ





















